Bharat Jodo Yatra:150 ਦਿਨ, 3570 ਕਿਲੋਮੀਟਰ ਦਾ ਸਫ਼ਰ, ਕੰਟੇਨਰ ‘ਚ ਰਾਤ ਬਿਤਾਉਣਗੇ ਰਾਹੁਲ ਗਾਂਧੀ ; ਜਾਣੋ- ਕਾਂਗਰਸ ਨੇ ਕੀਤੇ ਕਿਹੋ ਜਿਹੇ ਪ੍ਰਬੰਧ
ਕਾਂਗਰਸ ਪਾਰਟੀ ਅੱਜ ਯਾਨੀ ਬੁੱਧਵਾਰ ਨੂੰ ਕੰਨਿਆਕੁਮਾਰੀ ਤੋਂ 3,570 ਕਿਲੋਮੀਟਰ ਲੰਬੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। ਇਹ ਯਾਤਰਾ ਦੇਸ਼ ਦੇ 12 ਰਾਜਾਂ...