ਖੇਡ-ਜਗਤ/Sports Newsਕੱਬਡੀ ‘ਚ ਜੱਟ ਜਾਫ਼ੀ ਦੇ ਜੱਫਿਆਂ ਦੀ ਕਿਉਂ ਫੈਨ ਹੈ ਦੁਨੀਆਂOn PunjabNovember 29, 2019 by On PunjabNovember 29, 201901029 kabaddi player Seera Pitho ਅੱਜ ਗੱਲ ਕਰਦੇ ਹਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ, ਕਬੱਡੀ ਨੇ ਅਨੇਕਾਂ ਮਹਾਨ ਧਾਵੀ ਤੇ ਜਾਫੀ ਪੈਦਾ ਕੀਤੇ ਹਨ। ਹੁਣ...
ਸਮਾਜ/Socialਮੁਕੇਸ਼ ਅੰਬਾਨੀ ਨੇ ਵੱਡੇ-ਵੱਡੇ ਦਿੱਗਜਾਂ ਨੂੰ ਦਿੱਤੀ ਮਾਤ, ਜਾਣੋ ਅਮੀਰਾਂ ਦੀ ਲਿਸਟ ‘ਚ ਕਿੱਥੇOn PunjabNovember 29, 2019 by On PunjabNovember 29, 201901010 ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਹਨ। ‘ਫੋਰਬਸ’ ਮੈਗਜ਼ੀਨ ਨੇ ਰਿਅਲ ਟਾਈਮ ਬਿਲੀਨੀਅਰਸ ਦੀ ਲਿਸਟ ਜਾਰੀ...
ਰਾਜਨੀਤੀ/Politicsਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀOn PunjabNovember 29, 2019 by On PunjabNovember 29, 201901136 ਨਵੀਂ ਦਿੱਲੀ: ਨੱਥੂ ਰਾਮ ਗੋਡਸੇ ਬਾਰੇ ਬਿਆਨ ਦੇ ਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਈ ਬੀਜੇਪੀ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਸ਼ੁੱਕਰਵਾਰ ਨੂੰ ਲੋਕ...
ਰਾਜਨੀਤੀ/Politicsਲਾਇਸੈਂਸੀ ਹਥਿਆਰਾਂ ਦੀ ਗਿਣਤੀ ਘਟਾਏ ਜਾਣ ‘ਤੇ ਕੈਪਟਨ ਨਾਖ਼ੁਸ਼, ਕੇਂਦਰ ਨੂੰ ਕੀਤੀ ਅਪੀਲOn PunjabNovember 29, 2019 by On PunjabNovember 29, 20190653 ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਸੰਵੇਦਨਸ਼ੀਲ ਸਥਾਨਾਂ ਤੇ ਇਤਿਹਾਸ ਦੇ ਮੱਦੇਨਜ਼ਰ ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ...
ਸਮਾਜ/Socialਮਹਿਲਾ ਡਾਕਟਰ ਦੀ ਮਿਲੀ ਸੜੀ ਲਾਸ਼, ਬਲਾਤਕਾਰ ਤੇ ਕਤਲ ਦਾ ਖ਼ਦਸ਼ਾOn PunjabNovember 29, 2019 by On PunjabNovember 29, 20190724 ਹੈਦਰਾਬਾਦ: ਹੈਦਰਾਬਾਦ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜ ਮਾਰਗ ਦੇ ਪੁਲ ਦੇ ਹੇਠਾਂ ਇੱਕ 22 ਸਾਲਾ ਮਹਿਲਾ ਡਾਕਟਰ ਦੀ...
ਸਮਾਜ/Socialਮੋਦੀ ਰਾਜ ‘ਚ ਹੋਰ ਲੁੜਕੀ ਅਰਥਵਿਵਸਥਾ, 7.1 ਤੋਂ 4.5% ’ਤੇ ਪਹੁੰਚੀ ਵਿਕਾਸ ਦਰOn PunjabNovember 29, 2019 by On PunjabNovember 29, 20190658 ਨਵੀਂ ਦਿੱਲੀ: ਭਾਰਤੀ ਅਰਥ ਵਿਵਸਥਾ ਲਈ ਬੇਹਦ ਬੁਰੀ ਖ਼ਬਰ ਆ ਰਹੀ ਹੈ। ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ GDP ਯਾਨੀ ਆਰਥਿਕ ਵਿਕਾਸ...
ਸਮਾਜ/Socialਕੈਨੇਡਾ ‘ਚ ਹੋਇਆ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤOn PunjabNovember 29, 2019 by On PunjabNovember 29, 201901021 7 Killed in Plane Crash: ਕੈਨੇਡਾ ਦੇ ਕਿੰਗਸਟਨ ਵਿੱਚ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਅਧਿਕਾਰੀਆਂ...
ਸਮਾਜ/Socialਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰOn PunjabNovember 29, 2019 by On PunjabNovember 29, 20190643 ਨਵੀਂ ਦਿੱਲੀ: ਗ੍ਰੀਸ ‘ਚ ਲਾਈਵ ਟੀਵੀ ਦੌਰਾਨ ਰਿਪੋਰਟਰ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਐਂਕਰ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਅਸਲ ‘ਚ...
ਖਾਸ-ਖਬਰਾਂ/Important Newsਅਮਰੀਕਾ ਤੇ ਚੀਨ ਵਿਚਾਲੇ ਫਿਰ ਖੜਕੀ, ਜਵਾਬੀ ਕਾਰਵਾਈ ਦੀ ਧਮਕੀOn PunjabNovember 29, 2019 by On PunjabNovember 29, 20190592 ਵਾਸ਼ਿੰਗਟਨ: ਅਮਰੀਕਾ ਤੇ ਚੀਨ ਵਿਚਾਲੇ ਫਿਰ ਖੜਕ ਗਈ ਹੈ। ਅਮਰੀਕਾ ਵੱਲੋਂ ਹਾਂਗਕਾਂਗ ’ਚ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਕਰਨ ਮਗਰੋਂ ਚੀਨ ਨੇ ਧਮਕੀ ਦਿੱਤੀ ਹੈ।...
ਖਾਸ-ਖਬਰਾਂ/Important Newsਦੋ ਭਾਰਤੀ ਭਰਾ ਚਿਕਨ ‘ਚ ਡਰੱਗਸ ਦੀ ਕਰਦੇ ਸੀ ਤਸਕਰੀ, ਚੜ੍ਹੇ ਪੁਲਿਸ ਦੇ ਹੱਥੇOn PunjabNovember 29, 2019 by On PunjabNovember 29, 20190619 ਲੰਦਨ: ਬਰਮਿੰਘਮ ਆਧਾਰਤ ਸੰਗਠਿਤ ਸਮੂਹ ਦਾ ਹਿੱਸਾ ਰਹੇ ਭਾਰਤੀ ਮੂਲ ਦੇ ਦੋ ਭਰਾਵਾਂ ਮਨਜਿੰਦਰ ਸਿੰਘ ਠੱਕਰ ਤੇ ਦਵਿੰਦਰ ਸਿੰਘ ਠੱਕਰ ਨੂੰ ਚਿਕਨ ‘ਚ ਡਰੱਗਸ ਦੀ...