ਸਮਾਜ/Socialਕਾਲਮ ਨਵੀਸ ਦਾ ਸੰਘਰਸ਼Pritpal KaurDecember 31, 2018 by Pritpal KaurDecember 31, 201802086 ਪਰਮਜੀਤ ਕੌਰ ਦਾ ਜਨਮ ਪਿੰਡ ਚੱਕ ਸੈਦੋ ਕਾ ਵਿਖੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਜਸਵਿੰਦਰ ਕੌਰ ਦੇ ਘਰ ਹੋਇਆ। ਬਾਰਡਰ ਇਲਾਕਾ ਹੋਣ ਕਾਰਨ ਪਰਿਵਾਰ...
ਸਮਾਜ/Social”ਇਹ ਹੈ ਸਾਡਾ ਭਾਰਤੀ ਕਾਨੂੰਨ, ਜਿਥੇ ਸੱਚ ਸਲਾਖਾਂ ਪਿਛੇ ‘ਤੇ ਝੂਠ…?”’Pritpal KaurDecember 31, 2018November 30, 2020 by Pritpal KaurDecember 31, 2018November 30, 202001939 ਇਹੋਂ ਜਿਹੇ ਕਈ ਸਵਾਲ ਮੇਰੇ ਮੰਨ ਅੰਦਰ ਰੋਜਾਨਾ ਹੀ ਆਉਂਦੇ ਰਹਿੰਦੇ ਨੇ, ਕੀ ਸੱਚੀ ਕਾਨੂੰਨ ਅੰਨਾ ਏ ਉਸ ਨੂੰ ਕੁਝ ਨਹੀਂ ਦਿਸਦਾ। ਰੋਜਾਨਾ ਹੁੰਦੇ ਬਲਾਤਕਾਰ,...
ਸਮਾਜ/Socialਸ਼ਾਇਰ ਹਰਮੀਤ ਵਿਦਿਆਰਥੀPritpal KaurDecember 31, 2018 by Pritpal KaurDecember 31, 201802564 ਹਰਮੀਤ ਵਿਦਿਆਰਥੀ ਸਮਕਾਲੀ ਪੰਜਾਬੀ ਸ਼ਾਇਰਾਂ ਦੀ ਉਸ ਢਾਣੀ ਵਿੱਚ ਨਿਵੇਕਲਾ ਸਥਾਨ ਰੱਖਣ ਵਾਲਾ ਸ਼ਾਇਰ ਹੈ, ਜੋ ਸਮਾਜਿਕ ਯਥਾਰਥ ਨੂੰ ਇਸ ਦੇ ਬਹੁਪਰਤੀ ਵਿਵੇਕ ਸਮੇਤ ਕਾਵਿ...
ਸਮਾਜ/Socialਆਖ਼ਰ ਗੁਆਚੀਆਂ ਸੁਰਾਂ ਨੂੰ ਕੌਣ ਸੰਭਾਲੇ.!Pritpal KaurDecember 31, 2018 by Pritpal KaurDecember 31, 201801593 ਚੜ੍ਹਦੇ ਵੱਲ ਨੂੰ ਇਕ ਛੋਟਾ ਜਿਹਾ ਪਿੰਡ ਵਾਂਦਰ ਡੋਡ, ਜ਼ਿਲ੍ਹਾ ਮੋਗਾ ਵਿੱਚੋਂ ਆਖਰੀ ਪਿੰਡ ਜੋ ਕਿ ਫਰੀਦਕੋਟ ਦੀ ਹੱਦ ਨਾਲ ਲੱਗਦਾ ਹੈ, ਉਸ ਪਿੰਡ ਦੀਆਂ...
ਸਮਾਜ/Socialਗੁਆਚੇ ਰਾਹਾਂ ਦਾ ਪਾਂਧੀ- ਅਵਿਨਾਸ਼ ਚੌਹਾਨPritpal KaurDecember 31, 2018 by Pritpal KaurDecember 31, 201801866 ਇੱਕ ਕਸਬੇ ਵਰਗੇ ਸ਼ਹਿਰ ਕੋਟਕਪੂਰਾ ਨੇ ਕਈ ਨਾਮੀ ਸਾਹਿਤਕਾਰ,ਗਾਇਕ ਅਤੇ ਕਲਾਕਾਰ ਪੈਦਾ ਕੀਤੇ ਹਨ। ਇਹਨਾਂ ਵਿੱਚੋਂ ਕਈ ਧਰੂ ਤਾਰੇ ਵਾਂਗ ਚਮਕੇ ਤੇ ਕਈ ਸਾਰੀ ਉਮਰ...
ਸਮਾਜ/Socialਰਿਸ਼ਤਾ ਦੋਸਤੀ ਦਾPritpal KaurDecember 31, 2018 by Pritpal KaurDecember 31, 201801817 ਨਾਮ ਦੋਸਤੀ ਕਹਿਣ ਨੂੰ ਬੜਾ ਸੌਖਾ, ਐਪਰ ਗਹਿਰਾ ਹੈ ਗਹਿਰੇ ਤਲਾਅ ਵਰਗਾ । ਇਹ ਦੇ ਵਿਚ ਟਿਕਾਉ ਹੈ ਝੀਲ ਜੇਹਾ, ਇਹਦਾ ਵਹਿਣ ਹੈ ਵਹਿੰਦੇ ਦਰਿਆ...
ਸਮਾਜ/Socialਕਿੱਤੇ ਨੂੰ ਸਮਰਪਿਤ ਅਧਿਆਪਕ ਜੋੜੀ ਰਾਜਿੰਦਰ ਕੁਮਾਰ ਅਤੇ ਹਰਿੰਦਰ ਕੌਰ (ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ)Pritpal KaurDecember 31, 2018 by Pritpal KaurDecember 31, 201801715 ਪਿੰਡ ਵਾੜਾ ਭਾਈ ਕਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਹੈ। ਸਕੂਲ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਸੋਹਣੀ ਇਮਾਰਤ, ਹਰਿਆ-ਭਰਿਆ ਬਗੀਚਾ, ਸਮਾਰਟ...
ਖਬਰਾਂ/Newsਵਿਆਹੁਤਾ ਨੇ ਲਿਆ ਫਾਹਾPritpal KaurDecember 31, 2018 by Pritpal KaurDecember 31, 201801731 ਮੁੱਗੋਵਾਲ ਦੀ ਬਲਾਕ ਮਾਹਿਲਪੁਰ ਦੇ ਪਿੰਡ ਕੋਠੀ ਵਿਖੇ ਢਾਈ ਮਹੀਨੇ ਪਹਿਲਾਂ ਹੀ ਵਿਆਹੀ ਗਈ ਇਕ ਮੁਟਿਆਰ ਨੇ ਆਪਣੇ ਤਿੰਨ ਦਿਓਰਾਂ ਤੇ ਸਹੁਰਾ ਪਰਿਵਾਰ ਵੱਲੋਂ ਮਾਨਸਿਕ...
ਖਬਰਾਂ/Newsਚੀਨੀ ਡੋਰ ਦਾ ਕਹਿਰPritpal KaurDecember 31, 2018 by Pritpal KaurDecember 31, 201801408 ਦੀਨਾਨਗਰ: — ਪਤੰਗਬਾਜ਼ੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਚਾਈਨਾ ਡੋਰ ਦੀ ਦਹਿਸ਼ਤ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਚਾਈਨਾ ਡੋਰ ਦੀ ਲਪੇਟ ਵਿੱਚ ਆਉਣ...
ਰਾਜਨੀਤੀ/Politicsਪੰਚਾਇਤੀ ਚੋਣਾਂ ‘ਚ ਕਾਂਗਰਸ ਨੇ ਧੱਕੇਸ਼ਾਹੀ ਕੀਤੀ : ਅਕਾਲੀ ਦਲPritpal KaurDecember 31, 2018 by Pritpal KaurDecember 31, 201801605 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਚਾਇਤ ਚੋਣਾਂ ਵਿਚ ਸ਼ਰੇਆਮ ਕੀਤੀ ਧੱਕੇਸ਼ਾਹੀ ਲੋਕਤੰਤਰ ਦਾ ਕਤਲ ਹੈ। ਪਾਰਟੀ ਨੇ ਸੁਤੰਤਰ ਅਤੇ ਨਿਰਪੱਖ...