ਸੈਮਸੰਗ ਸਮੂਹ ਦੇ ਵਾਰਸ ਲੀ ਜਾਏ ਯੋਂਗ ਨੂੰ ਨਾਜਾਇਜ਼ ਤਰੀਕੇ ਨਾਲ ਅਨੇਸਥੀਸੀਆ ਦਵਾਈ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਲਈ ਉਨ੍ਹਾਂ ’ਤੇ 60,055 ਡਾਲਰ (ਕਰੀਬ 45 ਲੱਖ ਰੁਪਏ) ਜੁਰਮਾਨਾ ਲਗਾਇਆ ਗਿਆ ਹੈ। ਲੀ ਜਾਏ ਯੋਂਗ ਨੇ ਸਾਲਾਂ ਤਕ ਨਾਜਾਇਜ਼ ਤਰੀਕੇ ਨਾਲ ਅਨੇਸਥੀਸੀਆ ਦੀ ਦਵਾਈ ਪ੍ਰੋਪੋਫੋਲ ਦੀ ਵਰਤੋਂ ਕੀਤੀ ਸ