70.83 F
New York, US
April 24, 2025
PreetNama
ਫਿਲਮ-ਸੰਸਾਰ/Filmy

ਸ਼ਵੇਤਾ ਤਿਵਾਰੀ ਨੇ ਖੋਲ੍ਹੀ ਬੇਟੀ ਪਲਕ ਤਿਵਾਰੀ ਦੀ ਪੋਲ, ਬਰਥਡੇ ਦੇ ਦਿਨ ਕੀਤੀ ਸੀ ਅਜਿਹੀ ਹਰਕਤ

shweta palak shopping habit:ਸ਼ਾਇਦ ਤੁਹਾਨੂਂ ਯਾਦ ਹੋ ਕੁੱਝ ਸਮੇਂ ਪਹਿਲਾਂ ਹੀ ਸ਼ਵੇਤਾ ਤਿਵਾਰੀ ਨੇ ਘਰ ਦੀ ਆਰਥਿਕ ਹਾਲਾਤਾਂ ਨੂੰ ਲੈ ਕੇ ਕਿਹਾ ਸੀ ਕਿ ਉਹ ਆਪਣੇ ਘਰ ਵਿੱਚ ਕਮਾਉਣ ਵਾਲੀ ਇਕਲੌਤੀ ਹੈ।ਹਾਲ ਹੀ ਵਿੱਚ ਉਨ੍ਹਾਂ ਨੂੰ ਇੱਕ ਵੈੱਬ ਸੀਰੀਜ ਵਿੱਚ ਦੇਖਿਆ ਗਿਆ ਸੀ।ਇਨ੍ਹਾਂ ਦਿਨੀਂ ਕਲਰਜ਼ ਦੇ ਮੇਰੇ ਡੈਡ ਕੀ ਦੁਲਹਨ ਸੀਰੀਅਲ ਵਿੱਚ ਨਜ਼ਰ ਆ ਰਹੀ ਹੈ। ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਣਪੇ ਘਰ ਦੀ ਹਾਲਤ ਦੇ ਬਾਰੇ ਵਿੱਚ ਪਹਿਲੀ ਵਾਰ ਦਾਸਤਾਨ ਬਿਆਨ ਕੀਤੀ ਸੀ।

ਹੁਣ ਉਨ੍ਹਾਂ ਨੇ ਇੱਕ ਕਦਮ ਅੱਗੇ ਵੱਧ ਕੇ ਆਪਣੀ ਪਲਕ ਤਿਵਾਰੀ ਦੀ ਸ਼ਾਪਿੰਗ ਹੈਬਿਟ ਨੂੰ ਲੈ ਬਿਆਨ ਦਿੱਤਾ ਹੈ। ਸ਼ਵੇਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਣੇ ਆਖਿਰੀ ਬਰਥਡੇ ਤੇ ਉਨ੍ਹਾਂ ਦੀ ਬੇਟੀ ਪਲਕ ਨੇ ਤਕਰੀਬਨ 1.8 ਲੱਖ ਰੁਪਏ ਦੀ ਸ਼ਾਪਿੰਗ ਕਰ ਲਈ ਸੀ।ਹਾਲਾਂਕਿ ਇਹ ਬਹੁਤ ਵੱਡਾ ਅਮਾਊਂਟ ਨਹੀਂ ਹੈ। ਪਰ ਕਿਸੇ ਵੀ ਆਮ ਪਰਿਵਾਰ ਦੀ ਬੇਟੀ ਨੂਂ ਆਪਣੇ ਕੇਵਲ ਬਰਥਡੇ ਦੇ ਮੌਕੇ ਤੇ ਇੰਨੀ ਵੱਡੀ ਖਰੀਦਾਰੀ ਕਰਨ ਦਾ ਮੌਕਾ ਨਹੀਂ ਮਿਲਦਾ।ਜਿਵੇਂ ਕਿ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੂੰ ਮਿਲਿਆ ਹੈ।

ਸ਼ਵੇਤਾ ਤਿਵਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਪਲਕ ਨੇ ਆਪਣੇ ਹਾਲ ਵਿੱਚ ਮਨਾਏ ਗਏ ਬਰਥਡੇ ਵਿੱਚ ਉਨ੍ਹਾਂ ਤੋਂ ਕੁਲ ਕਰੀਬ 1. 8 ਲੱਖ ਰੁਪਏ ਦੀ ਖਰੀਦਾਰੀ ਕਰਵਾਈ ਸੀ। ਹੁਣ ਸ਼ਵੇਤਾ ਖੁਦ ਨੇ ਇਸਦੇ ਬਾਰੇ ਵਿੱਚ ਐਲਾਨ ਕੀਤਾ ਹੈ।ਇਸ ਬਾਰੇ ਵਿੱਚ ਦੱਸਦੇ ਹੋਏ ਸ਼ਵੇਤਾ ਨੇ ਕਿਹਾ ਕਿ ਜਦੋਂ ਉਹ ਦੁਬਾਰਾ ਪ੍ਰੈਗਨੈਂਟ ਹੋਈ ਤਾਂ ਉਨ੍ਹਾਂ ਨੇ ਸੋਚਿਆ ਕਿ ਇੱਕ ਹੋਰ ਕੁੜੀ ਆਉਣੀ ਚਾਹੀਦੀ। ਪਰ ਇਹ ਵੀ ਸੱਚਾਈ ਹੈ ਕਿ ਹਾਲ ਹੀ ਵਿੱਚ ਜਦੋਂ ਪਲਕ ਦਾ ਜਨਮਦਿਨ ਆਇਆ ਤਾਂ ਉਸਨੇ ਅਸਲ ਵਿੱਚ ਕਰੀਬ 1.8 ਲੱਖ ਰੁਪਏ ਦੀ ਸ਼ਾਪਿੰਗ ਕਰ ਦਿੱਤੀ।

ਹਾਲਾਂਕਿ ਹਾਲ ਹੀ ਵਿੱਚ ਪਲਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇੰਟਰਵਿਊ ਵਿੱਚ ਕਿਹਾ ਕਿ ਮੈਂ ਆਪਣੀ ਮਾਂ ਤੇ ਮਾਣ ਕਰਦੀ ਹਾਂ। ਬਚਪਨ ਵਿੱਚ ਜਦੋਂ ਉਹ ਮੇਰੇ ਸਕੂਲ ਵਿੱਚ ਟੀਚਰ ਦੇ ਨਾਲ ਮੀਟਿੰਗ ਦੇ ਲਈ ਆਇਆ ਕਰਦੀ ਸੀ ਤਾਂ ਮੈਨੂਂੰ ਮਾਣ ਮਹਿਸੂਸ ਹੋਇਆ ਸੀ ਕਿ ਇਹ ਮੇਰੀ ਮਾਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਫੀਲ ਕਰਵਾਉਣ ਦੇ ਲਈ ਇਹ ਜਰੂਰੀ ਨਹੀਂ ਹੁੰਦਾ ਕਿ ਤੁਹਾਡੇ ਮਾਤਾ-ਪਿਤਾ ਫੇਮਸ ਹੋਣ, ਉਨ੍ਹਾਂ ਦਾ ਤੁਹਾਡੇ ਲਈ ਪਿਆਰ ਇਸ ਨੂਂ ਅਹਿਸਾਸ ਕਰਵਾਉਂਦਾ ਹੈ।

Related posts

Drishyam 2: ਅਜੈ ਦੇਵਗਨ ਦੀ ‘ਦ੍ਰਿਸ਼ਯਮ 2’ ਸੈਂਸਰ ਬੋਰਡ ਤੋਂ ਬਿਨਾਂ ਕਿਸੇ ਕੱਟ ਦੇ ਹੋਈ ਪਾਸ, ਮਿਲਿਆ UA ਸਰਟੀਫਿਕੇਟ

On Punjab

SSR Case: 24 ਤੋਂ 48 ਘੰਟੇ ‘ਚ ਰੀਆ ਚੱਕਰਵਰਤੀ ਨੂੰ ਨੋਟਿਸ ਭੇਜ ਸਕਦੀ ਹੈ CBI

On Punjab

ਕੰਗਨਾ ਰਣੌਤ ਦਾ ਨਵਰਾਤਰੇ ‘ਤੇ ਖਾਸ ਟਵੀਟ, ਦੇਵੀ ਮਾਂ ਦੀ ਤਸਵੀਰ ਦਾ ਦੱਸਿਆ ਕਿੱਸਾ

On Punjab