53.65 F
New York, US
April 24, 2025
PreetNama
ਸਮਾਜ/Social

ਸਪਾਈਸ ਜੈੱਟ ‘ਤੇ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਪਰੇਸ਼ਾਨ

ਸਪਾਈਸ ਜੈੱਟ ‘ਤੇ ਸਾਈਬਰ ਹਮਲਾ ਸਾਹਮਣੇ ਆਇਆ ਹੈ। ਕੁਝ ਸਪਾਈਸਜੈੱਟ ਸਿਸਟਮਾਂ ਨੂੰ ਬੀਤੀ ਰਾਤ ਰੈਨਸਮਵੇਅਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਮਲੇ ਕਾਰਨ ਅੱਜ ਸਵੇਰੇ ਕਈ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਸਪਾਈਸ ਜੈੱਟ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਆਈਟੀ ਟੀਮ ਨੇ ਸਥਿਤੀ ‘ਤੇ ਕਾਬੂ ਪਾ ਲਿਆ ਹੈ ਅਤੇ ਇਸ ਨੂੰ ਠੀਕ ਕਰ ਲਿਆ ਹੈ ਅਤੇ ਉਡਾਣਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ।

ਟਵੀਟ ਕਰਕੇ ਦੱਸਿਆ- ਹੁਣ ਸਭ ਕੁਝ ਠੀਕ ਹੈ

ਇੱਕ ਬੁਲਾਰੇ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਇੱਕ ਰੈਨਸਮਵੇਅਰ ਹਮਲੇ ਨੇ ਸਵੇਰ ਤਕ ਉਡਾਣਾਂ ਦੀ ਰਵਾਨਗੀ ਨੂੰ ਹੌਲੀ ਕਰ ਦਿੱਤਾ। ਸਪਾਈਸਜੈੱਟ ਨੇ ਰਵਾਨਗੀ ਵਿੱਚ ਦੇਰੀ ‘ਤੇ ਕਈ ਸਵਾਲ ਪ੍ਰਾਪਤ ਕਰਨ ਤੋਂ ਬਾਅਦ ਟਵੀਟ ਕੀਤਾ, “ਕੁੱਝ ਸਪਾਈਸਜੈੱਟ ਪ੍ਰਣਾਲੀਆਂ ਨੂੰ ਬੀਤੀ ਰਾਤ ਇੱਕ ਰੈਨਸਮਵੇਅਰ ਅਟੈਕ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਅੱਜ ਸਵੇਰ ਦੀ ਫਲਾਈਟ ਪ੍ਰਭਾਵਿਤ ਅਤੇ ਹੌਲੀ ਹੋ ਗਈ। ਸਾਡੀ ਆਈਟੀ ਟੀਮ ਨੇ ਸਥਿਤੀ ਨੂੰ ਨਿਯੰਤਰਿਤ ਕੀਤਾ ਅਤੇ ਠੀਕ ਕਰ ਲਿਆ ਹੈ ਅਤੇ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। ”

ਸਪਾਈਸ ਜੈੱਟ ‘ਤੇ ਸਾਈਬਰ ਹਮਲਾ ਸਾਹਮਣੇ ਆਇਆ ਹੈ। ਕੁਝ ਸਪਾਈਸਜੈੱਟ ਸਿਸਟਮਾਂ ਨੂੰ ਬੀਤੀ ਰਾਤ ਰੈਨਸਮਵੇਅਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਮਲੇ ਕਾਰਨ ਅੱਜ ਸਵੇਰੇ ਕਈ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਸਪਾਈਸ ਜੈੱਟ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਆਈਟੀ ਟੀਮ ਨੇ ਸਥਿਤੀ ‘ਤੇ ਕਾਬੂ ਪਾ ਲਿਆ ਹੈ ਅਤੇ ਇਸ ਨੂੰ ਠੀਕ ਕਰ ਲਿਆ ਹੈ ਅਤੇ ਉਡਾਣਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ।

ਟਵੀਟ ਕਰਕੇ ਦੱਸਿਆ- ਹੁਣ ਸਭ ਕੁਝ ਠੀਕ ਹੈ

ਇੱਕ ਬੁਲਾਰੇ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਇੱਕ ਰੈਨਸਮਵੇਅਰ ਹਮਲੇ ਨੇ ਸਵੇਰ ਤਕ ਉਡਾਣਾਂ ਦੀ ਰਵਾਨਗੀ ਨੂੰ ਹੌਲੀ ਕਰ ਦਿੱਤਾ। ਸਪਾਈਸਜੈੱਟ ਨੇ ਰਵਾਨਗੀ ਵਿੱਚ ਦੇਰੀ ‘ਤੇ ਕਈ ਸਵਾਲ ਪ੍ਰਾਪਤ ਕਰਨ ਤੋਂ ਬਾਅਦ ਟਵੀਟ ਕੀਤਾ, “ਕੁੱਝ ਸਪਾਈਸਜੈੱਟ ਪ੍ਰਣਾਲੀਆਂ ਨੂੰ ਬੀਤੀ ਰਾਤ ਇੱਕ ਰੈਨਸਮਵੇਅਰ ਅਟੈਕ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਅੱਜ ਸਵੇਰ ਦੀ ਫਲਾਈਟ ਪ੍ਰਭਾਵਿਤ ਅਤੇ ਹੌਲੀ ਹੋ ਗਈ। ਸਾਡੀ ਆਈਟੀ ਟੀਮ ਨੇ ਸਥਿਤੀ ਨੂੰ ਨਿਯੰਤਰਿਤ ਕੀਤਾ ਅਤੇ ਠੀਕ ਕਰ ਲਿਆ ਹੈ ਅਤੇ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। “

Related posts

ਪਟੜੀ ਤੋਂ ਉਤਰਨਾ ਕਰਨਾਲ ’ਚ ਨੀਲੋਖੇੜੀ ਨੇੜੇ ਯਾਤਰੀ ਰੇਲਗੱਡੀ ਦਾ ਇਕ ਡੱਬਾ ਲੀਹੋਂ ਲੱਥਾ, ਸਾਰੇ ਯਾਤਰੀ ਸੁਰੱਖਿਅਤ

On Punjab

ਫਿਲੀਪੀਂਸ ਦੀ ਕ੍ਰਿਸਮਿਸ ਪਾਰਟੀ ‘ਚ ਕੋਕੋਨਟ ਵਾਈਨ ਨੇ ਲਈ 11 ਦੀ ਜਾਨ

On Punjab

ਸਮ੍ਰਿਤੀ ਇਰਾਨੀ ਨੂੰ ਆਟੋ ਦੀ ਸਵਾਰੀ ਕਰਦੇ ਦੇਖ ਮੇਕਅਪ ਆਰਟਿਸਟ ਨੂੰ ਆਉਂਦੀ ਸੀ ਸ਼ਰਮ, ਟੀਵੀ ਸੀਰੀਅਲ ‘ਚ ਮਿਲਦੇ ਸੀ ਸਿਰਫ਼ ਇੰਨੇ ਰੁਪਏ

On Punjab