ਖਾਸ-ਖਬਰਾਂ/Important Newsਮਿਜਾਇਲ ਹਮਲੇ ’ਚ ਸੀਰੀਆ ਦੇ ਤਿੰਨ ਸੈਨਿਕਾਂ ਦੀ ਮੌਤOn PunjabJune 2, 2019 by On PunjabJune 2, 201901372 ਇਜਰਾਇਲ ਨੇ ਸੀਰੀਆ ਦੇ ਕੁਨੇਇਤਰਾ ਸ਼ਹਿਰ ਵਿਚ ਐਤਵਾਰ ਨੂੰ ਮਿਜ਼ਾਇਲ ਨਾਲ ਹਮਲਾ ਕੀਤਾ ਜਿਸ ਵਿਚ ਸੀਰੀਆ ਦੇ ਤਿੰਨ ਸੈਨਿਕ ਮਾਰੇ ਗਏ। ਸੀਰੀਆ ਦੇ ਸਮਾਚਾਰ ਏਜੰਸੀ...
ਖਾਸ-ਖਬਰਾਂ/Important Newsਭਾਰਤੀ ਹਾਈ ਕਮਿਸ਼ਨ ਦੀ ਇਫਤਾਰ ਪਾਰਟੀ ‘ਚ ਪੁੱਜੇ ਮਹਿਮਾਨਾਂ ਨਾਲ ਬਦਸਲੂਕੀOn PunjabJune 2, 2019 by On PunjabJune 2, 201901392 ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ਨਿੱਚਰਵਾਰ ਸ਼ਾਮ ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਈ ਇਫਤਾਰ ਪਾਰਟੀ ਵਿੱਚ ਪੁੱਜੇ ਮਹਿਮਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਜ਼ਬਰਦਸਤ ਬਦਸਲੂਕੀ ਦਾ ਸਾਹਮਣਾ...
ਫਿਲਮ-ਸੰਸਾਰ/FilmyGQ ਐਵਾਰਡ ‘ਚ ਸਿਤਾਰਿਆਂ ਦੀ ਮਹਿਫ਼ਲ, ਵੇਖੋ ਸ਼ਾਨਦਾਰ ਤਸਵੀਰਾਂOn PunjabJune 2, 2019 by On PunjabJune 2, 201901248 ਮੁੰਬਈ ਵਿੱਚ ਬੀਤੀ ਰਾਤ ਜੀਕਿਊ ਨੇ ਆਪਣੇ ਸਾਲਾਨਾ ਐਵਾਰਡ ਸ਼ੋਅ ‘GQ ਐਵਾਰਡਜ਼’ ਸਮਾਗਮ ਕਰਵਾਇਆ। ਇਸ ਖ਼ਾਸ ਸ਼ੋਅ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ...
ਫਿਲਮ-ਸੰਸਾਰ/Filmyਕੈਟਰੀਨਾ ਕੈਫ ਦੀਆਂ ਉੱਡੀਆਂ ਨੀਂਦਰਾਂ, ਖੁਦ ਕੀਤਾ ਖੁਲਾਸਾOn PunjabJune 2, 2019 by On PunjabJune 2, 201902028 ਨਵੀਂ ਦਿੱਲੀ: ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਦਿਸ਼ਾ ਪਟਾਨੀ ਦੀ ਫਿਲਮ ‘ਭਾਰਤ’ ਪੰਜ ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ...
ਖੇਡ-ਜਗਤ/Sports News2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂOn PunjabJune 2, 2019 by On PunjabJune 2, 201901413 ਨਵੀਂ ਦਿੱਲੀ: ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੋਣਾ ਹੈ ਪਰ ਇਸ ਤੋਂ ਤਿੰਨ ਦਿਨ ਪਹਿਲਾਂ ਭਾਰਤੀ...
ਰਾਜਨੀਤੀ/Politicsਨਸ਼ੇ ਖ਼ਤਮ ਕਰਨ ਲਈ ਕੈਪਟਨ ਨੇ ਮੰਗਿਆ ਮੋਦੀ ਤੋਂ ਸਾਥOn PunjabJune 2, 2019 by On PunjabJune 2, 201901249 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੌਮੀ ਨਸ਼ਾ ਨੀਤੀ ਘੜਨ ਦੀ ਅਪੀਲ ਕੀਤੀ ਹੈ। ਕੈਪਟਨ...
ਸਮਾਜ/Socialਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ ‘ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆOn PunjabJune 2, 2019 by On PunjabJune 2, 201901331 ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ।...
ਖਾਸ-ਖਬਰਾਂ/Important Newsਸ਼ਿਲਾਂਗ ਦੇ ਸਿੱਖਾਂ ‘ਤੇ ਮੁੜ ਲੜਕੀ ਉਜਾੜੇ ਦੀ ਤਲਵਾਰOn PunjabJune 2, 2019 by On PunjabJune 2, 201901297 ਸ਼ਿਲਾਂਗ: ਇੱਥੇ ਵੱਸਦੇ ਸਿੱਖਾਂ ਨੂੰ ਸਥਾਨਕ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਹੋਂਦ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਅਜਿਹਾ ਕਰਨ ਵਿੱਚ ਅਸਫਲ ਰਹਿਣ...
ਸਮਾਜ/Socialਲੂ ‘ਚ ਭੁੱਜ ਰਹੇ ਦਿੱਲੀ ਵਾਸੀਆਂ ‘ਤੇ ਖ਼ਾਲਸੇ ਦੀ ‘ਮਿਹਰ’On PunjabJune 2, 2019 by On PunjabJune 2, 201901537 ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ। ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ...
ਖਾਸ-ਖਬਰਾਂ/Important News30 ਕਰੋੜ ਦੀ ਲਾਗਤ ਨਾਲ ਵਰ੍ਹੇਗਾ ‘ਨਕਲੀ ਮੀਂਹ’, ਜਾਣੋ ਕਿਵੇਂ ਪੈਂਦਾ ਨਕਲੀ ਮੀਂਹOn PunjabJune 2, 2019 by On PunjabJune 2, 201901369 ਮੁੰਬਈ: ਸੋਕੇ ਦੀ ਮਾਰ ਝੱਲ ਰਹੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਕਲਾਊਡ ਸੀਡਿੰਗ (ਨਕਲੀ ਮੀਂਹ) ਕਰਾਉਣ ਦਾ ਫੈਸਲਾ ਕੀਤਾ ਹੈ।...