ਸਿਹਤ/HealthMoral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂOn PunjabNovember 1, 2020 by On PunjabNovember 1, 202001109 ਅਜੋਕੇ ਸਮਾਜਿਕ ਨਿਘਾਰ ਦਾ ਮੁੱਖ ਕਾਰਨ ਨੈਤਿਕ-ਕਦਰਾਂ ਕੀਮਤਾਂ ਦਾ ਲੜ ਛੱਡਣਾ ਹੈ। ਜਦੋਂ ਅਸੀਂ ਆਲੇ-ਦੁਆਲੇ ਝਾਤੀ ਮਾਰਦੇ ਹਾਂ ਤਾਂ ਹਰ ਪੰਜ-ਸੱਤ ਕਿਲੋਮੀਟਰ ‘ਤੇ ਕੋਈ ਨਾ...
ਖੇਡ-ਜਗਤ/Sports Newsਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੂੰ ਹੋਇਆ ਕੋਰੋਨਾ, ਘਰ ਵਿਚ ਹੋਈ ਕੁਆਰੰਟਾਈਨOn PunjabNovember 1, 2020 by On PunjabNovember 1, 20200459 ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਆਈ ਹੈ। 29 ਸਾਲਾ ਰੋਮਾਨੀਆ ਦੀ ਖਿਡਾਰਨ ਨੇ ਕਿਹਾ ਕਿ ਮੈਂ ਘਰ...
ਰਾਜਨੀਤੀ/Politicsਫ਼ੌਜ ਦੀ ਪੂਰਬੀ ਕਮਾਨ ਦਾ 100 ਵਾਂ ਸਥਾਪਨਾ ਦਿਵਸ ਅੱਜ, ਰੱਖਿਆ ਮੰਤਰੀ ਨੇ ਯੋਧਿਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂOn PunjabNovember 1, 2020 by On PunjabNovember 1, 20200322 ਅੱਜ ਫ਼ੌਜ ਦੀ ਪੂਰਬੀ ਕਮਾਨ ਦਾ 100 ਵਾਂ ਸਥਾਪਨਾ ਦਿਵਸ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਪੂਰਬੀ ਕਮਾਨ ਦੇ 100ਵੇਂ ਸਥਾਪਨਾ ਦਿਵਸ ‘ਤੇ...
ਸਮਾਜ/SocialCRPF ਦੇ ਜਵਾਨਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਬਚਾਉਣ ਲਈ ਬਣਾਈ ਗਈ ਯੋਜਨਾOn PunjabNovember 1, 2020 by On PunjabNovember 1, 20200319 ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੀ ਫੇਸਬੁੱਕ ‘ਤੇ ਨਕਲੀ ਪ੍ਰੋਫਾਈਲ ਬਣਾ ਕੇ ਗੁਪਤ ਸੂਚਨਾ ਪ੍ਰਾਪਤ ਕੀਤੀ ਜਾਂਦੀ ਹੈ। ਹੁਣ...
ਸਮਾਜ/Socialਸੋਸ਼ਲ ਮੀਡੀਆ ‘ਤੇ ਛਾਈ ਹੈ ਚਾਰ ਸਾਲ ਦੀ ਇਹ ਬੱਚੀ, ਪੀਐੱਮ ਮੋਦੀ ਨੇ ਕਹੀ ਇਹ ਗੱਲOn PunjabNovember 1, 2020 by On PunjabNovember 1, 20200460 ਸੋਸ਼ਲ ਮੀਡੀਆ ‘ਚ ਇਸ ਸਮੇਂ ਚਾਰ ਸਾਲ ਦੀ ਇਕ ਬੱਚੀ ਦਾ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੀ ਬਹੁਤ ਤਾਰੀਫ ਹੋ ਰਹੀ ਹੈ। ਵੀਡੀਓ...
ਸਮਾਜ/Socialਫਿਲਪੀਨਜ਼ ‘ਚ ਭਿਆਨਕ ਤੂਫ਼ਾਨ ‘ਗੋਨੀ’ ਦੀ ਦਸਤਕOn PunjabNovember 1, 2020 by On PunjabNovember 1, 20200366 ਪੂਰਬੀ ਫਿਲਪੀਨਜ਼ ‘ਚ ਐਤਵਾਰ ਸਵੇਰੇ ਭਿਆਨਕ ਤੂਫ਼ਾਨ ‘ਗੋਨੀ’ ਨੇ ਦਸਤਕ ਦਿੱਤੀ। ਇਸ ਦੇ ਮੱਦੇਨਜ਼ਰ ਰਾਜਧਾਨੀ ਮਨੀਲਾ ਸਮੇਤ ਇਸ ਦੇ ਰਸਤੇ ਵਿਚ ਪੈਣ ਵਾਲੀਆਂ ਥਾਵਾਂ ਤੋਂ...
ਖਾਸ-ਖਬਰਾਂ/Important Newsਨਵੀਂ ਐਂਟੀਬਾਡੀ ਥੇਰੈਪੀ ਕੋਰੋਨਾ ਰੋਗੀਆਂ ਲਈ ਫ਼ਾਇਦੇਮੰਦOn PunjabNovember 1, 2020 by On PunjabNovember 1, 20200354 ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ ‘ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ‘ਚ ਇਕ ਨਵੀਂ ਐਂਟੀਬਾਡੀ ਥੇਰੈਪੀ ਨੂੰ ਲੈ ਕੇ ਅਧਿਐਨ ਕੀਤਾ ਗਿਆ ਹੈ। ਇਸ ਦਾ...
ਖਾਸ-ਖਬਰਾਂ/Important Newsਫਰਾਂਸੀਸੀਆਂ ਨੂੰ ਮਾਰਨ ਵਾਲੇ ਬਿਆਨ ਤੋਂ ਪਲਟੇ ਮਹਾਤਿਰOn PunjabNovember 1, 2020 by On PunjabNovember 1, 20200349 ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਫਰਾਂਸੀਸੀਆਂ ਨੂੰ ਮਾਰਨ ਵਾਲੇ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਫਰਾਂਸ...
ਖਾਸ-ਖਬਰਾਂ/Important Newsਖੋਜ ‘ਚ ਵੱਡਾ ਖੁਲਾਸਾ : ਟਰੰਪ ਦੀਆਂ 18 ਰੈਲੀਆਂ ‘ਚ ਸ਼ਾਮਲ 30 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਸੰਕ੍ਰਮਿਤOn PunjabNovember 1, 2020 by On PunjabNovember 1, 20200295 ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਨਵੀਂ ਖੋਜ ਤੋਂ ਬਾਅਦ ਅਮਰੀਕਾ ‘ਚ ਸਿਆਸਤ ਤੇਜ਼ ਹੋ ਗਈ ਹੈ। ਇਸ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ...
ਖਾਸ-ਖਬਰਾਂ/Important Newsਕੈਨੇਡਾ: ਕਿਊਬਿਕ ਸਿਟੀ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲਾ ਇਕ ਵਿਅਕਤੀ ਗ੍ਰਿਫਤਾਰ, 2 ਦੀ ਮੌਤ, 5 ਜ਼ਖ਼ਮੀOn PunjabNovember 1, 2020 by On PunjabNovember 1, 20200398 ਕੈਨੇਡਾ ਦੇ ਕਿਊਬਿਕ ਸਿਟੀ ਵਿਚ ਇਕ ਵਿਅਕਤੀ ਤੇਜ਼ਧਾਰ ਹਥਿਆਰ ਨਾਲ ਕਈ ਲੋਕਾਂ ‘ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੇ ਫਰਾਰ ਮੁਲਜ਼ਮ ਨੂੰ...