1. 15 ਅਪ੍ਰੇਲ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਦੀ ਅਰਥ ਸੇਵੀਅਰ ਫ਼ਾਉਂਡੇਸ਼ਨ, ਬੰਧਵਾਡੀ, ਗੁਰੁਗ੍ਰਾਮ ਹਰਿਆਣਾ I
ਕੀਰਤਨ ਭਾਈ ਜਗਪ੍ਰੀਤ ਸਿੰਘ ਜਪੁਜੀ ਸਾਹਿਬ (ਗਾਇਨ ਰੂਪ), ਕੀਰਤਨ ਭਾਈ ਗੁਰਪ੍ਰੀਤ ਸਿੰਘ ਗੁਰੁਗ੍ਰਾਮ ਵਾਲੇ, ਲੇਕਚਰ ਪ੍ਰੋ. ਚਰਨਜੀਤ ਸਿੰਘ ਸ਼ਾਹ I
ਸ੍ਰੀ ਰਵੀ ਕਾਲਰਾ ਜੀ (ਫਾਉੰਡਰ ਅਤੇ ਪ੍ਰੇਸੀਡੇੰਟ) ਕਰਮ ਯੋਗੀ ਨੂੰ ਸ਼ਾਲ,ਨਕਦੀ, ਅਤੇ ਯਾਦਗਾਰੀ ਸਿੱਕਾ ਦੇ ਕੇ ਸਨਮਾਨਿਤ ਕੀਤਾ ਜਾਏਗਾ, ਉਪਰੰਤ ਅਰਦਾਸ ਅਤੇ ਸਮਾਪਤੀ I
2. ਸ਼ਾਮ ਦੇ ਪ੍ਰੋਗਰਾਮ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਨਗਰ, ਨਵੀ ਦਿੱਲੀ, ਤਿਲਕ ਨਗਰ ਮੇਟ੍ਰੋ ਸਟੇਸ਼ਨ, ਸ਼ਾਮ 6:30 ਤੋਂ ਰਾਤ 9:30 ਤਕ,
ਸੋਦਰ ਰਹਿਰਾਸ ਸਾਹਿਬ ਜੀ, ਭਾਈ ਹਰਬੰਸ ਸਿੰਘ ਜੀ ਹੇੱਡ ਗ੍ਰੰਥੀ, ਆਰਤੀ ਭਾਈ ਜਗਪ੍ਰੀਤ ਸਿੰਘ ਖੰਨੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਕੀਰਤਨ ਕਰਨਗੇ ਅਤੇ 9 ਵਜੇ ਕਵੀ ਦਰਬਾਰ ਹੋਵੇਗਾ ਅਤੇ ਕਵੀ ਸ. ਗੁਰਚਰਨ ਸਿੰਘ “ਚਰਨ” ਅਤੇ ਸੇਮ੍ਭੀ ਹਰਭਜਨ ਸਿੰਘ “ਰਤਨ” ਨੂੰ ਓਹਨਾ ਤੇ ਪੰਜਾਬੀ ਨੂੰ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ I
ਇਸ ਮੌਕੇ ਵਿਸ਼ੇਸ਼ ਯਾਦਗਾਰੀ ਸਿੱ ਕਾ ਵੀ ਜਾਰੀ ਕੀਤਾ ਜਾਵੇਗਾ I
ਸ. ਹਰੀ ਸਿੰਘ ਮਥਾਰੁ ਭਾਈ ਪਰਮਜੀਤ ਸਿੰਘ (ਵੀਰ ਜੀ)
ਸੰਯੋਜਕ ਸੰਤ ਸਿਪਾਹੀ ਵਿਚਾਰ ਮੰਚ ਗੁਰਬਾਣੀ ਰਿਸਰਚ ਫ਼ਾਉਂਡੇਸ਼ਨ