ਖੇਡ-ਜਗਤ/Sports NewsAustralian Open 2022: ਨਡਾਲ ਨੇ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਕੇ ਇਤਿਹਾਸ ਰਚਿਆ, ਫੈਡਰਰ ਅਤੇ ਜੋਕੋਵਿਕ ਦਾ ਰਿਕਾਰਡ ਤੋੜਿਆOn PunjabJanuary 31, 2022 by On PunjabJanuary 31, 20220240 ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਗ ਥ੍ਰੀ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਨੋਵਾਕ ਜੋਕੋਵਿਕ, ਰੋਜਰ ਫੈਡਰਰ...
ਫਿਲਮ-ਸੰਸਾਰ/FilmyJackie Shroff Birthday : ਅੱਜ ਵੀ ਹਰ ਹਫਤੇ ਆਪਣੇ ਪੁਰਾਣੇ ਘਰ ਜਾਂਦੇ ਹਨ ਜੈਕੀ ਸ਼ਰਾਫ, ਅਦਾਕਾਰ ਦਾ ਪੂਰਾ ਪਰਿਵਾਰ ਰਹਿੰਦਾ ਸੀ ਇੰਨੇ ਛੋਟੇ ਕਮਰੇ ‘ਚ !On PunjabJanuary 31, 2022 by On PunjabJanuary 31, 20220222 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ ਫਿਲਮਾਂ ‘ਚ ਆਪਣੀ ਖਾਸ ਅਤੇ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਹ ਬਾਲੀਵੁੱਡ ਦੇ ਵੱਡੇ ਕਲਾਕਾਰਾਂ ਵਿੱਚ ਗਿਣੇ ਜਾਂਦੇ...
ਸਿਹਤ/Healthਸਾਵਧਾਨ ! ਪਲਾਸਟਿਕ ’ਤੇ ਅੱਠ ਦਿਨਾਂ ਤਕ ਸਰਗਰਮ ਰਹਿ ਸਕਦੈ Omicron, ਨਵੇਂ ਅਧਿਐਨ ‘ਚ ਕੀਤਾ ਗਿਆ ਦਾਅਵਾOn PunjabJanuary 31, 2022 by On PunjabJanuary 31, 20220248 ਇਕ ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਰਸ-ਸੀਓਵੀ-2 ਵਾਇਰਸ ਦਾ ਓਮੀਕ੍ਰੋਨ ਵੈਰੀਐਂਟ ਚਮਡ਼ੀ ’ਤੇ 21 ਘੰਟੇ, ਜਦਕਿ ਪਲਾਸਟਿਕ ਦੇ ਸਤਹਿ ’ਤੇ ਅੱਠ ਦਿਨਾਂ...
ਖਬਰਾਂ/Newsਪਾਕਿਸਤਾਨ ਦੇ ਬਲੋਚਿਸਤਾਨ ‘ਚ ਗ੍ਰੇਨੇਡ ਹਮਲਾ, ਧਮਾਕੇ ‘ਚ ਦੋ ਪੁਲਸ ਕਰਮਚਾਰੀਆਂ ਸਮੇਤ 17 ਜ਼ਖਮੀOn PunjabJanuary 31, 2022 by On PunjabJanuary 31, 20220232 ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਸੂਬੇ ਬਲੋਚਿਸਤਾਨ ਦੇ ਜਫਰਾਬਾਦ ਜ਼ਿਲ੍ਹੇ ’ਚ ਹੱਥਗੋਲ਼ੇ ਨਾਲ ਹੋਏ ਹਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਸਮੇਤ 17 ਲੋਕ ਜ਼ਖ਼ਮੀ ਹੋ ਗਏ।...
ਸਮਾਜ/Socialਬਜਟ ਸੈਸ਼ਨ 2022: PM ਮੋਦੀ ਦੀ ਸੰਸਦ ਮੈਂਬਰਾਂ ਨੂੰ ਖੁੱਲ੍ਹੇ ਮਨ ਨਾਲ ਚਰਚਾ ਕਰਨ ਦੀ ਅਪੀਲ, ਕਿਹਾ- ਚੋਣਾਂ ਜਾਰੀ ਰਹਿਣਗੀਆਂOn PunjabJanuary 31, 2022 by On PunjabJanuary 31, 20220280 ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। PM ਮੋਦੀ ਨੇ ਕਿਹਾ ਕਿ ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹੈ। ਮੈਂ...
ਖਾਸ-ਖਬਰਾਂ/Important Newsਵਿਧਾਨ ਸਭਾ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਭਰੇ ਨਾਮਜ਼ਦਗੀ ਪੱਤਰOn PunjabJanuary 31, 2022 by On PunjabJanuary 31, 20220254 ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੀਮਤੀ ਗੁਨੀਵ ਕੌਰ ਪਤਨੀ ਸਾਬਕਾ ਮੰਤਰੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਨਾਂਮਜ਼ਦਗੀ...
ਰਾਜਨੀਤੀ/PoliticsPunjab Election 2022 : ਇੰਟਰਨੈੱਟ ਮੀਡੀਆ ‘ਤੇ ਸੁਖਬੀਰ, ਮਾਨ, ਸਿੱਧੂ ਤੇ ਕੈਪਟਨ ‘ਚ ਘਮਸਾਨ, ਸਭ ਤੋਂ ਜ਼ਿਆਦਾ ਫਾਲੋਅਰਜ਼ ਸੁਖਬੀਰ ਬਾਦਲ ਕੋਲOn PunjabJanuary 31, 2022 by On PunjabJanuary 31, 20220197 ਵਿਧਾਨ ਸਭਾ ਚੋਣਾਂ ਦੇ ਮੈਦਾਨ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਿੱਗਜ ਆਗੂ ਵੀ ਘਰ-ਘਰ ਪ੍ਰਚਾਰ ਕਰਨ ਦੇ ਨਾਲ ਇੰਟਰਨੈੱਟ ਮੀਡੀਆ ‘ਤੇ ਚੋਣ ਪ੍ਰਚਾਰ ਕਰ ਰਹੇ...
ਰਾਜਨੀਤੀ/Politicsਪੰਜਾਬ ਚੋਣਾਂ ਤੋਂ ਪਹਿਲਾਂ ਡਰੱਗ ਮਾਮਲੇ ‘ਚ ਸਾਬਕਾ ਮੰਤਰੀ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, 23 ਤਕ ਗ੍ਰਿਫਤਾਰੀ ‘ਤੇ ਰੋਕOn PunjabJanuary 31, 2022 by On PunjabJanuary 31, 20220246 ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਸ ਨੂੰ ਵੱਡੀ ਰਾਹਤ ਮਿਲੀ ਜਦੋਂ ਸੁਪਰੀਮ ਕੋਰਟ ਨੇ ਡਰੱਗਜ਼ ਮਾਮਲੇ ‘ਚ 23 ਫਰਵਰੀ ਤਕ ਗ੍ਰਿਫਤਾਰੀ ‘ਤੇ ਰੋਕ ਲਗਾ...
ਖਾਸ-ਖਬਰਾਂ/Important Newsਚੰਨੀ ਨੂੰ ਦੋ ਥਾਵਾਂ ਤੋਂ ਟਿਕਟ ਦੇਣ ‘ਤੇ ਨਵਜੋਤ ਸਿੰਘ ਸਿੱਧੂ ਨੇ ਸਾਧੀ ਚੁੱਪੀ, ਕਿਹਾ- ਮੁੱਖ ਮੰਤਰੀ ਬਾਰੇ ਹਾਈਕਮਾਂਡ ਕਰੇਗੀ ਫ਼ੈਸਲਾOn PunjabJanuary 31, 2022 by On PunjabJanuary 31, 20220192 ਕਾਂਗਰਸ ਨੇ ਪੰਜਾਬ ਵਿੱਚ ਦੋ ਥਾਵਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਮ ਤੌਰ ‘ਤੇ ਪਾਰਟੀਆਂ ਉਸ ਨੂੰ ਦੋ ਸੀਟਾਂ...
ਖਾਸ-ਖਬਰਾਂ/Important NewsAssembly Election : ਰੈਲੀਆਂ ਤੇ ਰੋਡਸ਼ੋਅ ‘ਤੇ 11 ਫਰਵਰੀ ਤਕ Ban, ਚੋਣ ਕਮਿਸ਼ਨ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀOn PunjabJanuary 31, 2022 by On PunjabJanuary 31, 20220167 ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਆਫ ਇੰਡੀਆ ਨੇ ਚੋਣ ਪ੍ਰਚਾਰ ਲਈ ਸਿਆਸੀ ਪਾਰਟੀਆਂ ਉੱਤੇ ਲਗਾਈਆਂ ਪਾਬੰਦੀਆਂ ‘ਚ ਢਿੱਲ ਦੇਣ...