19.08 F
New York, US
December 23, 2024
PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਪਹਿਨੀ ਏਨੀ ਮਹਿੰਗੀ ਜੀਨ, ਇਸ ਕੀਮਤ ‘ਚ ਤੁਸੀ ਖ਼ਰੀਦ ਸਕਦੇ ਹੋ ਇਕ iPhone

ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਤੇ ਕਦੀ ਕੋਈ ਪੋਸਟ ਵੀ ਨਹੀਂ ਕਰਦੀ ਹੈ। ਬੱਚਿਆਂ ਨਾਲ ਆਊਟਿੰਗ ਜਾਂ ਉਨ੍ਹਾਂ ਦੇ ਬਰਥਡੇ ਕੀਤੀ। ਇਸ ਵਾਰ ਗੌਰੀ ਖਾਨ ਨੇ ਖੁਦ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਗੌਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਜਮ ਕੇ ਵਾਇਰਲ ਹੋ ਰਹੀ ਹੈ। ਨਾਲ ਹੀ ਉਨ੍ਹਾਂ ਦੇ ਡੇਸਿੰਗ ਤੇ ਸਟਾਈਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਵਾਇਰਲ ਹੋ ਰਿਹਾ ਹੈ ਗੌਰੀ ਦਾ ਇਕ ਲੁੱਕ

ਇਕ ਸੈਲੀਬ੍ਰਿਟੀ ਪਤਨੀ ਤੇ ਪ੍ਰਸਿੱਧ ਇੰਟੀਰੀਅਰ ਡਿਜ਼ਾਈਨਰ ਗੌਰੀ ਨੂੰ ਆਪਣੀ ਅਪਲੋਡ ਫੋਟੋ ਨਾਲ ਨਵੇਂ iPhone13 ਪ੍ਰੋ ਮੈਕਸ ਦਾ ਪ੍ਰਚਾਰ ਕਰਦੇ ਹੋਏ ਦੇਖਿਆ ਗਿਆ। ਤਸਵੀਰ ‘ਚ ਉਹ ਆਪਣੇ ਚਾਰੇ ਪਾਸੇ ਵੱਡੇ-ਵੱਡੇ ਪੌਦਿਆਂ ਨਾਲ ਇਕ ਲਕੜੀ ਦੇ ਬੈਂਚ ਸਾਹਮਣੇ ਬੈਠੀ ਹੋਈ ਦਿਖਾਈ ਦਿੱਤੀ। ਗੌਰੀ ਪੋਜ਼ ਦੇਣ ਲਈ ਇਕ ਹੱਥ ਪੈਨ ਫੜੇ ਆਪਣੇ ਵਰਕ ਪੈਡ ਵੱਲ ਦੇਖ ਰਹੀ ਹੈ। ਫੋਟੋ ‘ਚ ਇਸ ਸਟਾਈਲ ਦਿਵਾ ਨੇ ਇਕ ਓਵਰਸਾਈਜਡ ਬਲੈਕ ਸ਼ਰਟ ਪਹਿਨੀ ਹੋਈ ਨਜ਼ਰ ਆ ਰਹੀ ਹੈ। ਜਿਸ ਨੂੰ ਉਨ੍ਹਾਂ ਨੇ ਡਿਜਾਈਨਰ ਸਟੇਲਾ ਮੈਕਕਾਰਟਨੀ ਦੀ ਫੇਡਿਡ ਡੇਨਿਮ ਜੀਨ ਨਾਲ ਪੇਅਰ ਕੀਤਾ ਹੈ।

ਪਹਿਨੀ ਹੋਈ ਜੀਨ ਦੀ ਕੀਮਤ

ਲੁੱਕ ਨੂੰ ਰਾਊਂਡ ਆਫ ਕਰਨ ਲਈ ਉਨ੍ਹਾਂ ਨੇ ਟੈਨ ਤੇ ਬਲੈਕ ਵੇਜੇਜ ਤੇ ਵੱਡੇ ਸਨਗਲਾਸੈਸ ਨਾਲ ਵੱਡੇ ਕਰੀਨੇ ਨਾਲ ਬਨ ਬੰਨ੍ਹਿਆ ਹੋਇਆ ਹੈ। ਇੰਟਰਨੈੱਟ ‘ਤੇ ਸਰਚ ਕਰਨ ਤੋਂ ਪਤਾ ਲੱਗਦਾ ਹੈ ਕਿ ਗੌਰੀ ਦੀ ਜੀਨ ਦੀ ਕੀਮਤ ਲਗਪਗ 57,000 ਰੁਪਏ ਹੈ। Farfetch ਮੁਤਾਬਕ ਤੁਸੀਂ 819 ਡਾਲਰ ‘ਚ ਇਹ ਜੀਨ ਘਰ ਲਿਜਾ ਸਕਦੇ ਹੋ। ਦੂਜੇ ਪਾਸੇ ਗੌਰੀ ਖਾਨ ਦੀ ਇਸ ਫੋਟੋ ‘ਤੇ ਉਨ੍ਹਾਂ ਦੀ ਦੋਸਤ ਮਹੀਪ ਕਪੂਰ ਤੇ ਫਿਲਮ ਨਿਰਮਾਤਾ ਜੋਆ ਅਖਤਰ ਨੇ ਵੀ ਰਿਐਕਸ਼ਨ ਦਿੱਤਾ ਹੈ।

Related posts

ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਲਿਖਿਆ ਮਾਫ਼ੀਨਾਮਾ, ਸਿੱਖ ਭਾਵਨਾਂ ਨੂੰ ਪਹੁੰਚਾਇਆ ਸੀ ਠੇਸ

On Punjab

NTR Junior ਨੂੰ ਨਾ ਪਸੰਦ ਕਰਨ ‘ਤੇ ਮੀਰਾ ਚੋਪੜਾ ਨੂੰ ਬਲਾਤਕਾਰ ਦੀਆਂ ਧਮਕੀਆਂ

On Punjab

KBC ਨੇ ਪੂਰੇ ਕੀਤੇ 1000 ਐਪੀਸੋਡ, 21 ਸਾਲਾਂ ਦੇ ਸਫ਼ਰ ‘ਤੇ ਰੋ ਪਏ ਅਮਿਤਾਭ ਬੱਚਨ, ਕਿਹਾ- ਜਿਵੇਂ ਪੂਰੀ ਦੁਨੀਆ ਬਦਲ ਗਈ

On Punjab