ਖਬਰਾਂ/Newsਵਿਦੇਸ਼ ਜਾਣ ਲਈ ਰਿਸ਼ਤੇਦਾਰ ਨੇ ਕੀਤਾ ਮਾਸੀ ਤੇ ਭਰਾ ਦਾ ਕਤਲ, ਪਟਿਆਲਾ ਡਬਲ ਮਰਡਰ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾOn PunjabJuly 29, 2023 by On PunjabJuly 29, 20230194 ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਘਰ ‘ਚ ਲੁੱਟ ਕਰਨ ਆਏ ਰਿਸ਼ਤੇਦਾਰ ਨੇ ਹੀ ਮਾਂ ਪੁੱਤ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਇਸ ਖੁਲਾਸਾ...
ਖਾਸ-ਖਬਰਾਂ/Important Newsਹਿਮਾਲਿਆ ‘ਚ ਮਿਲਿਆ 60 ਕਰੋੜ ਸਾਲ ਪੁਰਾਣੇ ਸਮੁੰਦਰ ਦਾ ‘ਪਾਣੀ’, IISC ਤੇ ਜਾਪਾਨ ਦੇ ਵਿਗਿਆਨੀਆਂ ਨੇ ਸਾਂਝੇ ਤੌਰ ’ਤੇ ਕੀਤੀ ਖੋਜOn PunjabJuly 29, 2023 by On PunjabJuly 29, 20230170 ਹਿਮਾਲਿਆ ਦੀਆਂ ਉੱਚਾਈਆਂ ’ਤੇ ਵਿਗਿਆਨੀਆਂ ਨੂੰ 60 ਕਰੋੜ ਸਾਲ ਪੁਰਾਣਾ ਸਮੁੰਦਰੀ ਪਾਣੀ ਮਿਲਿਆ ਹੈ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਇੱਥੇ ਕਦੇ ਮਹਾਸਾਗਰ ਹੁੰਦਾ ਸੀ।...
ਸਮਾਜ/Socialਅਕਤੂਬਰ 2023 ਤੱਕ 15 ਮਿਲੀਅਨ ਤੋਂ ਵੱਧ ਅਫ਼ਗਾਨਿਸਤਾਨ ‘ਚ ਲੋਕ ਹੋਣਗੇ ਭੁੱਖਮਰੀ ਦਾ ਸ਼ਿਕਾਰ, ਯੂਨੀਸੈਫ ਦੀ ਰਿਪੋਰਟ ਦਾ ਦਾਅਵਾOn PunjabJuly 29, 2023 by On PunjabJuly 29, 20230185 ਅਫ਼ਗਾਨਿਸਤਾਨ ‘ਤੇ ਇਕ ਤਾਜ਼ਾ ਰਿਪੋਰਟ ਵਿਚ, ਯੂਨੀਸੈਫ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ 2023 ਤੱਕ, 15 ਮਿਲੀਅਨ ਤੋਂ ਵੱਧ ਲੋਕ ਅਨਾਜ ‘ਤੇ ਨਿਰਭਰ ਹੋ ਜਾਣਗੇ।...
ਖਾਸ-ਖਬਰਾਂ/Important Newsਉੱਤਰੀ ਕੋਰੀਆ ਦੇ ਪ੍ਰਮਾਣੂ ਮਿਜ਼ਾਈਲ ਪ੍ਰਦਰਸ਼ਨੀ ਤੋਂ ਬਾਅਦ Action ‘ਚ ਅਮਰੀਕਾ, ਕੋਰੀਆਈ ਤੇ ਜਾਪਾਨੀ ਨੇਤਾਵਾਂ ਨੂੰ ਮਿਲਣਗੇ ਬਾਇਡਨOn PunjabJuly 29, 2023 by On PunjabJuly 29, 20230239 ਉੱਤਰੀ ਕੋਰੀਆ ਦੀ ਪਰਮਾਣੂ ਮਿਜ਼ਾਈਲ ਪ੍ਰਦਰਸ਼ਨੀ ਤੋਂ ਬਾਅਦ ਅਮਰੀਕਾ ਸਰਗਰਮ ਮੋਡ ਵਿੱਚ ਆ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ 18...
ਖਾਸ-ਖਬਰਾਂ/Important Newsਦੋ ਦਹਾਕਿਆਂ ‘ਚ ਪਹਿਲੀ ਵਾਰ ਹੈਰੋਇਨ ਤਸਕਰੀ ਦੀ ਦੋਸ਼ੀ ਔਰਤ ਕੈਦੀ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾOn PunjabJuly 29, 2023 by On PunjabJuly 29, 20230242 ਸਿੰਗਾਪੁਰ ‘ਚ ਸ਼ੁੱਕਰਵਾਰ ਨੂੰ ਹੈਰੋਇਨ ਦੀ ਤਸਕਰੀ ਦੇ ਦੋਸ਼ ‘ਚ 45 ਸਾਲਾ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸੀਐੱਨਐੱਨ ਦੀਆਂ ਰਿਪੋਰਟਾਂ ਮੁਤਾਬਕ ਦੇਸ਼ ਵਿੱਚ...
ਖਾਸ-ਖਬਰਾਂ/Important Newsਸਿਆਟਲ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਅੰਨ੍ਹੇਵਾਹ ਗੋਲ਼ੀਬਾਰੀ, 5 ਲੋਕ ਜ਼ਖ਼ਮੀ; 1 ਦੀ ਹਾਲਤ ਗੰਭੀਰOn PunjabJuly 29, 2023 by On PunjabJuly 29, 20230189 ਸ਼ੁੱਕਰਵਾਰ ਦੇਰ ਰਾਤ ਸੀਏਟਲ ਦੇ ਰੇਨੀਅਰ ਬੀਚ ਇਲਾਕੇ ਵਿੱਚ ਅੰਨ੍ਹੇਵਾਹ ਗੋਲ਼ੀਬਾਰੀ ਹੋਈ। ਇਸ ਗੋਲ਼ੀਬਾਰੀ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਖੀ ਐਡਰੀਅਨ ਡਿਆਜ਼ ਨੇ...
ਸਮਾਜ/Socialਪਾਕਿਸਤਾਨ ‘ਚ ਅੰਜੂ ‘ਤੇ ਪੈਸਿਆਂ ਦੀ ਬਰਸਾਤ, ਤੋਹਫੇ ‘ਚ ਮਿਲਾ ਪਲਾਟ, ਘਰ ਬੈਠੇ ਤਨਖਾਹ ਦੇਣ ਦਾ ਐਲਾਨOn PunjabJuly 29, 2023 by On PunjabJuly 29, 20230231 ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ। ਹੁਣ ਉਸਦਾ ਨਵਾਂ ਨਾਮ ਫਾਤਿਮਾ ਹੈ। ਪਾਕਿਸਤਾਨ ‘ਚ ਅੰਜੂ ‘ਤੇ ਪੈਸਿਆਂ ਦੀ ਬਰਸਾਤ ਹੋ...
ਫਿਲਮ-ਸੰਸਾਰ/Filmyਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਸਸਕਾਰ ਭਲਕੇ, 26 ਜੁਲਾਈ ਨੂੰ ਹੋਇਆ ਸੀ ਦੇਹਾਂਤOn PunjabJuly 28, 2023 by On PunjabJuly 28, 20230236 ਕਈ ਦਿਨ ਬਿਮਾਰ ਰਹਿਣ ਪਿੱਛੋਂ ਅਨੇਕਾਂ ਹਿੱਟ ਗੀਤਾਂ ਦੇ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ 26 ਜੁਲਾਈ ਨੂੰ ਪ੍ਰਮਾਤਮਾ...
ਸਮਾਜ/Socialਰੋਪੜ ‘ਚ ਰੂਹ ਕੰਬਾਊ ਘਟਨਾ ! ਕਲਯੁਗੀ ਪਿਓ ਨੇ 14 ਮਹੀਨਿਆਂ ਦੀ ਧੀ ਨੂੰ ਉਤਾਰਿਆ ਮੌਤ ਦੇ ਘਾਟ, ਹਸਪਤਾਲ ਤੋਂ ਫਰਾਰOn PunjabJuly 28, 2023 by On PunjabJuly 28, 20230370 ਪਿੰਡ ਭਲਿਆਣ ਵਿਖੇ ਇਕ ਕਲਯੁਗੀ ਬਾਪ ਨੇ ਡੇਢ ਸਾਲ ਦੀ ਬੱਚੀ ਨੂੰ ਗਲ਼ਾ ਘੁੱਟ ਕੇ ਤੇ ਕੁੱਟਮਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ...
ਸਮਾਜ/SocialDirty game of drugs and sex in Pakistani university! 5500 obscene videos of female students leakedOn PunjabJuly 28, 2023 by On PunjabJuly 28, 202302734 ਅਫ਼ਗਾਨਿਸਤਾਨ ਵਿਚ ਭਾਰੀ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਦੇਸ਼ ‘ਚ ਪਿਛਲੇ ਇਕ ਹਫਤੇ ‘ਚ ਹੜ੍ਹਾਂ ਕਾਰਨ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਚੁੱਕੀ ਹੈ,...