ਖਾਸ-ਖਬਰਾਂ/Important Newsਇਮਰਾਨ ਖਾਨ ‘ਤੇ ਮਰੀਅਮ ਨਵਾਜ਼ ਦਾ ਤੰਜ਼, ਕਿਹਾ- ਪ੍ਰਧਾਨ ਮੰਤਰੀ ਨੂੰ ਅਲਵਿਦਾ ਕਹਿਣ ਇਸਲਾਮਾਬਾਦ ਜਾਣਗੇ ਵਿਰੋਧੀ ਧਿਰOn PunjabMarch 27, 2022 by On PunjabMarch 27, 20220325 ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਤਰੇ ‘ਚ ਹੈ, ਜਿਸ ਕਾਰਨ ਪਾਕਿ ਪ੍ਰਧਾਨ ਮੰਤਰੀ ਅੱਜ ਇਸਲਾਮਾਬਾਦ ‘ਚ ਮੈਗਾ ਰੈਲੀ ਕਰਨ ਜਾ ਰਹੇ ਹਨ। ਇਮਰਾਨ ਦੀ ਇਸ ਰੈਲੀ...
ਖਾਸ-ਖਬਰਾਂ/Important News‘ਵਨ ਚਾਈਲਡ ਪਾਲਿਸੀ’ ਨਾਲ ਸਦਵੇ ‘ਚ ਚੀਨ, ਸਰਕਾਰੀ ਮੁਲਾਜ਼ਮਾਂ ਨੂੰ ਦੇਰ ਨਾਲ ਰਿਟਾਇਰਮੈਂਟ ਦੇਣ ਦਾ ਕੀਤਾ ਫੈਸਲਾOn PunjabMarch 27, 2022 by On PunjabMarch 27, 20220250 ਚੀਨ ਆਪਣੀ ਵਧਦੀ ਆਬਾਦੀ ਨੂੰ ਲੈ ਕੇ ਚਿੰਤਤ ਹੈ। ਦਰਅਸਲ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੇ ਚੀਨ ਵਿੱਚ ਆਬਾਦੀ ਕੰਟਰੋਲ ਲਈ...
ਖਾਸ-ਖਬਰਾਂ/Important NewsPolitical Crisis in Pakistan :ਪਾਕਿਸਤਾਨ ‘ਚ ਸਿਆਸਤ ਗਰਮਾਈ, ਇਕ ਹੋਰ ਸਹਿਯੋਗੀ ਨੇ ਛੱਡਿਆ ਇਮਰਾਨ ਦਾ ਸਾਥOn PunjabMarch 27, 2022 by On PunjabMarch 27, 20220319 ਪਾਕਿਸਤਾਨ ‘ਚ ਸਿਆਸੀ ਗਰਮਾ-ਗਰਮੀ ਜ਼ੋਰਾਂ ‘ਤੇ ਹੈ। ਵਿਰੋਧੀ ਧਿਰ ਇਮਰਾਨ ਖਾਨ ਦੀ ਸਰਕਾਰ ਦਾ ਤਖਤਾ ਪਲਟਣ ਦੇ ਇਰਾਦੇ ‘ਤੇ ਹੈ। ਮੁਸੀਬਤ ਵਿੱਚ ਫਸੇ ਇਮਰਾਨ ਖਾਨ...
ਸਮਾਜ/Socialਦੋ ਸਾਲ ਬਾਅਦ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ, ਇਸ ਦਿਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾOn PunjabMarch 27, 2022 by On PunjabMarch 27, 20220266 ਅਮਰਨਾਥ ਸ਼ਰਾਈਨ ਬੋਰਡ ਦੀ ਮੀਟਿੰਗ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਆਗਾਮੀ ਯਾਤਰਾ ਸਬੰਧੀ ਵੱਖ-ਵੱਖ...
ਰਾਜਨੀਤੀ/Politicsਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਆਇਆ ਸਿੱਧੂ ਮੂਸੇਵਾਲਾ ਦਾ ਬਿਆਨ, ਭਗਵੰਤ ਮਾਨ ਬਾਰੇ ਕਹੀ ਇਹ ਗੱਲOn PunjabMarch 27, 2022 by On PunjabMarch 27, 20220257 ਅਕਸਰ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ‘ਤੇ ਚੁੱਪ ਤੋੜੀ ਹੈ।...
ਸਮਾਜ/Socialਜੇਲ੍ਹ ‘ਚ ਬੈਠੇ ਗੁਰਮੀਤ ਰਾਮ ਰਹੀਮ ਨੇ ਪੈਰੋਕਾਰਾਂ ਦੇ ਨਾਂ ਭੇਜੀ 9ਵੀਂ ਚਿੱਠੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਲਿਖੀ ਇਹ ਗੱਲOn PunjabMarch 27, 2022 by On PunjabMarch 27, 20220480 ਡੇਰਾ ਮੁਖੀ ਗੁਰਮੀਤ ਸਿੰਘ ਨੇ ਸੁਨਾਰੀਆ ਜੇਲ੍ਹ ਤੋਂ ਡੇਰਾ ਪੈਰੋਕਾਰਾਂ ਨੂੰ ਚਿੱਠੀ ਭੇਜੀ ਹੈ। ਇਹ ਪੱਤਰ ਐਤਵਾਰ ਨੂੰ ਡੇਰਾ ਸੱਚਾ ਸੌਦਾ ਹੈੱਡਕੁਆਰਟਰ ‘ਚ ਹੋਈ ਨਾਮ...
ਸਮਾਜ/Socialਪੰਜਾਬ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਪੁੱਤਰ ਨੂੰ ਗੁਆਂਢੀਆਂ ਨੇ ਮਾਰੀ ਗੋਲ਼ੀ, ਦੋ ਬਾਊਂਸਰ ਵੀ ਜ਼ਖ਼ਮੀOn PunjabMarch 27, 2022 by On PunjabMarch 27, 20220230 ਸ਼ਨਿੱਚਰਵਾਰ ਰਾਤ ਗੁਆਂਢੀ ਨਾਲ ਲੜਾਈ ਹੋਣ ਉੱਤੇ ਉਸ ਦੇ ਬਾਊਂਸਰਾਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ...
ਖਾਸ-ਖਬਰਾਂ/Important NewsRussia Ukraine War : NATO ਦੇਸ਼ਾਂ ਦੀ ਐਮਰਜੈਂਸੀ ਬੈਠਕ, ਬ੍ਰਸੇਲਸ ਪਹੁੰਚੇ ਬਾਇਡਨ, ਰੂਸ ਨੇ ਗੂਗਲ ਨਿਊਜ਼ ਨੂੰ ਕੀਤਾ ਬਲਾਕOn PunjabMarch 24, 2022 by On PunjabMarch 24, 20220312 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਹਥਿਆਰ ਸੁੱਟਣ ਲਈ ਤਿਆਰ ਨਹੀਂ ਹਨ।...
ਖਾਸ-ਖਬਰਾਂ/Important Newsਇਮਰਾਨ ਖਾਨ ਨੂੰ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ ਸਰਕਾਰ, ਜਾਣੋ ਉਨ੍ਹਾਂ ਨੇ ਜਨਤਾ ਨੂੰ ਕੀ ਕੀਤੀ ਹੈ ਅਪੀਲOn PunjabMarch 24, 2022 by On PunjabMarch 24, 20220271 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੁਣ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਨ੍ਹਾਂ ਦੀ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਬਣ ਕੇ ਰਹਿ ਗਈ...
ਖਾਸ-ਖਬਰਾਂ/Important Newsਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਸਾਹਮਣੇ ਰੱਖੀਆਂ ਪੰਜਾਬ ਦੀਆਂ ਇਹ ਮੰਗਾਂ, ਕੇਂਦਰ ਤੋਂ ਮਿਲਿਆ ਭਰੋਸਾOn PunjabMarch 24, 2022 by On PunjabMarch 24, 20220336 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਵਿੱਤੀ ਹਾਲਤ ਬਾਰੇ ਦੱਸਿਆ।...