PreetNama
ਫਿਲਮ-ਸੰਸਾਰ/Filmy

ਸੁਸ਼ਿਮਤਾ ਸੇਨ ਦੇ ਭਰਾ ਨੇ ਟੀਵੀ ਕਲਾਕਾਰ ਚਾਰੂ ਅਸੋਪਾ ਨਾਲ ਕਰਵਾਇਆ ਵਿਆਹ,

ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੀਵੀ ਅਦਾਕਾਰਾ ਚਾਰੂ ਅਸੋਪਾ ਨਾਲ ਸ਼ੁੱਕਰਵਾਰ ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ ਵਿਆਹ ਕਰਵਾ ਲਿਆ ਹੈ। ਦੱਸਣਯੋਗ ਹੈ ਕਿ ਦੋਵੇਂ 16 ਜੂਨ ਨੂੰ ਗੋਆ ਚ ਡੇਸਟੀਨੇਸ਼ਨ ਵੈਡਿੰਗ ਕਰਨ ਵਾਲੇ ਹਨ ਪਰ ਡੇਸਟੀਨੇਸ਼ਨ ਵੈਡਿੰਗ ਤੋਂ ਪਹਿਲਾਂ ਹੀ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਸਣਯੋਗ ਹੈ ਕਿ ਜੀਵ ਸੇਨ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਰਾਜੀਵ ਨੇ ਚਾਰੂ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ। ਚਾਰੂ ਰਾਜੀਵ ਦੋਵਾਂ ਨੇ ਆਪਣੀ ਕੋਰਟ ਮੈਰਿਜ ਦੀ ਖ਼ਬਰ ਖੁਦ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕਰਕੇ ਕੀਤੀ।

Related posts

ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ

On Punjab

ਰਾਖੀ ਸਾਵੰਤ ਨੇ ਰੱਖਿਆ ਕਰਵਾਚੌਥ ਦਾ ਵਰਤ, ਸੱਸ ਨੇ ਦਿੱਤਾ ਅਜਿਹਾ ਟਾਸਕ

On Punjab

ਰਿਤਿਕ ਤੇ ਟਾਈਗਰ ਦੇ ਐਕਸ਼ਨ ਦੀ ਖੂਬ ਹੋ ਰਹੀ ਤਾਰੀਫ, 100 ਕਰੋੜੀ ਕਲੱਬ ‘ਚ ਪੁੱਜੀ ‘ਵਾਰ’

On Punjab