ਸਿਹਤ/HealthRamadan 2022 : ਕੀ ਤੁਸੀਂ ਜਾਣਦੇ ਹੋ ਰਮਜ਼ਾਨ ਦੌਰਾਨ ਵਰਤ ਰੱਖਣ ਦੇ ਫਾਇਦੇ ?On PunjabApril 1, 2022 by On PunjabApril 1, 20220309 ਰਮਜ਼ਾਨ 2022: ਰਮਜ਼ਾਨ ਵਿੱਚ ਵਰਤ ਰੱਖਣ ਨੂੰ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਮਹੀਨਾ ਆਤਮ-ਚਿੰਤਨ, ਸਵੈ-ਸੁਧਾਰ, ਦਿਆਲਤਾ ਅਤੇ ਅਧਿਆਤਮਿਕਤਾ ਲਈ ਵਿਸ਼ੇਸ਼...
ਖਾਸ-ਖਬਰਾਂ/Important Newsਰੂਸ ਦੀ ਦੋ ਟੁੱਕ, ਭਾਰਤ ਦੀ ਵਿਦੇਸ਼ ਨੀਤੀ ਸੁਤੰਤਰ, ਅਸੀਂ ਹਰ ਸਪਲਾਈ ਲਈ ਤਿਆਰ ਹਾਂ, ਸਬੰਧਾਂ ‘ਚ ਕੋਈ ਦਬਾਅ ਨਹੀਂ ਆਵੇਗਾOn PunjabApril 1, 2022 by On PunjabApril 1, 20220304 ਦੌਰੇ ‘ਤੇ ਆਏ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ (ਅਮਰੀਕਾ) ਦੂਜਿਆਂ ਨੂੰ ਆਪਣੀ ਕੂਟਨੀਤੀ ਦਾ ਪਾਲਣ ਕਰਨ ਲਈ ਮਜਬੂਰ ਕਰ...
ਸਮਾਜ/Socialਇਮਰਾਨ ਖਾਨ ਦੀ ਪਹਿਲੀ ਪਤਨੀ ਰੇਹਮ ਖਾਨ ਭੜਕੀ, ਕਿਹਾ- ਪ੍ਰਧਾਨ ਮੰਤਰੀ ਦੁਆਰਾ ਫੈਲਾਈ ਗੰਦਗੀ ਨੂੰ ਸਾਫ਼ ਕਰਨ ਲਈ ਲੋਕਾਂ ਨੂੰ ਹੋਣਾ ਚਾਹੀਦੈ ਇਕਜੁੱਟOn PunjabApril 1, 2022 by On PunjabApril 1, 20220259 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੂਜੀ ਪਤਨੀ ਪੱਤਰਕਾਰ ਰੇਹਮ ਖਾਨ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ...
ਖਾਸ-ਖਬਰਾਂ/Important Newsਰੂਸੀ ਵਿਦੇਸ਼ ਮੰਤਰੀ Sergei Lavrov ਤੇ ਜੈਸ਼ੰਕਰ ਵਿਚਾਲੇ ਗੱਲਬਾਤ ਤੋਂ ਪਹਿਲਾਂ ਜਾਣੋ ਅਮਰੀਕਾ ਨੇ ਕੀ ਕਿਹਾOn PunjabApril 1, 2022 by On PunjabApril 1, 20220292 ਹਾਲਾਂਕਿ ਯੂਕਰੇਨ ਸੰਕਟ ਦਰਮਿਆਨ ਅੱਜ ਹੋਣ ਵਾਲੀ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਅਹਿਮ ਗੱਲਬਾਤ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਅਮਰੀਕਾ...
ਰਾਜਨੀਤੀ/Politicsਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਤੇ ਨੀਦਰਲੈਂਡ ਦੇ ਦੌਰੇ ‘ਤੇ ਜਾਣਗੇ, ਜਾਣੋ ਕਿਉਂ ਹੈ ਖਾਸOn PunjabApril 1, 2022 by On PunjabApril 1, 20220234 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਦੇ ਚਾਰ ਦਿਨਾਂ ਦੌਰੇ ‘ਤੇ ਜਾਣਗੇ। ਉਹ 1 ਤੋਂ 4 ਅਪ੍ਰੈਲ ਤੱਕ ਸਾਬਕਾ ਰੂਸੀ ਗਣਰਾਜ ਦੇ ਇਸ ਦੇਸ਼ ਦੇ...
ਸਮਾਜ/Socialਪੰਜਾਬ ‘ਚ ਏਕੀਕ੍ਰਿਤ ਸੜਕ ਦੁਰਘਟਨਾ ਡੇਟਾਬੇਸ ਪ੍ਰਾਜੈਕਟ ਦੀ ਸ਼ੁਰੂਆਤ, ਸਕੂਲਾਂ ਨੇੜੇ ਸਾਰੇ ਵਾਹਨਾਂ ਦੀ ਸਪੀਡ ਵੀ ਨਿਰਧਾਰਤOn PunjabApril 1, 2022 by On PunjabApril 1, 20220231 ਪੰਜਾਬ ਵਿੱਚ ਸੜਕ ਹਾਦਸਿਆਂ (Road Accident) ਤੇ ਮੌਤ ਦਰ ਨੂੰ ਬਿਲਕੁਲ ਘਟਾਉਣ ਦੇ ਉਦੇਸ਼ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar)...