ਸਮਾਜ/Socialਪਾਕਿਸਤਾਨੀ ਯੂਨੀਵਰਸਿਟੀ ‘ਚ ਨਸ਼ੇ ਤੇ ਸੈਕਸ ਦੀ ਗੰਦੀ ਖੇਡ! ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਲੀਕOn PunjabJuly 28, 2023 by On PunjabJuly 28, 20230161 ਪਾਕਿਸਤਾਨ ਦੀ ਇਕ ਮਸ਼ਹੂਰ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਸੈਕਸ ਅਤੇ ਡਰੱਗਜ਼ ਦੀ ਗੰਦੀ ਖੇਡ ਚੱਲ ਰਹੀ ਸੀ, ਜਿਸ ਤੋਂ ਬਾਅਦ ਚਾਰੇ ਪਾਸੇ ਹਲਚਲ ਮਚ...
ਖਾਸ-ਖਬਰਾਂ/Important Newsਜਲਦ ਸ਼ੁਰੂ ਹੋਵੇਗਾ ਵਿੱਤੀ ਸਾਲ 2024 ਲਈ H-1B ਵੀਜ਼ਾ ਲਾਟਰੀ ਦਾ ਦੂਸਰਾ ਦੌਰ, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਜ਼ਿਆਦਾ ਫਾਇਦਾOn PunjabJuly 28, 2023 by On PunjabJuly 28, 20230200 ਯੂਐਸ ਫੈਡਰਲ ਇਮੀਗ੍ਰੇਸ਼ਨ ਏਜੰਸੀ ਨੇ ਐਲਾਨ ਕੀਤਾ ਹੈ ਕਿ ਵਿੱਤੀ ਸਾਲ 2024 ਲਈ ਚਿਰੋਕਣੇ ਉਡੀਕੇ ਜਾ ਰਹੇ ਐਚ-1ਬੀ ਵੀਜ਼ਾ (H1-B Visa) ਲਈ ਬੇਤਰਤੀਬ ਲਾਟਰੀ ਚੋਣ...
ਖਾਸ-ਖਬਰਾਂ/Important Newsਫਿਲੀਪੀਨਜ਼ ‘ਚ ਕਿਸ਼ਤੀ ਪਲਟਣ ਕਾਰਨ 30 ਲੋਕਾਂ ਦੀ ਮੌਤ ਦਾ ਖ਼ਦਸ਼ਾ, ਬਚਾਅ ਕਾਰਜ ਜਾਰੀOn PunjabJuly 28, 2023 by On PunjabJuly 28, 20230220 ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਨੇੜੇ ਇੱਕ ਝੀਲ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ...
ਸਮਾਜ/Socialਅੰਜੂ ਤੋਂ ਬਾਅਦ ਪਿਆਰ ਖ਼ਾਤਰ ਚੀਨੀ ਔਰਤ ਪਹੁੰਚੀ ਪਾਕਿਸਤਾਨ, ਸਨੈਪਚੈਟ ਰਾਹੀਂ ਦੋਵਾਂ ਦਾ ਹੋਇਆ ਸੀ ਸੰਪਰਕOn PunjabJuly 28, 2023 by On PunjabJuly 28, 20230249 ਇੱਕ ਹੋਰ ਕੁੜੀ ਦੀ ਪਿਆਰ ਲਈ ਸਰਹੱਦ ਪਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੀਮਾ ਅਤੇ ਅੰਜੂ ਤੋਂ ਬਾਅਦ ਚੀਨ ਦੀ ਇਕ ਮਹਿਲਾ ਨੇ ਅਜਿਹਾ...
ਖਾਸ-ਖਬਰਾਂ/Important Newsਆਸਮਾਨੀ ਬਿਜਲੀ ਦੀ ਲਪੇਟ ‘ਚ ਆਈ ਭਾਰਤੀ ਮੂਲ ਦੀ ਵਿਦਿਆਰਥਣ ਦੀ ਹਾਲਤ ‘ਚ ਸੁਧਾਰ, ਵੈਂਟੀਲੇਟਰ ਤੋਂ ਹਟਾਇਆOn PunjabJuly 28, 2023 by On PunjabJuly 28, 20230263 ਅਮਰੀਕਨ ਯੂਨੀਵਰਸਿਟੀ ਆਫ ਹਿਊਸਟਨ (UH) ਵਿੱਚ ਭਾਰਤੀ ਮੂਲ ਦੇ 25 ਸਾਲਾ ਵਿਦਿਆਰਥਣ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਜ਼ਿਦਗੀ...
ਖਬਰਾਂ/NewsManipur Viral Video: ਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲOn PunjabJuly 27, 2023 by On PunjabJuly 27, 20230174 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਮਨੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਓ ਤੋਂ ‘ਹੈਰਾਨ...
ਖਬਰਾਂ/Newsਚੀਨ ਨੇ ਪਾਕਿਸਤਾਨ ਨੂੰ 2.4 ਅਰਬ ਡਾਲਰ ਦਾ ਕਰਜ਼ਾ ਚੁਕਾਉਣ ’ਚ ਦਿੱਤੀ ਰਾਹਤOn PunjabJuly 27, 2023 by On PunjabJuly 27, 20230438 ਚੀਨ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ 2.4 ਅਰਬ ਡਾਲਰ ਦਾ ਕਰਜ਼ਾ ਚੁਕਾਉਣ ’ਚ ਦੋ ਸਾਲਾਂ ਲਈ ਛੋਟ ਦਿੱਤੀ...
ਸਿਹਤ/Healthਖਬਰਾਂ/NewsMango Side Effects : ਅੰਬ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹੱਦ ਤੋਂ ਜ਼ਿਆਦਾ ਅੰਬ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨOn PunjabJuly 27, 2023 by On PunjabJuly 27, 20230154 ਅੰਬ ਦੇ ਪ੍ਰੇਮੀ ਸਾਰਾ ਸਾਲ ਉਡੀਕ ਕਰਦੇ ਹਨ ਕਿ ਕਦੋਂ ਉਹ ਅੰਬ ਖਾਣਗੇ। ਅੰਬ ਨੂੰ ਆਪਣੇ ਸੁਆਦ ਕਾਰਨ ਫਲ਼ਾ ਦਾ ਰਾਜਾ ਕਿਹਾ ਜਾਂਦਾ ਹੈ। ਅੰਬ...
ਖਬਰਾਂ/NewsLaung Benefits : ਮੂੰਹ ਦੀ ਬਦਬੂ ਕਾਰਨ ਝੱਲਣੀ ਪੈਂਦੀ ਹੈ ਸ਼ਰਮਿੰਦਗੀ ਤਾਂ ਇਸ ਤਰ੍ਹਾਂ ਕਰੋ ਲੌਂਗ ਦਾ ਇਸਤੇਮਾਲOn PunjabJuly 27, 2023 by On PunjabJuly 27, 20230167 ਜੇਕਰ ਤੁਸੀਂ ਵੀ ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਪਰੇਸ਼ਾਨ ਹੋ ਅਤੇ ਲੋਕਾਂ ਦੇ ਵਿਚਕਾਰ ਬੈਠਣ ‘ਤੇ ਇਸ ਕਾਰਨ ਸ਼ਰਮ ਮਹਿਸੂਸ ਕਰਦੇ ਹੋ ਤਾਂ ਕੁਝ...
ਖਬਰਾਂ/Newsਹਿਮਾਚਲ ਪ੍ਰਦੇਸ਼ ਹਾਦਸਾ : ਹਿਮਾਚਲ ਪ੍ਰਦੇਸ਼ ਦੇ ਸਤਲੁਜ ‘ਚ ਪਿਕਅੱਪ ਟਰੱਕ ਡਿੱਗਿਆ, 3 ਲੋਕਾਂ ਦੀ ਮੌਤ ਦਾ ਖਦਸ਼ਾOn PunjabJuly 27, 2023 by On PunjabJuly 27, 20230206 ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਇੱਕ ਪਿਕਅੱਪ ਟਰੱਕ ਸੜਕ ਤੋਂ ਫਿਸਲ ਕੇ ਸਤਲੁਜ ਨਦੀ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ।...