ਖੇਡ-ਜਗਤ/Sports Newsਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੂੰ ਹੋਇਆ ਕੋਰੋਨਾ, ਘਰ ਵਿਚ ਹੋਈ ਕੁਆਰੰਟਾਈਨ November 1, 2020467 ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਆਈ ਹੈ। 29 ਸਾਲਾ ਰੋਮਾਨੀਆ ਦੀ ਖਿਡਾਰਨ ਨੇ ਕਿਹਾ ਕਿ ਮੈਂ ਘਰ ਵਿਚ ਕੁਆਰੰਟਾਈਨ ਹੋ ਗਈ ਹਾਂ।