36.63 F
New York, US
February 23, 2025
PreetNama

Month : May 2019

ਸਮਾਜ/Social

ਅਮਰਨਾਥ ਯਾਤਰਾ ਲਈ ਆਨਲਾਇਨ ਰਜਿਸਟ੍ਰੇਸ਼ਨ ਸ਼ੁਰੂ

On Punjab
ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਬੁੱਧਵਾਰ ਨੂੰ ਅਮਰਨਾਥ ਤੀਰਥ ਯਾਤਰੀਆਂ ਦੀ ਸਹੂਲਤ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ...
ਖਾਸ-ਖਬਰਾਂ/Important News

ਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾ

On Punjab
ਜੰਮੂ ਕਸ਼ਮੀਰ ਦੇ ਬਨਿਹਾਲ ਵਿਚ ਸੀਆਰਪੀਐਫ ਕਾਫਲੇ ਉਤੇ ਮਾਰਚ ਮਹੀਨੇ ਵਿਚ  ਹੋਏ ਅਸਫਲ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਏਐਨਆਈ) ਨੇ ਇਹ ਖੁਲਾਸਾ...
ਖਾਸ-ਖਬਰਾਂ/Important News

ਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ ‘ਤੇ ਨਹੀਂ ਮਿਲੇਗੀ ਕੋਈ ਛੋਟ

On Punjab
ਫ਼ੌਜੀ ਅਧਿਕਾਰੀਆਂ ਨੂੰ ਹੁਣ SUV (ਸਪੋਰਟਸ ਯੂਟਿਲਿਟੀ ਵਹੀਕਲ) ਸਮੇਤ ਮਹਿੰਗੀਆਂਕਾਰਾਂ ‘ਤੇ ਮਿਲਣ ਵਾਲੀ ਛੋਟ ਹੁਣ ਨਹੀਂ ਮਿਲ ਸਕੇਗੀ। ਸਰਕਾਰ ਨੇ ਸੁਰੱਖਿਆ ਬਲਾਂ ਨੂੰਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ। ਹਾਲੇ ਤੱਕ ਫ਼ੌਜੀ ਅਧਿਕਾਰੀਆਂ ਨੂੰਮਹਿੰਗੀਆਂ ਕਾਰਾਂ ਖ਼ਰੀਦਣ ‘ਤੇ CSD (ਕੈਂਟੀਨ ਸਟੋਰਜ਼ ਡਿਪਾਰਟਮੈਂਟ) ਤੋਂ ਭਾਰੀ ਛੋਟਮਿਲ ਜਾਂਦੀ ਸੀ।     ਹੁਣ ਸੇਵਾ–ਮੁਕਤ ਹੋ ਚੁੱਕੇ ਤੇ ਸੇਵਾ ਕਰ ਰਹੇ ਅਧਿਕਾਰੀਆਂ ਨੂੰ ਅੱਠ ਸਾਲਾਂ ਵਿੱਚ ਇੱਕਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਇਜਾਜ਼ਤ ਹੋਵੇਗੀ। ਫ਼ੌਜੀ ਕੁਆਰਟ ਮਾਸਟਰਜਨਰਲ (QMG) ਸ਼ਾਖਾ ਨੇ ਬੀਤੀ 24 ਮਈ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਇੱਕਜੂਨ ਤੋਂ ਫ਼ੌਜੀ ਅਧਿਕਾਰੀ CSD ਕੈਂਟੀਨ ਤੋਂ 2,500CC ਤੱਕ ਦੀ ਇੰਜਣ ਸਮਰੱਥਾ ਵਾਲੀ12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ ਉੱਤੇ ਹੀ ਛੋਟ ਲੈ ਸਕਣਗੇ। ਇਸਵਿੱਚ GST ਸ਼ਾਮਲ ਨਹੀਂ ਹੋਵੇਗਾ। ਇਸੇ ਤਰ੍ਹਾਂ ਦਾ ਹੁਕਮ ਰੱਖਿਆ ਅਦਾਰਿਆਂ ਵਿੱਚਸੇਵਾ ਨਿਭਾ ਰਹੇ ਸਿਵਲ ਅਧਿਕਾਰੀਆਂ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਦੂਜੇ ਰੈਂਕ ਦੇ ਜਵਾਨ ਹੁਣ 1।400CC ਇੰਜਣ ਸਮਰੱਥਾ ਵਾਲੀ 5 ਲੱਖਰੁਪਏ ਦੀ ਕਾਰ ਖ਼ਰੀਦ ਸਕਦੇ ਹਨ। ਇਸ ਵਿੱਚ ਜੀਐੱਸਟੀ ਸ਼ਾਮਲ ਨਹੀਂ ਹੈ। ਉਹ ਇੱਕਕਾਰ ਆਪਣੇ ਕਾਰਜਕਾਲ ਦੌਰਾਨ ਅਤੇ ਦੂਜੀ ਸੇਵਾ–ਮੁਕਤੀ ਉੱਤੇ ਹੀ ਖ਼ਰੀਦ ਸਕਦੇ ਹਨ। ਇੱਥੇ ਵਰਨਣਯੋਗ ਹੈ ਕਿ ਸੀਐੱਸਡੀ ਕੈਂਟੀਨ ਤੋਂ ਕਾਰ ਖ਼ਰੀਦਣ ਉੱਤੇ 50 ਹਜ਼ਾਰ ਰੁਪਏ ਤੋਂਡੇਢ ਲੱਖ ਰੁਪਏ ਤੱਕ ਦਾ ਫ਼ਾਇਦਾ ਹੁੰਦਾ ਹੈ। ਦਰਅਸਲ, ਸਰਕਾਰ GST ਉੱਤੇ 50 ਫ਼ੀਸਦੀ ਛੋਟ ਵੀ ਦਿੰਦੀ ਹੈ। ਇਸ ਦੇ ਨਾਲ ਹੀ ਆਟੋਮੋਬਾਇਲ ਨਿਰਮਾਤਾ ਕੰਪਨੀ ਨਾਲ ਗੱਲ ਕਰ ਕੇ CSD ਵਿੱਚਵਿਕਰੀ ਲਈ ਆਉਣ ਵਾਲੀਆਂ ਕਾਰਾਂ ਦੀ ਕੀਮਤ ਬਾਜ਼ਾਰੀ ਕੀਮਤ ਤੋਂ ਪਹਿਲਾਂ ਹੀ ਕੁਝਘੱਟ ਕਰ ਦਿੱਤੀ ਜਾਂਦੀ ਹੈ।...
ਖਾਸ-ਖਬਰਾਂ/Important News

ਪੰਜਾਬ ਸਮੇਤ ਉੱਤਰੀ ਭਾਰਤ ’ਚ ਲੂ ਦਾ ਕਹਿਰ ਜਾਰੀ

On Punjab
ਪੰਜਾਬ ਸਮੇਤ ਸਮੁੱਚਾ ਭਾਰਤ ਹੀ ਇਸ ਵੇਲੇ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਉੱਤਰੀਭਾਰਤ ‘ਚ ਲੂ ਚੱਲ ਰਹੀ ਹੈ। ਮਹਾਰਾਸ਼ਟਰ ਦੇ ਚੰਦਰਪੁਰ ‘ਚ ਤਾਪਮਾਨ 48 ਡਿਗਰੀਸੈਲਸੀਅਸ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤਾਪਮਾਨ 43.1 ਡਿਗਰੀ ਸੈਲਸੀਅਸ ਰਿਹਾ। ਇਹ ਮਈਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਸੀ। ਘੱਟ ਤੋਂ ਘੱਟ ਤਾਪਮਾਨ 23.6 ਡਿਗਰੀਸੈਲਸੀਅਸ ਦਰਜ ਹੋਇਆ ਸੀ, ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ। ਰਾਜਸਥਾਨ ‘ਚ ਸਖ਼ਤ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚੁਰੂ ‘ਚਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4ਡਿਗਰੀ ਵੱਧ ਹੈ। ਬੀਕਾਨੇਰ–ਸ੍ਰੀਗੰਗਾਨਗਰ ‘ਚ ਵੱਧ ਤੋਂ ਵੱਧ ਤਾਪਮਾਨ 46.8 ਰਿਹਾ। ਜੈਸਲਮੇਰ ‘ਚਤਾਪਮਾਨ 45.5, ਕੋਟਾ ‘ਚ 45.3 ਤੇ ਬਾੜਮੇਰ ‘ਚ 45.2 ਡਿਗਰੀ ਸੈਲਸੀਅਸ ਰਿਹਾ। ਮਹਾਰਾਸ਼ਟਰ ‘ਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਵਿਦਰਭ ਖੇਤਰਦੇ ਚੰਦਰਪੁਰ ਵਿਖੇ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਹੋਇਆ।ਤੇਲੰਗਾਨਾ ‘ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਆਦਿਲਾਬਾਦ ‘ਚ ਲਗਾਤਾਰ ਦੂਜੇ ਦਿਨਤਾਪਮਾਨ 46.3 ਡਿਗਰੀ ਸੈਲਸੀਅਸ ਰਿਹਾ। ਅਗਲੇ ਤਿੰਨ ਦਿਨਾਂ ਤੱਕ ਗਰਮੀ ਦੀ ਹਾਲਤ ਇਹੋ ਜਿਹੀ ਬਣੇ ਰਹਿਣ ਦਾ ਅਨੁਮਾਨ ਹੈ।...
ਰਾਜਨੀਤੀ/Politics

Modi Takes Oath as PM: ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਅਦਾਕਾਰ ਜਤਿੰਦਰ

On Punjab
ਲੋਕ ਸਭਾ ਚੋਣਾਂ 2019 ਚ 2014 ਦੀਆਂ ਚੋਣਾਂ ਤੋਂ ਵੀ ਵੱਡੀ ਜਿੱਤ ਹਾਸਲ ਕਰਨ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਅਹੁਦੇ ਦੀ...
ਫਿਲਮ-ਸੰਸਾਰ/Filmy

ਬਿਗ ਬੌਸ 13 ’ਚ ਸਲਮਾਨ ਖਾਨ ਨਾਲ ਦਿਖਾਈ ਦੇਵੇਗੀ ਫੀਮੇਲ ਹੋਸਟ!

On Punjab
ਬਿਗ ਬੋਸ ਆਪਣੇ 13ਵੇਂ ਸੀਜਨ ਨਾਲ ਆ ਰਿਹਾ ਹੈ, ਜਿਸ ਨੂੰ ਪਿਛਲੇ ਸੀਜਨ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਪ੍ਰੰਤੂ ਖਬਰਾਂ...
ਰਾਜਨੀਤੀ/Politics

PM ਮੋਦੀ ਦੀ ਦੂਜੀ ਪਾਰੀ ਸ਼ੁਰੂ ਹੋਵੇਗੀ ਸ਼ਾਮੀਂ 7:00 ਵਜੇ, ਸੰਭਾਵੀ ਮੰਤਰੀਆਂ ਦੀ ਮੋਦੀ ਨਾਲ ਮੁਲਾਕਾਤ 4:30 ਵਜੇ

On Punjab
ਸ੍ਰੀ ਨਰਿੰਦਰ ਦਾਮੋਦਰਦਾਸ ਮੋਦੀ ਅੱਜ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ (PM) ਵਜੋਂ ਸ਼ਾਮੀਂ 7:00 ਵਜੇ ਸਹੁੰ ਚੁੱਕਣਗੇ। ਇਸ ਮੌਕੇ ਬਹੁਤ ਸਾਰੇ ਸੂਬਿਆਂ ਦੇ ਮੁੱਖ...
ਫਿਲਮ-ਸੰਸਾਰ/Filmy

ਢਿੱਡ ਦਰਦ ਦੀ ਬਿਮਾਰੀ ਨਾਲ ਪੀੜਤ ਸੀ ਕਾਜੋਲ ਦੀ ਮਾਂ ਤਨੁ

On Punjab
ਡਾਇਵਰਟੀਕੁਲਾਈਟਿਸ ਨਾਂ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਚਲਦੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਤਨੁਜਾ ਨੂੰ ਸਰਜਰੀ ਤੋਂ ਲੰਘਣ ਪਿਆ। ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਇਸ ਅਫ਼ਸਰ ਨੇ ਮੀਡੀਆ ਏਜੰਸੀ...
ਖਾਸ-ਖਬਰਾਂ/Important News

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀ

On Punjab
ਭਗੌੜੇ ਹੀਰਾ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਵਿਚ ਵੀਰਵਾਰ ਨੂੰ ਲੰਦਨ ਦੀ ਅਦਾਲਤ ਨੇ ਉਨ੍ਹਾਂ ਦੀ ਹਿਰਾਸਤ 27 ਜੂਨ ਤੱਕ ਲਈ ਵਧਾ ਦਿੱਤੀ ਹੈ। ਹੁਣ...
ਖਾਸ-ਖਬਰਾਂ/Important News

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰ

On Punjab
ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਬ੍ਰਿਟੇਨ ਚ ਬੁੱਧਵਾਰ ਨੂੰ 1 ਲੱਖ ਡਾਲਰ ਦਾ ਨਾਮੀ ਪੁਸਤਕ ਪੁਰਸਕਾਰ ‘ਨਾਇਨ ਡਾਟਸ’ ਜਿੱਤਿਆ ਹੈ। ਇਹ ਪੁਰਸਕਾਰ ਵਿਸ਼ਵ ਭਰ ਚ...