18.21 F
New York, US
December 23, 2024
PreetNama
ਫਿਲਮ-ਸੰਸਾਰ/Filmy

ਫ਼ਿਲਮ ‘ਸੌਕਣ-ਸੌਕਣੇ’ ਦੇ ਸੈੱਟ ਤੋਂ ਸਰਗੁਣ ਤੇ ਨਿਮਰਤ ਦਾ ਇੱਕ ਹੋਰ ਮਜ਼ੇਦਾਰ ਵੀਡੀਓ ਵਾਇਰਲ

ਚੰਡੀਗੜ੍ਹਫ਼ਿਲਮ ਸੌਕਣਸੌਕਣੇ (Saunkan Saunke Film) ਦੇ ਸ਼ੂਟ ਨੂੰ ਤਮ ਹੋਏ ਕਾਫੀ ਸਮਾਂ ਹੋ ਗਿਆ ਹੈ ਜਿਸ ਕਾਰਨ ਸਰਗੁਣ ਮਹਿਤਾ (Sargun Mehta) ਫ਼ਿਲਮ ਦੇ ਸ਼ੂਟ ਤੇ ਆਪਣੀ ਸਿਹਅਦਾਕਾਰਾ ਨਿਮਰਤ ਖਹਿਰਾ (Nimrat Khaira) ਨੂੰ ਕਾਫੀ ਯਾਦ ਕਰ ਰਹੀ ਹੈ ਸਰਗੁਣ ਨੇ ਦੋਵਾਂ ਦਾ  ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਦੋਵੇਂ ਬਚਪਨ ਦਾ  ਖੇਡ ਖੇਡਦਿਆਂ ਨਜ਼ਰ ਆ ਰਹੀਆਂ ਹਨ।

 

ਦੱਸ ਦਈਏ ਕਿ ਸਰਗੁਣ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ। ਸਰਗੁਣ ਨੇ ਇਸ ਚ ਲਿਖਿਆ,” ਜੇਕਰ ਇਹ ਪਸੰਦ ਆਇਆ ਤਾਂ ਸਾਡੇ ਕੋਲ ਇਸ ਦਾ  ਹੋਰ ਵਰਜ਼ਨ ਹੈਨਿਮਰਤ ਮੈਂ ਤੈਨੂੰ ਮਿਸ ਕਰ ਰਹੀ ਹਾਂ

ਇਸ ਤੋਂ ਪਹਿਲਾ ਵੀ ਦੋਵਾਂ ਨੇ ਦਿਲਜੀਤ ਦੋਸਾਂਝ ਦੇ ਗੀਤ ‘Born to Shine’ ‘ਤੇ ਇਸੇ ਤਰ੍ਹਾਂ ਦਾ ਮਜ਼ੇਦਾਰ ਵੀਡੀਓ ਬਣਾਇਆ ਕੇ ਸ਼ੇਅਰ ਕੀਤਾ ਸੀ। ਜਿਸ ਨੂੰ ਯੂਜ਼ਰਸ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਨਾਲ ਹੀ ਦੱਸ ਦਈਏ ਕਿ ਉਸ ਸਮੇਂ ਫ਼ਿਲਮ ਸੌਕਣਸੌਕਣੇ ਦਾ ਸ਼ੂਟ ਚੱਲ ਰਿਹਾ ਸੀ। ਜਦੋਂ ਦੋਵਾਂ ਦਾ ਵੀਡੀਓ ਕਾਫੀ ਵਾਰਲ ਹੋਇਆ ਸੀ। ਹੁਣ ਨਵੇਂ ਵਰਜ਼ਨ ਨੂੰ ਵੀ ਸੋਸ਼ਲ ਮੀਡੀਆ ਤੇ ਕਾਫੀ ਪਸੰਦ ੀਤਾ ਜਾ ਿਹਾ ਹੈ।

 

ਜਾਣਕਾਰੀ ਲਈ ਦੱਸ ਦਈਏ ਕਿ ਫ਼ਿਲਮ ਸੌਕਣਸੌਕਣੇ ਵਿਚ ਨਿਮਰਤ ਖਹਿਰਾਸਰਗੁਣ ਮਹਿਤਾ ਤੇ ਮੀ ਵਿਰਕ ਨਜ਼ਰ ਆਉਣ ਵਾਲੇ ਹਨ। ਇਸ ਸਾਲ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈਂ ਤੇ ਇਹ ਫਿਲਮ ਅਮਰਜੀਤ ਸਿੰਘ ਸਰਾਓਂ ਵਲੋਂ ਡਾਇਰੈਕਟ ਕੀਤੀ ਗ ਹੈ। ਵੇਖਦੇ ਹਾਂ ਕਿ ਸਰਗੁਣ ਦੇ ਪਿਟਾਰੇ ਚੋਂ ਅਜਿਹੇ ਮਜ਼ੇਦਾਰ ਹੋਰ ਕਿੰਨੇ ਵੀਡੀਓ ਨਿਕਲਦੇ ਹਨ।

Related posts

ਸਲਮਾਨ ਦੀ ਭੈਣ ਅਰਪਿਤਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਵੇਖੋ ਤਸਵੀਰਾਂ

On Punjab

ਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆ

On Punjab

ਚੀਜ਼ ਅਸਲੀ ਜਾਂ ਨਕਲੀ? ਹੁਣ ‘ਸਰਕਾਰੀ ਐਪ’ ‘ਤੇ ਕਰੋ ਚੈੱਕ

On Punjab