ਰਾਜਨੀਤੀ/Politicsਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲOn PunjabJune 3, 2019 by On PunjabJune 3, 201901332 ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ...
ਰਾਜਨੀਤੀ/Politicsਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਹਾੜਾ ਐਲਾਨਿਆ ਜਾਵੇ! ਕੈਪਟਨ ਦੀ ਮੋਦੀ ਨੂੰ ਚਿੱਠੀOn PunjabJune 3, 2019 by On PunjabJune 3, 201901337 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼...
ਰਾਜਨੀਤੀ/Politicsਮੋਦੀ ਸਰਕਾਰ ਦਾ ਵੱਡਾ ਫੈਸਲਾ, ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾOn PunjabJune 3, 2019 by On PunjabJune 3, 201901334 ਨਵੀਂ ਦਿੱਲੀ: ਵੱਡੀ ਜਿੱਤ ਤੋਂ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ...
ਸਮਾਜ/Socialਮੌਸਮ ਵਿਭਾਗ ਦੀ ਚੇਤਾਵਨੀ! ਬੁੱਧਵਾਰ ਤਕ ਰਹੇਗਾ ਗਰਮੀ ਦਾ ਕਹਿਰOn PunjabJune 3, 2019 by On PunjabJune 3, 201901396 ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ ਸੋਮਵਾਰ ਤੇ ਅਗਲੇ ਦੋ ਦਿਨਾਂ, ਯਾਨੀ ਬੁੱਧਵਾਰ ਤਕ ਪੂਰਾ ਉੱਤਰੀ ਭਾਰਤ ਗਰਮੀ ਵਿੱਚ ਤਪਦਾ ਰਹੇਗਾ। ਆਈਐਮਡੀ ਨੇ ਦੱਸਿਆ ਕਿ...
ਸਿਹਤ/Healthਕੈਂਸਰ ਨਹੀਂ ਸੀ, ਪਰ ਡਾਕਟਰਾਂ ਐਵੇਂ ਹੀ ਕਰ ਦਿੱਤੀ ਕੀਮੋਥੈਰੇਪੀ !On PunjabJune 3, 2019 by On PunjabJune 3, 201901364 ਕੋਟਿਅਮ: ਕੇਰਲ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਮਹਿਲਾ ਨੂੰ ਕੈਂਸਰ ਦੱਸ ਕੇ ਉਸ ਦੀ ਕੀਮੋਥੈਰੇਪੀ ਕਰ ਦਿੱਤੀ। ਮਹਿਲਾ ਦੀ ਸ਼ਿਕਾਇਤ ਮਗਰੋਂ ਕੇਰਲ ਦੇ...
ਰਾਜਨੀਤੀ/Politicsਦਿੱਲੀ ਕਮੇਟੀ ਨੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਮੋਦੀ ਕੋਲ ਰੱਖੀ ਵੱਡੀ ਮੰਗOn PunjabJune 3, 2019 by On PunjabJune 3, 201901378 ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ 6 ਜੂਨ, 1984 ਨੂੰ ਆਪ੍ਰੇਸ਼ਨ ਬਲੂ ਸਟਾਰ ਤਹਿਤ ਸ੍ਰੀ ਅਕਾਲ ਤਖਤ...
ਸਮਾਜ/Socialਦੁਨੀਆ ਦੇ 3 ਦੇਸ਼ਾਂ ਨੂੰ ਛੱਡ ਭਾਰਤ ‘ਚ ਸਭ ਤੋਂ ਮਹਿੰਗਾ ਆਈਫੋਨOn PunjabJune 3, 2019 by On PunjabJune 3, 201901251 ਨਵੀਂ ਦਿੱਲੀ: ਦੁਨੀਆ ‘ਚ ਆਈਫੋਨ ਨੂੰ ਪਸੰਦ ਕਰਨ ਵਾਲੇ ਕਈ ਲੋਕ ਹਨ। ਇਸ ਫੋਨ ਨੂੰ ਖਰੀਦਣ ਦੀ ਚਾਹਤ ਹਰ ਕਿਸੇ ਦੇ ਦਿਲ ‘ਚ ਹੁੰਦੀ ਹੈ, ਪਰ ਕੀ...
ਸਮਾਜ/Socialਫੌਜੀ ਜਹਾਜ਼ ਏਐਨ-32 ਲਾਪਤਾ, 13 ਲੋਕ ਸਵਾਰ, ਸੁਖੋਈ 30 ਤੇ ਸੀ-130 ਭਾਲ ‘ਚ ਜੁਟੇOn PunjabJune 3, 2019 by On PunjabJune 3, 201901289 ਨਵੀਂ ਦਿੱਲੀ: ਆਸਾਮ ਤੋਂ ਅਰੁਣਾਚਲ ਪ੍ਰਦੇਸ਼ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ। ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30ਵਜੇ ਉਡਾਣ ਭਰੀ ਸੀ।...
ਖਾਸ-ਖਬਰਾਂ/Important Newsਰੁਜ਼ਗਾਰ ਦਾ ਸਾਧਨ ਬਣਿਆ ਸੋਸ਼ਲ ਮੀਡੀਆ, ਨੌਜਵਾਨ ਨੇ 5 ਮਹੀਨੇ ‘ਚ 22 ਲੱਖ ਕਮਾਏOn PunjabJune 3, 2019 by On PunjabJune 3, 201901467 ਮਾਸਕੋ: ਸੋਸ਼ਲ ਮੀਡੀਆ ਨੂੰ ਵੀ ਰੁਜ਼ਗਾਰ ਦਾ ਸਾਧਨ ਬਣਾਇਆ ਜਾ ਸਕਦਾ ਹੈ। ਇੱਕ ਨੌਜਵਾਨ ਨੇ ਇੰਸਟਾਗ੍ਰਾਮ ਜ਼ਰੀਏ 5 ਮਹੀਨੇ ‘ਚ 22 ਲੱਖ ਕਮਾਏ ਕਮਾਏ ਹਨ। ਰੂਸ ਦੇ ਅਨਾਸਤਾਸੀਆ ਨੇ ਇਹ...
ਖਬਰਾਂ/Newsਪ੍ਰਧਾਨ ਮੰਤਰੀ ਲਈ ਬਣਾਈਆਂ ਸੱਪ ਦੀ ਖੱਲ ਦੀਆਂ ਚੱਪਲਾਂ ਜ਼ਬਤOn PunjabJune 3, 2019 by On PunjabJune 3, 201901375 ਪੇਸ਼ਾਵਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੁਣ ਸੱਪ ਦੀ ਖੱਲ ਤੋਂ ਬਣੀਆਂ ਚੱਪਲਾਂ ਨਹੀਂ ਪਾ ਸਕਣਗੇ। ਖੈਬਰ ਪਖਤੂਨਖ਼ਵਾ ਖੇਤਰ ਦੀ ਜੰਗਲੀ ਜੀਵ ਵਿਭਾਗ ਟੀਮ ਨੇ...