ਹਾਂਗਕਾਂਗ ਦਾ ਲੋਕਤੰਤਰ ਸਮਰਥਨ ਅਖ਼ਬਾਰ ਆਖਿਰਕਾਰ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਹਾਂਗਕਾਂਗ ਦਾ ਐਪਲ ਡੇਲੀ ਅਖ਼ਬਾਰ (apple daily newspaper) ਇਸ ਸ਼ਨੀਵਾਰ ਤਕ ਬੰਦ ਹੋ ਜਾਵੇਗਾ। ਇਸ ਅਖ਼ਬਾਰ ਦੇ ਪੰਜ ਸੰਪਾਦਕਾਂ ਤੇ executives ਨੂੰ ਹੁਣ ਤਕ ਪੁਲਿਸ ਗਿ੍ਰਫਤਾਰ ਕਰ ਚੁੱਕੀ ਹੈ। ਇੰਨਾਂ ਹੀ ਨਹੀਂ ਇਸ ਅਖ਼ਬਾਰ ਨਾਲ ਜੁੜੀ ਕਰੀਬ 2.3 ਕਰੋੜ ਡਾਲਰ ਦੀ ਜਾਇਦਾਦ ਨੂੰ ਵੀ ਸਰਕਾਰ ਨੇ ਜ਼ਬਤ ਕਰ ਲਿਆ ਹੈ। ਇਸ ਅਖ਼ਬਾਰ ਦੇ ਬੋਰਡ ਆਫ ਡਾਇਰੈਕਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਹਾਂਗਕਾਂਗ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਸ ਅਖ਼ਬਾਰ ਦੇ ਪਿ੍ਰੰਟ ਤੇ ਆਨਲਾਈਨ ਪ੍ਰਕਾਸ਼