36.37 F
New York, US
February 23, 2025
PreetNama

Month : December 2021

ਸਿਹਤ/Health

ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜ

On Punjab
ਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਕਈ ਸਿਹਤ ਸਮੱਸਿਆਵਾਂ ਦੇ ਇਲਾਜ ‘ਚ ਕਾਰਗਰ ਹੈ। ਕਲੌਂਜੀ ਅਜਿਹਾ ਮਸਾਲਾ ਹੈ ਜਿਸ ਦੇ ਸੇਵਨ ਨਾਲ ਯਾਦਦਾਸ਼ਤ ਤਾਂ ਠੀਕ ਰਹਿੰਦੀ...
ਖੇਡ-ਜਗਤ/Sports News

ਭਾਰਤੀ ਹਾਕੀ ਟੀਮ : ਏਸ਼ੀਅਨ ਚੈਂਪੀਅਨ ਟਰਾਫੀ ’ਤੇ ਨਿਸ਼ਾਨਾ

On Punjab
ਛੇਵੀਂ ਹੀਰੋ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ 14 ਤੋਂ 22 ਦਸੰਬਰ ਤਕ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਥਿਤ ਮੌਲਾਨਾ ਭਸਾਨੀ ਹਾਕੀ ਸਟੇਡੀਅਮ ’ਚ ਏਸ਼ੀਆ ਦੇ 6 ਦੇਸ਼ਾਂ...
ਰਾਜਨੀਤੀ/Politics

CCTV ਕੈਮਰੇ ਲਾਉਣ ਦੇ ਮਾਮਲੇ ‘ਚ ਦਿੱਲੀ ਵਿਸ਼ਵ ‘ਚ ਪਹਿਲੇ ਸਥਾਨ ‘ਤੇ, ਨਿਊਯਾਰਕ ਤੇ ਸਿੰਗਾਪੁਰ ਤੋਂ ਕਾਫੀ ਅੱਗੇ : ਕੇਜਰੀਵਾਲ

On Punjab
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀਸੀਟੀਵੀ ਕੈਮਰੇ ਲਗਾਉਣ ਦੇ ਮਾਮਲੇ ‘ਚ ਦਿੱਲੀ ਪਹਿਲੇ ਨੰਬਰ ‘ਤੇ ਹੈ। ਆਮ ਆਦਮੀ ਪਾਰਟੀ ਦੀ ਸਰਕਾਰ...
ਸਿਹਤ/Health

Omicron in India : ਕਿੰਨੇ ਸੁਰੱਖਿਅਤ ਹਨ ਦੋਵੇਂ ਟੀਕੇ ਲਗਵਾ ਚੁੱਕੇ ਲੋਕ, ਜਾਣੋ ਕੀ ਕਹਿਣੈ ਐਕਸਪਰਟ ਦਾਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਦੀ ਭਾਰਤ ‘ਚ ਐਂਟਰੀ ਹੋ ਚੁੱਕੀ ਹੈ। ਭਾਰਤ ਸਮੇਤ ਪੂਰੀ ਦੁਨੀਆ ਸਾਹਮਣੇ ਇਹੀ ਸਵਾਲ ਹੈ ਕਿ ਹੁਣ ਇਸ ਵਾਇਰਲ ਤੋਂ ਕਿਵੇਂ ਬਚਿਆ ਜਾਵੇ? ਇਸ ਦੌਰਾਨ, ਦੱਖਣੀ ਅਫਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਹਨ, ਉਨ੍ਹਾਂ ‘ਤੇ Omicron ਆਸਾਨੀ ਨਾਲ ਹਮਲਾ ਨਹੀਂ ਕਰ ਪਾ ਰਿਹਾ ਹੈ। ਦੱਖਣੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਦੀ ਚੇਅਰਪਰਸਨ ਐਂਜੇਲਿਕ ਓਮੀਕ੍ਰੋਨ ਤੋਂ ਬਚਾਅ ਕਰੇਗਾ, ਕਿਉਂਕਿ ਹਰ ਉਮਰ ਵਰਗ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਬਾਵਜੂਦ, ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਮਾਈਲਡ Omicron (ਹਲਕੀ ਬਿਮਾਰੀ) ਹੀ ਪਾਇਆ ਜਾ ਰਿਹਾ ਹੈ।

On Punjab
ਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਦੀ ਭਾਰਤ ‘ਚ ਐਂਟਰੀ ਹੋ ਚੁੱਕੀ ਹੈ। ਭਾਰਤ ਸਮੇਤ ਪੂਰੀ ਦੁਨੀਆ ਸਾਹਮਣੇ ਇਹੀ ਸਵਾਲ ਹੈ ਕਿ ਹੁਣ ਇਸ ਵਾਇਰਲ...
ਰਾਜਨੀਤੀ/Politics

ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ ਵੱਡੀ ਗੱਲ, ਪਾਰਟੀ ਆਗੂਆਂ ਨੂੰ ਦਿੱਤੀ ਚਿਤਾਵਨੀ

On Punjab
ਪੰਜਾਬ ਕਾਂਗਰਸ ‘ਚ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ। ਕਦੀ ਚੰਨੀ ਤੇ ਤੇ ਸਿੱਧੂ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ ਤਾਂ ਕਦੀ ਸੀਨੀਅਰ ਆਗੂ ਤੇ ਸਾਬਕਾ...
ਖਾਸ-ਖਬਰਾਂ/Important News

ਅਮਰੀਕਾ ‘ਚ ਮਿਸ਼ੀਗਨ ਦੇ ਸਕੂਲ ‘ਚ ਵਿਦਿਆਰਥੀ ਨੇ ਕੀਤੀ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀ

On Punjab
ਅਮਰੀਕਾ ‘ਚ ਮਿਸ਼ੀਗਨ ਦੇ ਇਕ ਹਾਈ ਸਕੂਲ ‘ਚ 15 ਸਾਲਾ ਨਾਬਾਲਗ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ 3 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ...
ਸਮਾਜ/Social

ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀ

On Punjab
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕਾਕਰਨ ਪ੍ਰਕਿਰਿਆ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਸਿਹਤ ਵਰਕਰਾਂ, 50 ਸਾਲ ਤੋਂ ਵੱਧ ਉਮਰ ਦੇ...
ਖਾਸ-ਖਬਰਾਂ/Important News

ਧਰਤੀ ‘ਤੇ ਇਕ ਹੋਰ ਖ਼ਤਰਾ, ਤੇਜ਼ੀ ਨਾਲ ਕਰੀਬ ਆ ਰਿਹਾ ਐਫਿਲ ਟਾਵਰ ਤੋਂ ਵੱਡਾ ਐਸਟਿਰੋਇਡ

On Punjab
ਅਸਮਾਨ ਤੋਂ ਇਕ ਵੱਡੀ ਬਿਪਤਾ ਧਰਤੀ ਵੱਲ ਤੇਜ਼ੀ ਨਾਲ ਵਧ ਰਹੀ ਹੈ। ਇਹ ਇਕ ਗ੍ਰਹਿ ਹੈ। ਜਿਸ ਦਾ ਨਾਮ 4660 Nereus ਹੈ ਜੋ ਕਿ ਫਰਾਂਸ...
ਫਿਲਮ-ਸੰਸਾਰ/Filmy

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਅੱਜ ਕਰ ਰਹੇ ਹਨ ਕੋਰਟ ‘ਚ ਵਿਆਹ, ਅਜਿਹਾ ਰਹੇਗਾ ਵਿਆਗ ਦਾ ਪੂਰਾ ਪ੍ਰੋਗਰਾਮ

On Punjab
ਫਿਲਮ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿਕੀ ਕੌਸ਼ਲ ਅੱਜ 3 ਦਸੰਬਰ ਨੂੰ ਕਾਨੂੰਨੀ ਤੌਰ ‘ਤੇ ਪਤੀ-ਪਤਨੀ ਬਣ ਜਾਣਗੇ। ਦਰਅਸਲ ਦੋਵੇਂ ਅੱਜ ਕੋਰਟ ਮੈਰਿਜ ਕਰ ਰਹੇ...
ਸਮਾਜ/Social

Omicron enters India: 6 ਸੂਬਿਆਂ ‘ਚ ਓਮੀਕ੍ਰੋਨ ਦੇ ਇਨਫੈਕਟਿਡ ਮਰੀਜ਼, ਇਕੱਲੇ ਮਹਾਰਾਸ਼ਟਰ ‘ਚ 28, ਦੇਖੇ ਲਿਸਟ

On Punjab
ਕੋਰੋਨਾ ਮਹਾਮਾਰੀ ਦਾ ਨਵਾਂ ਰੂਪ ਓਮੀਕ੍ਰੋਨ ਵਾਇਰਸ (Omicron) ਭਾਰਤ ਵਿਚ ਵੀ ਆ ਗਿਆ ਹੈ। ਕਰਨਾਟਕ ਵਿਚ ਓਮੀਕ੍ਰੋਨ ਵੇਰੀਐੱਟ ਦੇ ਦੋ ਕੇਸ ਮਿਲਣ ਤੋਂ ਬਾਅਦ ਤਾਜ਼ਾ...