PreetNama
ਖਾਸ-ਖਬਰਾਂ/Important News

2020 ਰਾਸ਼ਟਰਪਤੀ ਚੋਣ ਟਾਲਣ ਦੀ ਟਰੰਪ ਨੇ ਦਿੱਤੀ ਸਲਾਹ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਸੰਕੇਤ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕਰਕੇ ਇਸ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ, “ਗਲੋਬਲ ਪੋਸਟਲ ਵੋਟਿੰਗ ਨਾਲ 2020 ਦੀਆਂ ਚੋਣਾਂ ਇਤਿਹਾਸ ਦੀ ਸਭ ਤੋਂ ਗਲਤ ਅਤੇ ਧੋਖਾਧੜੀ ਵਾਲੀਆਂ ਚੋਣਾਂ ਹੋਣਗੀਆਂ। ਇਹ ਅਮਰੀਕਾ ਲਈ ਬਹੁਤ ਸ਼ਰਮਨਾਕ ਹੋਵੇਗਾ। ”

ਉਨ੍ਹਾਂ ਕਿਹਾ ਕਿ ਚੋਣਾਂ ‘ਚ ਉਦੋਂ ਤੱਕ ਦੇਰੀ ਕੀਤੇ ਜਾਣੀ ਚਾਹੀਦੀ ਹੈ ਜਦੋਂ ਤੱਕ ਲੋਕ ਸਹੀ ਅਤੇ ਸੁਰੱਖਿਅਤ ਵੋਟ ਨਹੀਂ ਪਾ ਸਕਣ ???
ਦੱਸ ਦੇਈਏ ਕੇ ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1,50,000 ਪਾਰ ਹੋ ਗਈ ਹੈ।

Related posts

India protests intensify over doctor’s rape and murder

On Punjab

ਬਾਲਾਕੋਟ ਏਅਰ ਸਟ੍ਰਾਈਕ ‘ਚ ਵਰਤੇ 100 ਹੋਰ ਸਪਾਈਸ ਬੰਬ ਖਰੀਦੇਗਾ ਭਾਰਤ, ਐਮਰਜੈਂਸੀ ਖਰੀਦ ‘ਤੇ 300 ਕਰੋੜ ਦਾ ਖ਼ਰਚ

On Punjab

ਸਰੀ ਦੇ ਨਾਲ ਲਗਦੇ ਸ਼ਹਿਰ ਡੈਲਟਾ ਦੇ ਸ਼ੌਪਿੰਗ ਮਾਲ ‘ਚ ਚੱਲੀ ਗੋਲ਼ੀ, ਇੱਕ ਦੀ ਮੌਤ

On Punjab