ਟੀਵੀ ਦਾ ਮੋਸਟ ਪਾਪੂਲਰ ਸ਼ੋਅ ਬਿੱਗ ਬੌਸ ਦਾ 13ਵਾਂ ਸੀਜਨ ਚਲ ਰਿਹਾ ਹੈ। ਸਲਮਾਨ ਖਾਨ ਬਿੱਗ ਬੌਸ ਨੂੰ ਲੰਬੇ ਮਸੇਂ ਤੋਂ ਹੋਸਟ ਕਰ ਰਹੇ ਹਨ। ਹਰ ਸਾਲ ਸ਼ੋਅ ਵਿੱਚ ਕੁੱਝ ਕੰਟੈਸਟੈਂਟ ਸਲਮਾਨ ਖਾਨ ਦੀ ਫੇਵਰੇਟ ਲਿਸਟ ਵਿੱਚ ਆ ਜਾਂਦੇ ਹਨ। ਜਿਨ੍ਹਾਂ ਨੇ ਸ਼ੋਅ ਵਿੱਚ ਸਲਮਾਨ ਕਾਫੀ ਫੇਵਰ ਕਰਨ ਦੇ ਨਾਲ ਉਨ੍ਹਾਂ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆਏ ਹਨ। ਆਓ ਤੁਹਾਨੂੰ ਦੱਸਦੇ ਹਨ ਅਜਿਹੇ ਕੰਟੈਸਟੈਂਟ ਦੇ ਬਾਰੇ ਵਿੱਚ ਜਿਨ੍ਹਾਂ ਸ਼ੋਅ ਵਿੱਚ ਸਲਮਾਨ ਖਾਨ ਦੇ ਨਾਲ ਦਿਖਿਆ ਸਪੈਸ਼ਲ ਬਾਂਡ।
ਸ਼ਹਿਨਾਜ– ਬਿੱਗ ਬੌਸ 13 ਵਿੱਚ ਸ਼ਹਿਨਾਜ ਗਿੱਲ ਕੌਰ ਨੂੰ ਸਲਮਾਨ ਖਾਨ ਦਾ ਸਭ ਤੋਂ ਫੇਵਰੇਟ ਕੰਟੈਸਟੈਂਟ ਮੰਨਿਆ ਜਾ ਰਿਹਾ ਹੈ।ਵੀਕੈਂਡ ਕਾ ਵਾਰ ਐਪੀਸੋਡ ਵਿੱਚ ਸਲਮਾਨ ਖਾਨ ਸਾਫ ਤੌਰ ਤੇ ਸ਼ਹਿਨਾਜ ਨੂੰ ਸੁਪਪੋਰਟ ਕਰਦੇ ਹੋਏ ਦੇਖੇ ਜਾਂਦੇ ਹਨ। ਇੰਨਾ ਹੀ ਨਹੀਂ ਸਲਮਾਨ ਉਨ੍ਹਾਂ ਦੀ ਗਲਤੀਆਂ ਤੇ ਸ਼ਹਿਨਾਜ ਨੂੰ ਡਿਫੈਂਡ ਵੀ ਕਰਦੇ ਹਨ। ਸ਼ਹਿਨਾਜ ਦੇ ਵੱਲ ਸਲਮਾਨ ਖਾਨ ਦੇ ਇਸ ਵਰਤਾਅ ਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਵੀ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ।ਸ਼ਿਲਪਾ
ਸ਼ਿੰਦੇ– ਬਿੱਗ ਬੌਸ 11 ਦੀ ਵਿਨਰ ਸ਼ਿਲਪਾ ਸ਼ਿੰਦੇ ਨੂੰ ਸਲਮਾਨ ਕਿੰਨਾ ਫੇਵਰ ਕਰਦੇ ਸਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ।ਸ਼ੋਅ ਵਿੱਚ ਸਲਮਾਨ ਅਤੇ ਸ਼ਿਲਪਾ ਦੇ ਵਿੱਚ ਖਾਸ ਬਾਂਡਿੰਗ ਦਿਖਾਈ ਦਿੱਤੀ ਸੀ। ਸ਼ੋਅ ਵਿੱਚ ਹਿਨਾ ਕਾਨ ਨੇ ਕਈ ਵਾਰ ਇਹ ਸਵਾਲ ਚੁੱਕਿਆ ਸੀ ਕਿ ਸਲਮਾਨ ਖਾਨ ਸ਼ਿਲਪਾ ਨੂੰ ਗਲਤ ਚੀਜਾਂ ਤੇ ਵੀ ਫੇਵਰ ਕਰਦੇ ਹਨ।ਸ਼ੋਅ ਵਿੱਚ ਜਦੋਂ ਵੀ ਸ਼ਿਲਪਾ ਤੇ ਸਵਾਲ ਚੁੱਕੇ ਗਏ ਉਦੋਂ ਸਲਮਾਨ ਨੇ ਜੰਮ ਕੇ ਉਨ੍ਹਾਂ ਨੂੰ ਸੁਪੋਰਟ ਕੀਤਾ।
ਮੰਦਾਨਾ ਕਰੀਮੀ– ਮੰਦਾਨਾ ਕਰੀਮੀ ਬਿਗੱ ਬੌਸ ਦੀ ਇੱਕ ਅਜਿਹੀ ਕੰਟੈਸਟੈਂਟ ਰਹੀ ਹੈ। ਜਿਨ੍ਹਾਂ ਨੂੰ ਸਲਮਾਨ ਖਾਨ ਨੇ ਸ਼ੋਅ ਦੇ ਦੌਰਾਨ ਕਾਫੀ ਸੁਪੋਰਟ ਕੀਤਾ।ਸ਼ੋਅ ਵਿੱਚ ਮੰਦਾਨਾ ਦੀ ਦੂਜੇ ਕੰਟੈਸਟੈਂਟ ਦੇ ਨਾਲ ਸਭ ਤੋਂ ਜਿਆਦਾ ਲੜਾਈਆਂ ਦੇਖੀਆਂ ਗਈਆਂ ਸਨ ਪਰ ਸਲਮਾਨ ਖਾਨ ਉਨ੍ਹਾਂ ਨੂੰ ਹਮੇਸ਼ਾ ਡਿਫੈਂਡ ਕਰਦੇ ਹੋਏ ਦੇਖੇ ਗਏ ਸਨ।
ਸਨਾ ਖਾਨ– ਸਨਾ ਖਾਨ ਦਾ ਨਾਮ ਵੀ ਸਲਮਾਨ ਖਾਨ ਦੀ ਫੇਵਰੇਟ ਕੰਟੈਸਟੈਂਟ ਦੀ ਲਿਸਟ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਬਿੱਗ ਬੌਸ ਦੇ ਛੇਵੇਂ ਸੀਜਨ ਵਿੱਚ ਸਨਾ ਖਾਨ ਦੀ ਖੂਬਸੂਰਤੀ ਅਤੇ ਸਮਾਈਲ ਦੇ ਖੂਬ ਚਰਚੇ ਹੋਏ ਸਨ। ਖੁਦ ਸਲਮਾਨ ਖਾਨ ਵੀ ਕਈ ਵਾਰ ਉਨ੍ਹਾਂ ਦੀ ਖੂਬਸੂਰਤੀ ਸੀ ਤਾਰੀਫ ਕਰਦੇ ਹੋਏ ਦੇਖੇੇ ਗਏ ਸਨ।ਸ਼ੋਅ ਵਿੱਚ ਸਲਮਾਨ ਖਾਨ ਸਨਾ ਦੇ ਨਾਲ ਖੂਬ ਮਸਤੀ ਕਰਦੇ ਸਨ। ਸਲਮਾਨ ਅਤੇ ਸਨਾ ਦੀ ਕਿਊਟ ਬਾਂਡਿੰਗ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ।
ਐਲੀ ਅਵਰਾਮ- ਬਿੱਗ ਬੌਸ 7 ਦੇ ਦੌਰਾਨ ਐਲੀ ਅਵਰਾਮ ਕੇਵਲ ਸਲਮਾਨ ਖਾਨ ਦੀ ਨਹੀਂ,ਬਲਕਿ ਪੂਰੇ ਦੇਸ਼ ਦੀ ਫੇਵਰੇਟ ਕੰਟੈਸਟੈਂਟ ਬਣ ਗਈ ਸੀ। ਐਲੀ ਦੀ ਟੁੱਟੀ ਫੁੱਟੀ ਹਿੰਦੀ ਵਿੱਚ ਕਿਊਟ ਗੱਲਾਂ ਫੈਨਜ਼ ਨੂੰ ਕਾਫੀ ਪਸੰਦ ਆਈਆਂ ਸਨ। ਸ਼ੋਅ ਵਿੱਚ ਸਲਮਾਨ ਖਾਨ ਵੀ ਐਲੀ ਦੀ ਹਿੰਦੀ ਨੂੰ ਲੈ ਕੇ ਉਨ੍ਹਾਂ ਦੀ ਮਸਤੀ ਵਿੱਚ ਕਾਫੀ ਖਿਚਾਈ ਕਰਦੇ ਸਨ।