PreetNama
ਸਮਾਜ/Social

ਸੋਸ਼ਲ ਮੀਡੀਆ ‘ਤੇ ਛਾਈ ਹੈ ਚਾਰ ਸਾਲ ਦੀ ਇਹ ਬੱਚੀ, ਪੀਐੱਮ ਮੋਦੀ ਨੇ ਕਹੀ ਇਹ ਗੱਲ

ਸੋਸ਼ਲ ਮੀਡੀਆ ‘ਚ ਇਸ ਸਮੇਂ ਚਾਰ ਸਾਲ ਦੀ ਇਕ ਬੱਚੀ ਦਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੀ ਬਹੁਤ ਤਾਰੀਫ ਹੋ ਰਹੀ ਹੈ। ਵੀਡੀਓ ਇਨ੍ਹਾਂ ਪਿਆਰਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਖ਼ੁਦ ਨੂੰ ਇਸ ਦੀ ਤਾਰੀਫ ਕਰਨ ਤੋਂ ਨਹੀਂ ਰੋਕ ਸਕੇ। ਮਿਜੋਰਮ ਦੀ ਰਹਿਣ ਵਾਲੀ ਚਾਰ ਸਾਲ ਦੀ ਅਸਤੇਰ ਹੰਮਟੇ ਨੇ ਯੂਟਿਊਬ ‘ਤੇ ਨਵੇਂ ਤੇ ਪਿਆਰੇ ਅੰਦਾਜ ‘ਚ ‘ਵੰਦੇ ਮਾਤਰਮ’ ਗਾਣੇ ਨੂੰ ਗਾਇਆ ਹੈ। ਉਨ੍ਹਾਂ ਦਾ ਇਹ ਗਾਣਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਾ ਹੈ। ਲੋਕ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ। ਵੀਡੀਆ ‘ਚ ਚਾਰ ਸਾਲ ਦੀ ਅਸਤੇਰ ਦੀ ਆਵਾਜ਼ ਬਹੁਤ ਪਿਆਰੀ ਲੱਗ ਰਹੀ ਹੈ। ਜਿਵੇਂ ਹੀ ਇਹ ਵੀਡੀਓ ਯੂਟਿਊਬ ‘ਤੇ ਪੋਸਟ ਕੀਤਾ ਇਸ ਨੂੰ ਹਰ ਜਗ੍ਹਾ ਵਾਇਰਲ ਕਰ ਦਿੱਤਾ ਗਿਆ ਤੇ ਫਿਰ ਪੀਐੱਮ ਮੋਦੀ ਨੇ ਵੀ ਇਸ ਵੀਡੀਓ ਨੂੰ ਦੇਖਿਆ ਤੇ ਟਵੀਟ ਕਰ ਕੇ ਲਿਖਿਆ, ਪਿਆਰਾ ਤੇ ਸ਼ਲਾਘਾਯੋਗ! ਇਸ ਨੂੰ ਸੁਣ ਕੇ ਅਸਤੇਰ ਹੰਮਟੇ ‘ਤੇ ਸਾਨੂੰ ਮਾਣ ਹੁੰਦਾ ਹੈ।
ਮਿਜੋਰਮ ਦੇ ਸੀਐੱਮ ਨੇ ਕੀਤਾ ਸੀ ਟਵੀਟ
ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਮਿਜੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨੇ ਆਪਣੇ ਟਵੀਟ ਹੈਂਡਲ ‘ਤੇ ਅਸਤੇਰ ਹੰਮਟੇ ਦੇ ਗਾਣੇ ਤੇ ਉਨ੍ਹਾਂ ਦੇ ਯੂਟਿਊਬ ਚੈਨਲ ਦੇ ਲਿੰਕ ਨੂੰ ਪੋਸਟ ਕੀਤਾ ਸੀ ਜਿਸ ਨੂੰ ਪ੍ਰਧਾਨਮੰਤਰੀ ਨੇ ਲਾਈਕ ਕਰ ਕੇ ਰੀਟਵੀਟ ਕੀਤਾ। ਸੀਐੱਮ ਨੇ ਕਿਹਾ ਕਿ ਲੁੰਗਲੇਈ ਨਿਵਾਸੀ 4 ਸਾਲ ਦੀ ਬੱਚੀ ਨੇ ਮਾਂ ਤੁਜੇ ਸਲਾਮ ਤੇ ਵੰਦੇਮਾਤਰਮ ਬਹੁਤ ਹੀ ਮਨਮੋਹਕ ਅੰਦਾਜ਼ ‘ਚ ਗਾਇਆ। ਵੀਡੀਓ ਨੂੰ ਹੁਣ ਤਕ ਯੂਟਿਊਬ ‘ਤੇ 5 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।
Publish Date:Sun, 01 Nov 2020 04:56 PM (IST)

ਸੋਸ਼ਲ ਮੀਡੀਆ ‘ਚ ਇਸ ਸਮੇਂ ਚਾਰ ਸਾਲ ਦੀ ਇਕ ਬੱਚੀ ਦਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੀ ਬਹੁਤ ਤਾਰੀਫ ਹੋ ਰਹੀ ਹੈ। ਵੀਡੀਓ ਇਨ੍ਹਾਂ ਪਿਆਰਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਖ਼ੁਦ ਨੂੰ ਇਸ ਦੀ ਤਾਰੀਫ ਕਰਨ ਤੋਂ ਨਹੀ
ਨਵੀਂ ਦਿੱਲੀ, ਜੇਐੱਨਐੱਨ : ਸੋਸ਼ਲ ਮੀਡੀਆ ‘ਚ ਇਸ ਸਮੇਂ ਚਾਰ ਸਾਲ ਦੀ ਇਕ ਬੱਚੀ ਦਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੀ ਬਹੁਤ ਤਾਰੀਫ ਹੋ ਰਹੀ ਹੈ। ਵੀਡੀਓ ਇਨ੍ਹਾਂ ਪਿਆਰਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਖ਼ੁਦ ਨੂੰ ਇਸ ਦੀ ਤਾਰੀਫ ਕਰਨ ਤੋਂ ਨਹੀਂ ਰੋਕ ਸਕੇ। ਮਿਜੋਰਮ ਦੀ ਰਹਿਣ ਵਾਲੀ ਚਾਰ ਸਾਲ ਦੀ ਅਸਤੇਰ ਹੰਮਟੇ ਨੇ ਯੂਟਿਊਬ ‘ਤੇ ਨਵੇਂ ਤੇ ਪਿਆਰੇ ਅੰਦਾਜ ‘ਚ ‘ਵੰਦੇ ਮਾਤਰਮ’ ਗਾਣੇ ਨੂੰ ਗਾਇਆ ਹੈ। ਉਨ੍ਹਾਂ ਦਾ ਇਹ ਗਾਣਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਾ ਹੈ। ਲੋਕ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ। ਵੀਡੀਆ ‘ਚ ਚਾਰ ਸਾਲ ਦੀ ਅਸਤੇਰ ਦੀ ਆਵਾਜ਼ ਬਹੁਤ ਪਿਆਰੀ ਲੱਗ ਰਹੀ ਹੈ। ਜਿਵੇਂ ਹੀ ਇਹ ਵੀਡੀਓ ਯੂਟਿਊਬ ‘ਤੇ ਪੋਸਟ ਕੀਤਾ ਇਸ ਨੂੰ ਹਰ ਜਗ੍ਹਾ ਵਾਇਰਲ ਕਰ ਦਿੱਤਾ ਗਿਆ ਤੇ ਫਿਰ ਪੀਐੱਮ ਮੋਦੀ ਨੇ ਵੀ ਇਸ ਵੀਡੀਓ ਨੂੰ ਦੇਖਿਆ ਤੇ ਟਵੀਟ ਕਰ ਕੇ ਲਿਖਿਆ, ਪਿਆਰਾ ਤੇ ਸ਼ਲਾਘਾਯੋਗ! ਇਸ ਨੂੰ ਸੁਣ ਕੇ ਅਸਤੇਰ ਹੰਮਟੇ ‘ਤੇ ਸਾਨੂੰ ਮਾਣ ਹੁੰਦਾ ਹੈ।
ਮਿਜੋਰਮ ਦੇ ਸੀਐੱਮ ਨੇ ਕੀਤਾ ਸੀ ਟਵੀਟ
ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਮਿਜੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨੇ ਆਪਣੇ ਟਵੀਟ ਹੈਂਡਲ ‘ਤੇ ਅਸਤੇਰ ਹੰਮਟੇ ਦੇ ਗਾਣੇ ਤੇ ਉਨ੍ਹਾਂ ਦੇ ਯੂਟਿਊਬ ਚੈਨਲ ਦੇ ਲਿੰਕ ਨੂੰ ਪੋਸਟ ਕੀਤਾ ਸੀ ਜਿਸ ਨੂੰ ਪ੍ਰਧਾਨਮੰਤਰੀ ਨੇ ਲਾਈਕ ਕਰ ਕੇ ਰੀਟਵੀਟ ਕੀਤਾ। ਸੀਐੱਮ ਨੇ ਕਿਹਾ ਕਿ ਲੁੰਗਲੇਈ ਨਿਵਾਸੀ 4 ਸਾਲ ਦੀ ਬੱਚੀ ਨੇ ਮਾਂ ਤੁਜੇ ਸਲਾਮ ਤੇ ਵੰਦੇਮਾਤਰਮ ਬਹੁਤ ਹੀ ਮਨਮੋਹਕ ਅੰਦਾਜ਼ ‘ਚ ਗਾਇਆ। ਵੀਡੀਓ ਨੂੰ ਹੁਣ ਤਕ ਯੂਟਿਊਬ ‘ਤੇ 5 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

Related posts

Quantum of sentence matters more than verdict, say experts

On Punjab

ਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

On Punjab

ਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇ

On Punjab