ਖਾਸ-ਖਬਰਾਂ/Important Newsਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਟਜ਼ ਦਾ ਦੇਹਾਂਤOn PunjabFebruary 9, 2021 by On PunjabFebruary 9, 20210430 ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ਵਿਚ ਸ਼ਨਿਚਰਵਾਰ ਨੂੰ ਕੈਲੀਫੋਰਨੀਆ ‘ਚ ਦੇਹਾਂਤ ਹੋ ਗਿਆ। ਸ਼ੁਲਟਜ਼ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ...
ਖਬਰਾਂ/Newsਸ਼ਰਾਬ ਪੀਣ ਵਾਲੇ ਸਾਵਧਾਨ! ਹੋਸ਼ ਉਡਾ ਦਏਗੀ ਨਵੀਂ ਖੋਜOn PunjabFebruary 2, 2021 by On PunjabFebruary 2, 20210349 ਇੱਕ ਨਵੀਂ ਖੋਜ ਅਨੁਸਾਰ ਇੱਕ ਦਿਨ ਵਿੱਚ ਸ਼ਰਾਬ ਦਾ ਇੱਕ ਛੋਟਾ ਗਿਲਾਸ ਪੀਣ ਦਾ ਸਬੰਧ ਦਿਲ ਦੀਆਂ ਸਮੱਸਿਆਵਾਂ ਨਾਲ ਜੋੜਿਆ ਗਿਆ ਹੈ। ਖੋਜਕਾਰਾਂ ਨੇ 1...
ਸਿਹਤ/HealthValentine’s Day : 2021 ਦਾ ਵੈਲੇਨਟਾਈਨ ਵੀਕ ਹੈ ਖਾਸ, ਛੁੱਟੀ ਵਾਲੇ ਦਿਨ ਸ਼ੁਰੂ ਤੇ ਛੁੱਟੀ ਵਾਲੇ ਦਿਨ ਹੀ ਖ਼ਤਮ; ਪੜ੍ਹੋ ਵਿਸਥਾਰ ਨਾਲOn PunjabFebruary 2, 2021 by On PunjabFebruary 2, 20210354 Valentine’s Week 2021 ਪਿਆਰ ਦਾ ਮੌਸਮ ਤੇ ਪੱਛਮੀ ਸੱਭਿਅਤਾ ਦੀ ਦੇਣ ਵੈਲੇਨਟਾਈਨ ਡੇਅ ਨੇੜੇ ਹੈ। ਫਰਵਰੀ ਮਹੀਨੇ ਦੇ ਆਗਮਨ ਦੇ ਨਾਲ ਹੀ ਪ੍ਰੇਮੀ ਜੋੜਿਆਂ ਦੀਆਂ...
ਖੇਡ-ਜਗਤ/Sports NewsICC Player of the Month Award ਦੇ ਨਾਮੀਨੇਸ਼ਨ ’ਚ ਆਇਆ ਇਸ ਭਾਰਤੀ ਦਾ ਨਾਂOn PunjabFebruary 2, 2021 by On PunjabFebruary 2, 20210438 ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ..ਨੇ ਅੱਜ ICC ਪਲੇਅਰ ਆਫ ਦਿ ਮੰਥ ਐਵਾਰਡਜ਼ ਦੇ ਉਦਘਾਟਨ ਲਈ ਨੌਮੀਨੇਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਪੂਰੇ ਮਹੀਨੇ ਕੌਮਾਂਤਰੀ...
ਖੇਡ-ਜਗਤ/Sports NewsUnion Budget 2021 : ਬਜਟ ‘ਚ ਖੇਡ ਤੇ ਯੁਵਾ ਕਾਰਜ ਮੰਤਰਾਲੇ ਨੂੰ 2596.14 ਕਰੋੜ ਰੁਪਏ ਜਾਰੀ, 230 ਕਰੋੜ ਤੋਂ ਵੱਧ ਦੀ ਕਟੌਤੀOn PunjabFebruary 2, 2021 by On PunjabFebruary 2, 20210381 ਕੋਰੋਨਾ ਮਹਾਮਾਰੀ ਕਾਰਨ ਲਗਪਗ ਸਾਲ ਭਰ ਤੋਂ ਖੇਡ ਸਰਗਰਮੀਆਂ ਠੱਪ ਹੋਣ ਦਾ ਅਸਰ ਖੇਡ ਬਜਟ ‘ਤੇ ਵੀ ਪਿਆ ਹੈ ਤੇ ਸਾਲ 2021-22 ਦੇ ਬਜਟ ‘ਚ...
ਖਾਸ-ਖਬਰਾਂ/Important Newsਵਾਰ-ਵਾਰ ਸ਼ਰਮਿੰਦਾ ਹੋ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ, ਹੁਣ ਕੈਨੇਡਾ ਤੋਂ ਏਅਰ ਹੋਸਟੇਸ ਲਾਪਤਾਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ ‘ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ ਹੋ ਗਈ ਹੈ। ਇਸ ਤੋਂ ਪਹਿਲਾਂ ਪੀਆਈਏ ‘ਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਵੀ ਇੱਥੋਂ ਲਾਪਤਾ ਹੋ ਗਿਆ ਸੀ। ਪੀਆਈਏ ਦੇ ਬੁਲਾਰੇ ਨੇ ਏਅਰ ਹੋਸਟੇਸ ਦੇ ਲਾਪਤਾ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਇਸ ਘਟਨਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀਓ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਏਅਰ ਹੋਸਟੇਸ ਟੋਰਾਂਟੋ ਤੋਂ ਫਲਾਈਟ ਨੰਬਰ ਪੀਕੇ -797 ‘ਤੇ ਕਰਾਚੀ ਪਹੁੰਚੀ ਸੀ ਤੇ ਫਿਰ ਵਾਪਸ ਕਰਾਚੀ ਜਾਣ ਵਾਲੀ ਉਡਾਣ ‘ਤੇ ਡਿਊਟੀ ‘ਤੇ ਵਾਪਸ ਨਹੀਂ ਪਰਤੀ। ਬੁਲਾਰੇ ਅਨੁਸਾਰ ਪੀਆਈਏ ਪ੍ਰਬੰਧਨ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।On PunjabFebruary 2, 2021 by On PunjabFebruary 2, 20210422 ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ ‘ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ...
ਖਾਸ-ਖਬਰਾਂ/Important Newsਜੋਅ ਬਾਈਡਨ ਰੋਕ ਸਕਣਗੇ ਪਾਕਿਸਤਾਨ ਦੇ ਸਿੰਧ ਪ੍ਰਾਂਤ ‘ਚ ਜ਼ੁਲਮਾਂ ਦਾ ਸਿਲਸਿਲਾ !On PunjabFebruary 2, 2021 by On PunjabFebruary 2, 20210371 ਇਸਲਾਮਾਬਾਦ: ਪਾਕਿਸਤਾਨ ‘ਚ ਹਰ ਦਿਨ ਘੱਟ ਗਿਣਤੀਆਂ ਸਮਾਜ ਦੀਆਂ ਧੀਆਂ ਦੇ ਅਗਵਾ ਕਰਨ, ਜ਼ਰਬਨ ਧਰਮ ਪਰਿਵਰਤਨ ਕਰਨ ਅਤੇ ਫਿਰ ਵਿਆਹ ਤੇ ਕਤਲ ਦੀਆਂ ਖ਼ਬਰਾਂ ਮਿਲਦੀਆਂ...
ਸਮਾਜ/SocialFarmers Protest : ਸਾਂਝਾ ਕਿਸਾਨ ਮੋਰਚੇ ਦਾ ਵੱਡਾ ਐਲਾਨ, ਛੇ ਫਰਵਰੀ ਨੂੰ ਦੇਸ਼ ਭਰ ’ਚ ਕਰਨਗੇ ਚੱਕਾ ਜਾਮOn PunjabFebruary 2, 2021 by On PunjabFebruary 2, 20210364 ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਸਾਂਝਾ ਕਿਸਾਨ ਮੋਰਚਾ ਨੇ ਵੱਡਾ ਐਲਾਨ ਕੀਤਾ ਹੈ। ਇਸ ਦੇ ਤਹਿਤ 6...
ਰਾਜਨੀਤੀ/Politicsਅਧਿਕਾਰੀ ਨੇ ਮਹਿਲਾ ਪੱਤਰਕਾਰ ਨੂੰ 2 ਸਵਾਲ ਪੁੱਛਣ ਤੋਂ ਰੋਕਿਆ, ਵਾਇਰਲ ਹੋ ਰਿਹਾ ਵਿੱਤ ਮੰਤਰੀ ਦਾ ਇਹ ਜਵਾਬOn PunjabFebruary 2, 2021 by On PunjabFebruary 2, 20210321 ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ’ਚ ਵਿੱਤ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਨ...
ਸਮਾਜ/Socialਦਾਦੇ ਦੇ ਹੱਥਾਂ ’ਚੋਂ ਫਿਸਲ ਗਿਆ ਮਾਸੂਮ, ਸਾਨ੍ਹ ਨੇ ਕੁਚਲਿਆ ਹੋ ਗਈ ਮੌਕੇ ’ਤੇ ਹੀ ਮੌਤ, ਪਰਿਵਾਰ ’ਚ ਮਾਤਮOn PunjabFebruary 2, 2021 by On PunjabFebruary 2, 20210434 ਪਾਣੀਪਤ ’ਚ ਇਕ ਦਰਦਨਾਕ ਘਟਨਾ ਹੋਣ ਨਾਲ ਹਰ ਕੋਈ ਸਹਿਮ ਗਿਆ। ਸਾਨ੍ਹ ਦਾਦੇ ਤੇ ਪੋਤੇ ਦੇ ਪਿੱਛੇ ਭੱਜਿਆ। ਬੱਚਾ ਆਪਣੇ ਦਾਦੇ ਦੀ ਗੋਦ ’ਚ ਡਿੱਗ...