30.58 F
New York, US
January 10, 2025
PreetNama
ਸਮਾਜ/Social

ਵਿਸ਼ਵ ‘ਚ ਅੱਤਵਾਦ ਦਾ ਕੇਂਦਰ ਹੈ ਪਾਕਿਸਤਾਨ

ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਇਸਲਾਮਾਬਾਦ ਨੂੰ ਨਾ ਕੇਵਲ ਵਿਸ਼ਵ ‘ਚ ਅੱਤਵਾਦ ਦਾ ਕੇਂਦਰ ਦੱਸਿਆ ਸਗੋਂ ਇਹ ਵੀ

Publish Date:Tue, 22 Sep 2020 04:35 PM (IST)

ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਇਸਲਾਮਾਬਾਦ ਨੂੰ ਨਾ ਕੇਵਲ ਵਿਸ਼ਵ ‘ਚ ਅੱਤਵਾਦ ਦਾ ਕੇਂਦਰ ਦੱਸਿਆ ਸਗੋਂ ਇਹ ਵੀ ਕਿਹਾ ਕਿ
ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਇਸਲਾਮਾਬਾਦ ਨੂੰ ਨਾ ਕੇਵਲ ਵਿਸ਼ਵ ‘ਚ ਅੱਤਵਾਦ ਦਾ ਕੇਂਦਰ ਦੱਸਿਆ ਸਗੋਂ ਇਹ ਵੀ ਕਿਹਾ ਕਿ ਗੁਆਂਢੀ ਦੇਸ਼ ਦੇ ਜਿੰਮੇਵਾਰ ਲੋਕ ਖ਼ੁਦ ਅੱਤਵਾਦੀਆਂ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਮਾਰੇ ਜਾਣ ‘ਤੇ ਉਨ੍ਹਾਂ ਨੂੰ ਸ਼ਹੀਦ ਦੱਸਦੇ ਹਨ। ਇਸ ਦੌਰਾਨ ਭਾਰਤ ਨੇ ਇਹ ਵੀ ਕਿਹਾ ਕਿ ਵਿਸ਼ਵ ਸੰਗਠਨ ਵਿਚ ਜੇਕਰ ਕੋਈ ਅਧੂਰਾ ਏਜੰਡਾ ਹੈ ਤਾਂ ਇਹ ਅੱਤਵਾਦ ਹੈ ਜਿਸ ਨਾਲ ਹੁਣ ਤਕ ਸਹੀ ਤਰ੍ਹਾਂ ਨਾਲ ਨਿਪਟਿਆ ਨਹੀਂ ਜਾ ਸਕਿਆ ਹੈ।

ਯੂਐੱਨ ‘ਚ ਭਾਰਤੀ ਮਿਸ਼ਨ ਦੀ ਫਸਟ ਸੈਕਟਰੀ ਵਿਦਿਸ਼ਾ ਮੈਤ੍ਰਾ ਨੇ ਨਿਊਯਾਰਕ ਵਿਚ ਕਿਹਾ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜਿਸ ਨੂੰ ਵਿਸ਼ਵ ‘ਚ ਅੱਤਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ। ਇਹ ਦੇਸ਼ ਨਾ ਕੇਵਲ ਅੱਤਵਾਦੀਆਂ ਨੂੰ ਪਾਲਦਾ-ਪੋਸਦਾ ਹੈ ਸਗੋਂ ਮਾਰੇ ਜਾਣ ‘ਤੇ ਉਨ੍ਹਾਂ ਨੂੰ ਸ਼ਹੀਦ ਦੱਸਦਾ ਹੈ। ਏਨਾ ਹੀ ਨਹੀਂ ਪਾਕਿਸਤਾਨ ਦੀ ਗਿਣਤੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸਭ ਤੋਂ ਉਪਰ ਹੁੰਦੀ ਹੈ ਜਿੱਥੇ ਧਾਰਮਿਕ ਆਧਾਰ ‘ਤੇ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦਾ ਅਤੇ ਬਦਤਰ ਵਿਹਾਰ ਕੀਤਾ ਜਾਂਦਾ ਹੈ। ਉਨ੍ਹਾਂ ਆਪਣੇ ਬਿਆਨ ਦੌਰਾਨ ਪਾਕਿਸਤਾਨੀ ਸੰਸਦ ਵਿਚ ਇਮਰਾਨ ਖ਼ਾਨ ਵੱਲੋਂ ਉਸ ਟਿੱਪਣੀ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਉਹ ਸਾਬਕਾ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੱਸ ਰਹੇ ਹਨ।

ਕਸ਼ਮੀਰ ਦੀ ਸਥਿਤੀ ਬਦਲਣ ਲਈ ਅੱਤਵਾਦੀਆਂ ਨੂੰ ਵਰਤ ਰਿਹੈ ਪਾਕਿ
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਸੰਦਰਭ ਵਿਚ ਫੈਲਾਏ ਜਾ ਰਹੇ ਝੂਠ ਨੂੰ ਅਸਵੀਕਾਰ ਕਰਦੇ ਹੋਏ ਭਾਰਤੀ ਡਿਪਲੋਮੈਟ ਨੇ ਕਿਹਾ ਕਿ ਇਹ ਖੇਤਰ ਭਾਰਤ ਦਾ ਅਟੁੱਟ ਅੰਗ ਹੈ। ਮੈਤ੍ਰਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਤੀਨਿਧੀ ਨੇ ਜੋ ਕੁਝ ਵੀ ਕਿਹਾ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਬਾਰੇ ਵਿਚ ਪਾਕਿਸਤਾਨੀ ਪ੍ਰਤੀਨਿਧੀ ਵੱਲੋਂ ਕਦੇ ਨਾ ਖ਼ਤਮ ਹੋਣ ਵਾਲੀਆਂ ਮਨਘੜਤ ਕਹਾਣੀਆਂ ਹਨ। ਇਹ ਗੱਲਾਂ ਹੁਣ ਪਾਕਿਸਤਾਨ ਦਾ ਟ੍ਰੇਡਮਾਰਕ ਬਣ ਚੁੱਕੀਆਂ ਹਨ। ਦਰਅਸਲ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਵਿਚ ਆਪਣੇ ਸੰਬੋਧਨ ਦੌਰਾਨ ਕਸ਼ਮੀਰ ਮੁੱਦੇ ਨੂੰ ਉਠਾਇਆ ਸੀ। ਕੁਰੈਸ਼ੀ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਅਜੇ ਵੀ ਸੰਯੁਕਤ ਰਾਸ਼ਟਰ ਵੱਲੋਂ ਉਨ੍ਹਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦੇਣ ਦੇ ਵਚਨ ਦੇ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ।ਕਿ ਗੁਆਂਢੀ ਦੇਸ਼ ਦੇ ਜਿੰਮੇਵਾਰ ਲੋਕ ਖ਼ੁਦ ਅੱਤਵਾਦੀਆਂ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਮਾਰੇ ਜਾਣ ‘ਤੇ ਉਨ੍ਹਾਂ ਨੂੰ ਸ਼ਹੀਦ ਦੱਸਦੇ ਹਨ। ਇਸ ਦੌਰਾਨ ਭਾਰਤ ਨੇ ਇਹ ਵੀ ਕਿਹਾ ਕਿ ਵਿਸ਼ਵ ਸੰਗਠਨ ਵਿਚ ਜੇਕਰ ਕੋਈ ਅਧੂਰਾ ਏਜੰਡਾ ਹੈ ਤਾਂ ਇਹ ਅੱਤਵਾਦ ਹੈ ਜਿਸ ਨਾਲ ਹੁਣ ਤਕ ਸਹੀ ਤਰ੍ਹਾਂ ਨਾਲ ਨਿਪਟਿਆ ਨਹੀਂ ਜਾ ਸਕਿਆ ਹੈ।

ਯੂਐੱਨ ‘ਚ ਭਾਰਤੀ ਮਿਸ਼ਨ ਦੀ ਫਸਟ ਸੈਕਟਰੀ ਵਿਦਿਸ਼ਾ ਮੈਤ੍ਰਾ ਨੇ ਨਿਊਯਾਰਕ ਵਿਚ ਕਿਹਾ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜਿਸ ਨੂੰ ਵਿਸ਼ਵ ‘ਚ ਅੱਤਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ। ਇਹ ਦੇਸ਼ ਨਾ ਕੇਵਲ ਅੱਤਵਾਦੀਆਂ ਨੂੰ ਪਾਲਦਾ-ਪੋਸਦਾ ਹੈ ਸਗੋਂ ਮਾਰੇ ਜਾਣ ‘ਤੇ ਉਨ੍ਹਾਂ ਨੂੰ ਸ਼ਹੀਦ ਦੱਸਦਾ ਹੈ। ਏਨਾ ਹੀ ਨਹੀਂ ਪਾਕਿਸਤਾਨ ਦੀ ਗਿਣਤੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸਭ ਤੋਂ ਉਪਰ ਹੁੰਦੀ ਹੈ ਜਿੱਥੇ ਧਾਰਮਿਕ ਆਧਾਰ ‘ਤੇ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦਾ ਅਤੇ ਬਦਤਰ ਵਿਹਾਰ ਕੀਤਾ ਜਾਂਦਾ ਹੈ। ਉਨ੍ਹਾਂ ਆਪਣੇ ਬਿਆਨ ਦੌਰਾਨ ਪਾਕਿਸਤਾਨੀ ਸੰਸਦ ਵਿਚ ਇਮਰਾਨ ਖ਼ਾਨ ਵੱਲੋਂ ਉਸ ਟਿੱਪਣੀ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਉਹ ਸਾਬਕਾ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੱਸ ਰਹੇ ਹਨ।

Related posts

‘Vodka’ ਨੂੰ ਕੋਰੋਨਾ ਵਾਇਰਸ ਦੀ ਦਵਾਈ ਦੱਸ ਇਸ ਰਾਸ਼ਟਰਪਤੀ ਨੇ ਕੀਤਾ ਇੱਕ ਹੋਰ ਅਜੀਬ ਦਾਅਵਾ

On Punjab

ਕਸ਼ਮੀਰ: ਗੁਲਮਰਗ ਤੇ ਪਹਿਲਗਾਮ ਵਿੱਚ ਕੜਾਕੇ ਦੀ ਠੰਢ ਜਾਰੀ

On Punjab

1400 ਕਿਲੋਮੀਟਰ ਸਕੂਟੀ ਚਲਾ ਕੇ ਲਾਕ ਡਾਊਨ ‘ਚ ਫਸੇ ਪੁੱਤ ਨੂੰ ਘਰ ਲਿਆਈ ਮਾਂ

On Punjab