Helen birthday bash: ਖਾਨ ਫੈਮਿਲੀ ਵਿੱਚ ਇਨ੍ਹਾਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਬੀਤੇ ਦਿਨੀਂ ਅਰਪਿਤਾ ਖਾਨ ਸ਼ਰਮਾ-ਆਯੁਸ਼ ਸ਼ਰਮਾ, ਸਲਮਾ ਖਾਨ ਅਤੇ ਸਲੀਮ ਖਾਨ ਦੀ ਮੈਰਿਹ ਐਨੀਵਰਸਿਰੀ ਸੈਲੀਬ੍ਰੇਟ ਕੀਤੀ ਗਈ।
ਅਰਪਿਤਾ ਖਾਨ ਸ਼ਰਮਾ ਜਲਦ ਹੀ ਗੁਡ ਨਿਊਜ ਦੇਖਣ ਵਾਲੀ ਹੈ।
ਉੱਥੇ ਹੀ ਵੀਰਵਾਰ ਨੂੰ ਹੈਲੇਨ ਦਾ ਬਰਥਡੇ ਸੈਲੀਬ੍ਰੇਟ ਕੀਤਾ ਗਿਆ।
ਹੈਲੇਨ ਦੇ ਬਰਥਡੇ ਦੀ ਪਾਰਟੀ ਵਿੱਚ ਫੈਮਿਲੀ ਅਤੇ ਕਰੀਬੀ ਦੋਸਤ ਹੀ ਨਜ਼ਰ ਆਏ।
ਪਾਰਟੀ ਵਿੱਚ ਫੈਮਿਲੀ ਬਾਂਡਿੰਗ ਸਾਫ ਦੇਖਣ ਨੂੰ ਮਿਲੀ।
ਸਲਮਾਨ ਖਾਨ , ਅਰਪਿਤਾ ਖਾਨ ਸ਼ਰਮਾ , ਆਯੁਸ਼ ਸ਼ਰਮਾ , ਅਲਵਿਰਾ ਖਾਨ ਨਜ਼ਰ ਆਏ।
ਅਦਾਕਾਰਾ ਵਾਹਿਦਾ ਰਹਿਮਾਨ ਅਤੇ ਯੂਲਿਆ ਵੰਤੂਰ ਵੀ ਪਾਰਟੀ ਵਿੱਚ ਸਪਾਟ ਕੀਤੀ ਗਈ। ਸਾਰੇ ਲੋਕ ਕਾਫੀ ਖੁਸ਼ ਨਜ਼ਰ ਆਏ। ਪਾਰਟੀ ਦੇ ਲਈ ਸਾਰਿਆਂ ਨੇ ਕੈਜੁਅਲ ਅਟਾਇਰ ਕੈਰੀ ਕੀਤੇ ਸਨ।
ਪਤਨੀ ਸਲਮਾ ਖਾਨ ਨਾਲ ਸਲੀਮ ਖਾਨ ਨਜ਼ਰ ਆਏ। ਦੱਸ ਦੇਈਏ ਕਿ ਸਲਮਾ ਸਲੀਮ ਦੀ ਪਹਿਲੀ ਪਤਨੀ ਅਤੇ ਸਲਮਾਨ , ਅਰਬਾਜ਼ , ਸੋਹੇਲ ਅਤੇ ਅਲਵੀਰਾ ਖਾਨ ਦੀ ਮਾਂ ਹੈ।
ਸਲਮਾਨ ਖਾਨ ਨੇ ਪਾਰਟੀ ਦੇ ਲਈ ਬਲੈਕ ਟੀ-ਸ਼ਰਟ ਅਤੇ ਬਲਿਊ ਡੈਨਿਮ ਕੈਰੀ ਕੀਤਾ।ਇਸ ਲੁਕ ਵਿੱਚ ਉਹ ਕਾਫੀ ਸਮਾਰਟ ਲੱਗੇ।
ਫੈਮਿਲੀ ਨਾਲ ਸਲਮਾਨ ਖਾਨ ਨੇ ਕਈ ਪੋਜ਼ ਦਿੱਤੇ ਨਾਲ ਹੀ ਇੱਕ ਚੀਜ ਜੋ ਸਲਮਾਨ ਖਾਨ ਦੀ ਫੈਮਿਲੀ ਵਿੱਚ ਖਾਸ ਦੇਖਣ ਨੂੰ ਮਿਲੀ ਅਤੇ ਉਹ ਸੀ ਸਾਰਿਆਂ ਦੀ ਖੂਬਸੂਰਤ ਕੈਮਿਸਟਰੀ
ਦੱਸ ਦੇਈਏ ਕਿ ਸਲਮਾਨ ਖਾਨ ਦੀ ਫੈਮਿਲੀ ਵਿੱਚ ਹਰ ਇੱਕ ਦਾ ਇੱਕ ਦੂਜੇ ਨਾਲ ਬਹੁਤ ਪਿਆਰ ਹੈ ਅਤੇ ਉਹ ਆਪਣਾ ਹਰ ਤਿਉਹਾਰ, ਜਨਮਦਿਨ ਜਾਂ ਕੋਈ ਈਵੈਂਟ ਸਭ ਇੱਕ ਦੂਜੇ ਨਾਲ ਇਕੱਠੇ ਮਨਾਉਂਦੇ ਹਨ।