ਖਾਸ-ਖਬਰਾਂ/Important Newsਸ਼ਿਮਲਾ ‘ਚ ਮੌਸਮ ਨੇ ਬਦਲਿਆ ਮਿਜਾਜ਼, ਸੈਲਾਨੀਆਂ ਨੂੰ ਆਇਆ ਰਾਸ July 27, 20191143 ਜਿੱਥੇ ਇੱਕ ਪਾਸੇ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਲਗਾਤਾਰ ਦੋ ਦਿਨਾਂ ਤੋਂ ਬਾਰਸ਼ ਹੋ ਰਹੀ ਹੈ। ਬਾਰਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿੱਤੀ ਹੈ। ਇਸ ਦੇ ਨਾਲ ਹੀ ਸੈਲਾਨੀਆਂ ਨੂੰ ਸ਼ਿਮਲਾ ਦੀ ਬਾਰਸ਼ ਕਾਫੀ ਪਸੰਦ ਆ ਰਹੀ ਹੈ। ਸ਼ਿਮਲਾ ਵਿੱਚ ਪੈ ਰਹੇ ਮੀਂਹ ਨੇ ਮੌਸਮ ਦਾ ਮਿਜਾਜ਼ ਹੀ ਬਦਲ ਦਿੱਤਾ ਹੈ।ਇਸ ਬਾਰਸ਼ ਨਾਲ ਕਈ ਪਹਾੜ ਵੀ ਸੜਕਾਂ ‘ਤੇ ਆ ਡਿੱਗੇ ਹਨ। ਇਸ ਨਾਲ ਲੰਮੇ-ਲੰਮੇ ਜਾਮ ਲੱਗ ਗਏ ਹਨ।