ਸਮਾਜ/Socialਸਫ਼ਰ ਨਜ਼ਰਾਂ ਦਾ ਹੀ ਰਿਹਾ January 29, 20191557 ਸਫ਼ਰ ਨਜ਼ਰਾਂ ਦਾ ਹੀ ਰਿਹਾ ਨਾ ਕਦਮ ਇੱਕ ਵੀ ਅੱਗੇ ਜਾ ਸਕਿਆ। ਉਹਨੂੰ ਇਸ ਕਦਰ ਵਸਾਇਆ ਅੱਖਾਂ ਚ ਨਾ ਮੁੜ ਇਹਨਾਂ ਚ ਨੀਂਦਰ ਪਾ ਸਕਿਆ। ਏਥੇ ਹੋਰਾਂ ਨੂੰ ਹੁੰਦੀ ਹੋਵੇਗੀ ਆਮਦ ਉੱਚੇ ਨੀਲੇ ਆਸਮਾਨ ਤੋਂ, ਤੇਰਾ ਆਉਣਾ ਹੀ ਸਾਡੀ ਗ਼ਜ਼ਲ ਸੀ ਪਰ ਨਾ ਤੈਨੂੰ ਇੱਕ ਮਤਲਾ ਸੁਣਾ ਸਕਿਆ। ✍?ਗੁਰਜੰਟ ਤਕੀਪੁਰ