ਸਿਹਤ/Healthਖਬਰਾਂ/Newsਬਹੁਤ ਨੁਕਸਾਨਦੇਹ ਹੋ ਸਕਦੀ ਹੈ Cough Syrup ਲੈਣ ਦੀ ਆਦਤ, ਜਾਣੋ ਇਸਦੇ ਗੰਭੀਰ ਪ੍ਰਭਾਵOn PunjabJune 20, 2023 by On PunjabJune 20, 20230200 ਸਾਡੇ ਦੇਸ਼ ‘ਚ ਮਾਮੂਲੀ ਜ਼ੁਕਾਮ ਤੇ ਖਾਂਸੀ ਹੋਣ ‘ਤੇ ਵੀ ਤੁਰੰਤ Cough Syrup ਲੈਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਹਨਾਂ ਨੂੰ ਨੁਸਖ਼ੇ ਦੀ ਲੋੜ...
ਸਿਹਤ/Healthਖਬਰਾਂ/NewsFruits For Kidney : ਕਿਡਨੀ ਨੂੰ ਡੀਟੌਕਸ ਕਰਨ ‘ਚ ਮਦਦਗਾਰ ਹੁੰਦੇ ਹਨ ਇਹ ਫ਼ਲ, ਸਿਹਤਮੰਦ ਰਹਿਣ ਲਈ ਇਨ੍ਹਾਂ ਨੂੰ ਅੱਜ ਹੀ ਡਾਈਟ ‘ਚ ਕਰੋ ਸ਼ਾਮਲOn PunjabJune 20, 2023June 20, 2023 by On PunjabJune 20, 2023June 20, 20230176 ਗੁਰਦੇ ਮਨੁੱਖੀ ਸਰੀਰ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ, ਜੋ ਸਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦਾ ਮੁੱਖ ਕੰਮ ਫਾਲਤੂ ਉਤਪਾਦਾਂ...
ਸਮਾਜ/Socialਖਬਰਾਂ/Newsਰੱਥ ਯਾਤਰਾ ‘ਚ ਧੱਕਾ-ਮੁੱਕੀ, 50 ਤੋਂ ਵੱਧ ਲੋਕ ਜ਼ਖਮੀ, ਪੰਜ ਦੀ ਹਾਲਤ ਗੰਭੀਰOn PunjabJune 20, 2023June 20, 2023 by On PunjabJune 20, 2023June 20, 20230156 ਜਗਨਨਾਥ ਪੁਰੀ ‘ਚ ਰੱਥ ਯਾਤਰਾ ਦੀ ਧੂਮ-ਧਾਮ ਵਿਚਾਲੇ ਧੱਕਾ-ਮੁੱਕੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰੀ ਰੱਥ ਯਾਤਰਾ ‘ਚ...
ਖਬਰਾਂ/Newsਰਾਜਨੀਤੀ/Politicsਕਰਜ਼ ਲੈ ਕੇ ਘਰ ਤੇ ਗੱਡੀ ਖਰੀਦਣ ਦਾ ਸੁਪਨਾ ਪੂਰਾ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਬਦਲਾਅOn PunjabJune 20, 2023 by On PunjabJune 20, 20230183 ਕਰਜ਼ੇ ’ਤੇ ਘਰ ਜਾਂ ਵਾਹਨ ਲੈਣਾ ਮਹਿੰਗਾ ਪੈ ਸਕਦਾ ਹੈ। ਰਾਜ ਸਰਕਾਰ ਮੰਗਲਵਾਰ ਨੂੰ ਵਿਧਾਨ ਸਭਾ ’ਚ ਰਜਿਸਟ੍ਰੇਸ਼ਨ ਐਕਟ 1908 ਅਤੇ ਇੰਡੀਅਨ ਸਟੈਂਪ ਡਿਊਟੀ ਐਕਟ...
ਸਮਾਜ/Socialਖਬਰਾਂ/NewsCM ਭਗਵੰਤ ਮਾਨ ਨੇ ਜਲੰਧਰ ‘ਚ ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗ, ਸੂਬੇ ‘ਚ ਸਿਹਤ ਕ੍ਰਾਂਤੀ ਦਾ ਬੰਨ੍ਹਿਆ ਮੁੱਢOn PunjabJune 20, 2023June 20, 2023 by On PunjabJune 20, 2023June 20, 20230132 ਜਤਿੰਦਰ ਪੰਮੀ, ਜਲੰਧਰ- ‘ਸੀਐਁਮ ਦੀ ਯੋਗਸ਼ਾਲਾ’ ਨੂੰ ਲੋਕ ਲਹਿਰ ਵਿੱਚ ਬਦਲਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤਮੰਦ, ਪ੍ਰਗਤੀਸ਼ੀਲ ਅਤੇ...
ਫਿਲਮ-ਸੰਸਾਰ/FilmyKaran Deol Wedding: ਵਿਆਹ ਦੇ ਬੰਧਨ ‘ਚ ਬੱਝੇ ਕਰਨ ਦਿਓਲ ਤੇ ਦ੍ਰਿਸ਼ਾ ਆਚਾਰੀਆ, ਲਾਲ ਲਹਿੰਗੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਲਾੜੀOn PunjabJune 18, 2023 by On PunjabJune 18, 20230193 ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੇ ਵੱਡੇ ਬੇਟੇ ਕਰਨ ਦਿਓਲ ਨੇ ਆਖਿਰਕਾਰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰਿਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ...
ਸਿਹਤ/HealthSprouts :ਸਰੀਰ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਣ ‘ਚ ਮਦਦ ਕਰਦੈ Sprouts, ਜਾਣੋ ਇਸ ਦੇ ਫਾਇਦੇOn PunjabJune 18, 2023 by On PunjabJune 18, 20230185 ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਹ ਦਿਨ ਭਰ ਸਰੀਰ ਨੂੰ ਸਿਹਤਮੰਦ ਅਤੇ ਊਰਜਾਵਾਨ ਰੱਖਦਾ ਹੈ। ਇਸ ਲਈ ਪੌਸ਼ਟਿਕ ਨਾਸ਼ਤਾ ਜ਼ਰੂਰੀ ਹੈ। ਪਹਿਲਾਂ...
ਸਮਾਜ/Socialਸਾਬਕਾ CM ਬਾਦਲ ਦੇ ਭਰਾ ਦੇ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ‘ਚ ਲੱਖਾਂ ਦਾ ਗਬਨ, ਪ੍ਰਿੰਸੀਪਲ ਤੇ ਦੋ ਲੈਕਚਰਾਰਾਂ ‘ਤੇ ਕੇਸ ਦਰਜOn PunjabJune 18, 2023 by On PunjabJune 18, 20230213 ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਪਿੰਡ ਬਾਦਲ ਵਿਖੇ ਤਾਇਨਾਤ ਰਹੇ ਪ੍ਰਿੰਸੀਪਲ ਅਤੇ ਦੋ ਲੈਕਚਰਾਰਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਕਾਲਜ...
ਸਮਾਜ/Socialਗਲੂਕੋਨ-ਡੀ ਪੀਣ ਲੱਗੀ ਫੜੀ ਗਈ ‘ਡਾਕੂ ਹਸੀਨਾ’, ਸਾਢੇ 8 ਕਰੋੜ ਲੁੱਟਕਾਂਡ ਦੀ ਹੈ ਮਾਸਟਰਮਾਈਂਡOn PunjabJune 18, 2023 by On PunjabJune 18, 20230178 ਸ਼ਹਿਰ ਦੇ ਰਾਜਗੁਰੂਨਗਰ ਤੋਂ 8 ਕਰੋੜ 49 ਲੱਖ ਰੁਪਏ ਦੀ ਲੁੱਟ-ਖੋਹ ਕਰ ਕੇ ਭੱਜਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਜਦੋਂ ਪਹਾੜੀ ‘ਤੇ ਤਬੀਅਤ ਖਰਾਬ ਹੋਣ...
ਖਾਸ-ਖਬਰਾਂ/Important Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਇਡਨ ਦੀ ਗੱਲਬਾਤ ਪੰਜ ਮੁੱਦਿਆਂ ’ਤੇ ਹੋਵੇਗੀ ਕੇਂਦਰਿਤ : ਭਾਰਤੀ ਰਾਜਦੂਤ ਸੰਧੂOn PunjabJune 18, 2023 by On PunjabJune 18, 20230242 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਅਮਰੀਕਾ ਦੀ ਯਾਤਰਾ ’ਤੇ ਜਾਣਗੇ। ਇਸ ਦੌਰਾਨ ਪੰਜ ਅਹਿਮ ਮੁੱਦਿਆਂ ’ਤੇ ਗੱਲਬਾਤ ਕੇਂਦਰਿਤ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚ...