English NewsUS Senate delays bill to strengthen competition with ChinaOn PunjabApril 27, 2021 by On PunjabApril 27, 20210263 A cornerstone of Senate Majority Leader Chuck Schumer’s legislative package to make the U.S. a stronger competitor against China may be delayed as a key...
ਫਿਲਮ-ਸੰਸਾਰ/FilmyMithun Chakraborty ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਂ ਛੁੱਟੀ ਮਨ੍ਹਾ ਰਿਹਾ ਹਾਂਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਮਿਮੋਹ ਨੇ ਆਪਣੇ ਬਿਆਨ ‘ਚ ਕਿਹਾ ਪਾਪਾ ਬਿਲਕੁੱਲ ਠੀਕ ਹਨ। ਉਹ ਫਿਲਹਾਲ ਇਕ ਸ਼ੋਅ ਲਈ ਬੰਗਾਲ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਰੱਬ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਫੈਨਜ਼ ਦੇ ਪਿਆਰ ਤੇ ਦੁਆਵਾਂ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਹਰ ਦਿਨ ਬਹੁਤ ਮਿਹਨਤ ਕਰ ਰਹੇ ਹਨ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਵਿਡ ਪਾਜ਼ੇਟਿਵ ਹੋਣ ‘ਤੇ ਹੀ ਨਹੀਂ, ਅਸੀਂ ਵੈਸੇ ਵੀ ਸਾਰੇ ਨਿਰਦੇਸ਼ਾਂ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰਨਾ ਚਾਹੀਦਾ ਹੈ। ਇਹ ਇਕ ਯੁੱਧ ਹੈ ਤੇ ਅਸੀਂ ਇਸ ਮਹਾਮਾਰੀ ਤੋਂ ਹਾਰ ਨਹੀਂ ਸਕਦੇ।On PunjabApril 27, 2021 by On PunjabApril 27, 20210328 ਕੋਰੋਨਾ ਵਾਇਰਸ ਦੀ ਦੂਜੀ ਲਹਿਰ ‘ਚ ਆਮ ਲੋਕਾਂ ਨਾਲ-ਨਾਲ ਕਈ ਸੇਲੇਬਸ ਵੀ ਸੰਕ੍ਰਮਿਤ ਪਾਏ ਗਏ ਹਨ। ਟੀਵੀ ਤੇ ਬਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਚਿਹਰੇ ਕੋਰੋਨਾ...
ਫਿਲਮ-ਸੰਸਾਰ/FilmyKajol ਦੀ ਵੀਡੀਓ ਦੇਖ ਭੜਕੇ ਫੈਨਜ਼, ਕਿਹਾ – ‘ਲੋਕਾਂ ਕੋਲ ਖਾਣ ਲਈ ਨਹੀਂ ਅਤੇ ਤੁਸੀਂ…’On PunjabApril 27, 2021 by On PunjabApril 27, 20210258 ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਲੋਕ ਕੋਰੋਨਾ ਦੇ ਨਾਲ-ਨਾਲ ਇਸਦੇ ਹੋਣ ਵਾਲੇ ਇਲਾਜ, ਬੈੱਡ ਅਤੇ ਆਕਸੀਜਨ ਦੀ ਕਮੀ...
ਸਿਹਤ/Healthਕੋਰੋਨਾ ਇਨਫੈਕਸ਼ਨ ਨੂੰ ਗੰਭੀਰ ਹੋਣ ਤੋਂ ਰੋਕ ਸਕੇਗੀ ਨਿੰਮ ਦੀ ਗੋਲ਼ੀ, 28 ਦਿਨ ਸੇਵਨ ਕਰ ਕੇ ਵਧਾਓ ਇਮਿਊਨਿਟੀOn PunjabApril 27, 2021 by On PunjabApril 27, 20210298 ਕੋਰੋਨਾ ਇਨਫੈਕਸ਼ਨ ਨਾਲ ਲੜਾਈ ਵਿਚ ਕਈ ਨੁਸਖੇ ਕਾਰਗਰ ਦੱਸੇ ਜਾਂਦੇ ਹਨ ਤੇ ਯੋਗ ਦਾ ਵੀ ਮਹੱਤਵ ਹੈ ਪਰ ਹੁਣ ਨਿੰਮ ਦੀ ਗੋਲ਼ੀ ਵੀ ਇਸ ਜਾਨਲੇਵਾ...
ਸਿਹਤ/Healthਬਾਡੀ ਦੇ ਸਾਰੇ ਟਾਕਸਿਨਸ ਦੂਰ ਕਰਨ ਤੇ ਇਮਿਊਨਿਟੀ ਨੂੰ ਦਰੁਸਤ ਰੱਖਣ ਲਈ ਰੋਜ਼ਾਨਾ ਪੀਓ ਤੁਲਸੀ ਦਾ ਕਾੜ੍ਹਾOn PunjabApril 27, 2021 by On PunjabApril 27, 20210283 ਕੋਰੋਨਾ ਤੋਂ ਬਚਾਅ ਲਈ ਦੱਸੇ ਗਏ ਸੁਝਾਵਾਂ ’ਚ ਕਾੜ੍ਹਾ ਪੀਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਕਾੜ੍ਹਾ ਬਣਾਉਣ ’ਚ ਪੂਰੀ ਤਰ੍ਹਾਂ ਨੈਚੂਰਲ ਚੀਜ਼ਾਂ ਦਾ...
ਖੇਡ-ਜਗਤ/Sports NewsIPL ਛੱਡਣ ਵਾਲੇ ਆਸਟ੍ਰੇਲੀਆਈ ਖਿਡਾਰੀ ਮੁਸ਼ਕਿਲ ‘ਚ, ਪ੍ਰਧਾਨ ਮੰਤਰੀ ਬੋਲੇ- ਨਹੀਂ ਹੋ ਸਕਦਾ ਵਾਪਸ ਲਿਆਉਣ ਦਾ ਪ੍ਰਬੰਧOn PunjabApril 27, 2021 by On PunjabApril 27, 20210239 ਇੰਡੀਅਨ ਪ੍ਰੀਮੀਅਰ ਲੀਗ ‘ਚ ਖੇਡਣ ਆਏ ਆਸਟ੍ਰੇਲੀਆ ਦੇ ਕਈ ਖਿਡਾਰੀਆਂ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਇਹ ਸਾਫ ਕੀਤਾ...
ਖੇਡ-ਜਗਤ/Sports Newsਖਿਡਾਰੀਆਂ ਲਈ ਕੁਆਰੰਟਾਈਨ ਸਮਾਂ ਹੋਵੇਗਾ ਘੱਟOn PunjabApril 27, 2021April 27, 2021 by On PunjabApril 27, 2021April 27, 20210231 ਟੋਕੀਓ ਓਲੰਪਿਕ ਦੇ ਪ੍ਰਬੰਧਕ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਤਿੰਨ ਮਹੀਨੇ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਅਗਲੇ ਹਫ਼ਤੇ ਨਵੀਂ ਯੋਜਨਾ...
ਰਾਜਨੀਤੀ/Politicsਸਿਆਚਿਨ ‘ਚ ਬਰਫ਼ ਹੇਠਾਂ ਦੱਬੇ ਜਾਣ ਕਾਰਨ ਸ਼ਹੀਦ ਹੋਏ ਜਵਾਨਾਂ ਨੂੰ ਆਰਮੀ ਕਮਾਂਡਰ ਨੇ ਦਿੱਤੀ ਸ਼ਰਧਾਂਜਲੀOn PunjabApril 27, 2021 by On PunjabApril 27, 20210276 ਫ਼ੌਜ ਦੀ ਉੱਤਰੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੋ ਜੋਸ਼ੀ ਨੇ ਸਿਆਚਿਨ ‘ਚ ਦੇਸ਼ਦੀ ਸੇਵਾ ਕਰਦੇ ਸ਼ਹੀਦ ਹੋਏ ਫ਼ੌਜ ਦੀ ਪੰਜਾਬ ਰੈਜੀਮੈਂਟ ਦੇ ਦੋ...
ਰਾਜਨੀਤੀ/Politicsਦਿੱਲੀ ‘ਚ ਵਿਦੇਸ਼ਾਂ ਤੋਂ ਮੰਗਵਾਏ ਜਾ ਰਹੇ ਆਕਸੀਜਨ ਪਲਾਂਟ ਤੇ ਟੈਂਕਰ : ਸੀਐਮ ਅਰਵਿੰਦ ਕੇਜਰੀਵਾਲOn PunjabApril 27, 2021 by On PunjabApril 27, 20210240 ਦਿੱਲੀ ‘ਚ ਕੋਰੋਨਾ ਦੇ ਵਧਦੇ ਕੇਸ ਕਾਰਨ ਲਗਾਤਾਰ ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਇਸੇ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਇਹ ਦੱਸਿਆ ਕਿ ਉਹ ਦਿੱਲੀ...
ਸਮਾਜ/Socialਭਾਰਤੀ ਉਡਾਣਾਂ ’ਤੇ ਆਸਟ੍ਰੇਲੀਆ ਨੇ ਵੀ ਲਗਾਈ ਰੋਕ, 15 ਮਈ ਤਕ ਹਨ ਇਹ ਨਿਰਦੇਸ਼On PunjabApril 27, 2021 by On PunjabApril 27, 20210308 ਭਾਰਤ ’ਚ ਕੋਵਿਡ-19 ਦਾ ਕਹਿਰ ਦੇਖਦੇ ਹੋਏ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਪ੍ਰਧਾਨਮੰਤਰੀ ਸਕਾਟ ਮਾਰਿਸਨ ਵੱਲੋਂ ਮਹਾਮਾਰੀ...