ਸਮਾਜ/Socialਮਣੀਪੁਰ ‘ਚ ਨਹੀਂ ਮਿਲੇ ਧਾਰਮਿਕ ਹਿੰਸਾ ਦੇ ਸਬੂਤ, ਰਾਜ ਤੇ ਕੇਂਦਰ ਸਰਕਾਰ ਚੁੱਕੇ ਨੇ ਜ਼ਰੂਰੀ ਕਦਮ : ਅਮਰੀਕੀ ਥਿੰਕ ਟੈਂਕOn PunjabAugust 25, 2023 by On PunjabAugust 25, 20230179 ਮਨੀਪੁਰ ਵਿੱਚ ਧਾਰਮਿਕ ਹਿੰਸਾ ਦਾ ਕੋਈ ਸਬੂਤ ਨਹੀਂ ਹੈ। ਇੱਕ ਅਮਰੀਕੀ ਥਿੰਕ ਟੈਂਕ ਦੀ ਜਾਰੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਹਿੰਸਾ...
ਖਾਸ-ਖਬਰਾਂ/Important Newsਪ੍ਰਧਾਨ ਮੰਤਰੀ ਮੋਦੀ ਨੂੰ ‘Grand Cross of the Order of Honour’ ਗ੍ਰੀਸ ਨੇ ਕੀਤਾ ਪ੍ਰਦਾਨ, ਰਾਸ਼ਟਰਪਤੀ ਕੈਟਰੀਨਾ ਨੇ ਕੀਤਾ ਸਨਮਾਨਿਤOn PunjabAugust 25, 2023 by On PunjabAugust 25, 20230246 ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਇਕ ਦਿਨ ਦੇ ਦੌਰੇ ‘ਤੇ ਗ੍ਰੀਸ ਦੀ ਰਾਜਧਾਨੀ ਐਥਨਜ਼ ਪਹੁੰਚ ਗਏ ਹਨ। ਏਥਨਜ਼...
ਖਾਸ-ਖਬਰਾਂ/Important NewsHimachal Rain : ਹਿਮਾਚਲ ‘ਚ ਮੀਂਹ ਦਾ ਕਹਿਰ! ਹੁਣ ਤੱਕ 239 ਮੌਤਾਂ, ਕੁੱਲੂ ‘ਚ ਅੱਠ ਇਮਾਰਤਾਂ ਡਿੱਗੀਆਂ.On PunjabAugust 24, 2023 by On PunjabAugust 24, 20230144 ਲ ਪ੍ਰਦੇਸ਼ ‘ਚ ਬਾਰਿਸ਼ ਨਾਲ ਸੂਬਾ ਕਾਫੀ ਪ੍ਰਭਾਵਿਤ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਵੀਰਵਾਰ ਨੂੰ ਮੀਂਹ ਕਾਰਨ ਘੱਟੋ-ਘੱਟ 8 ਖਾਲੀ ਇਮਾਰਤਾਂ ਢਹਿ...
ਖੇਡ-ਜਗਤ/Sports NewsPunjab Games 2023 : ਉਦਘਾਟਨੀ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ‘ਚ ਖੇਡਣਗੇ ਵਾਲੀਬਾਲ ਮੈਚOn PunjabAugust 24, 2023 by On PunjabAugust 24, 20230237 ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ...
ਖਾਸ-ਖਬਰਾਂ/Important NewsBig News : ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲੇ ਵੈਗਨਰ ਚੀਫ ਯੇਵਗੇਨੀ ਪ੍ਰਿਗੋਜਿਨ ਦੀ ਹਵਾਈ ਹਾਦਸੇ ‘ਚ ਮੌਤ ਦਾ ਦਾਅਵਾOn PunjabAugust 24, 2023 by On PunjabAugust 24, 20230292 ਰੂਸ ਦੀ ਨਿੱਜੀ ਫ਼ੌਜ ਦੀ ਟੁਕੜੀ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਬੁੱਧਵਾਰ ਨੂੰ ਮਾਸਕੋ ਦੇ ਉੱਤਰ ਵਿੱਚ ਉਡਾਣ ਭਰਨ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ...
ਖਾਸ-ਖਬਰਾਂ/Important NewsNepal Road Accident : ਨੇਪਾਲ ‘ਚ ਸੜਕ ਹਾਦਸੇ ‘ਚ ਛੇ ਭਾਰਤੀਆਂ ਸਮੇਤ ਸੱਤ ਦੀ ਮੌਤ, 19 ਜ਼ਖ਼ਮੀOn PunjabAugust 24, 2023 by On PunjabAugust 24, 20230260 ਨੇਪਾਲ ਵਿੱਚ ਵੀਰਵਾਰ ਤੜਕੇ ਬਾਰਾ ਦੇ ਜੀਤਪੁਰ ਸਿਮਰਾ ਉਪ-ਮਹਾਂਨਗਰ-22 ਦੇ ਚੂਰੀਆਮਈ ਮੰਦਿਰ ਨੇੜੇ ਇੱਕ ਬੱਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ...
ਸਮਾਜ/SocialShooting in US : ਅਮਰੀਕਾ ਦਾ ਦੱਖਣੀ ਕੈਲੀਫੋਰਨੀਆ ਗੋਲੀਬਾਰੀ ਨਾਲ ਦਹਿਲਿਆ, ਪੰਜ ਦੀ ਮੌਤOn PunjabAugust 24, 2023 by On PunjabAugust 24, 20230212 ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਟ੍ਰੈਬਿਊਕੋ ਕੈਨਿਯਨ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ 10 ਲੋਕਾਂ ਨੂੰ ਗੋਲੀ ਲੱਗੀ ਸੀ,...
ਖਾਸ-ਖਬਰਾਂ/Important Newsਨਹੀਂ ਰਹੇ ਮਹਾਨ ਭਾਰਤੀ-ਅਮਰੀਕੀ ਅੰਕੜਾ ਵਿਗਿਆਨੀ ਸੀਆਰ ਰਾਓ, 102 ਸਾਲ ਦੀ ਉਮਰ ‘ਚ ਹੋਇਆ ਦੇਹਾਂਤOn PunjabAugust 24, 2023 by On PunjabAugust 24, 20230188 ਮਹਾਨ ਭਾਰਤੀ ਅਮਰੀਕੀ ਅੰਕੜਾ ਵਿਗਿਆਨੀ ਸੀਆਰ ਰਾਓ ਨਹੀਂ ਰਹੇ। ਉਨ੍ਹਾਂ ਨੇ 102 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਿਆ। ਉਹ 10 ਸਤੰਬਰ 2023 ਨੂੰ 103...
ਰਾਜਨੀਤੀ/Politicsਸਾਊਦੀ ਅਰਬ ਸਮੇਤ ਛੇ ਦੇਸ਼ਾਂ ਨੂੰ BRICS ‘ਚ ਮਿਲੀ ਐਂਟਰੀ, ਪੀਐਮ ਮੋਦੀ-ਚਿਨਫਿੰਗ ਦੀ ਮੌਜੂਦਗੀ ‘ਚ ਕੀਤਾ ਐਲਾਨOn PunjabAugust 24, 2023 by On PunjabAugust 24, 20230159 ਛੇ ਨਵੇਂ ਦੇਸ਼ ਬ੍ਰਿਕਸ ਵਿੱਚ ਸ਼ਾਮਲ ਹੋਣਗੇ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਜਿਨ੍ਹਾਂ ਮੈਂਬਰਾਂ ਨੂੰ...
ਖਾਸ-ਖਬਰਾਂ/Important Newsਇਸਰੋ ਨੇ ਪੁਲਾੜ ‘ਚ ਰਚਿਆ ਇਤਿਹਾਸ, ਚੰਨ ‘ਤੇ ਲਹਿਰਾਇਆ ਤਿਰੰਗਾOn PunjabAugust 23, 2023 by On PunjabAugust 23, 20230265 ਭਾਰਤ ਨੇ ਬੁੱਧਵਾਰ ਨੂੰ ਆਪਣੇ ਚੰਦ ਮਿਸ਼ਨ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਤੋਂ ਬਾਅਦ ਇਤਿਹਾਸ ਰਚ ਦਿੱਤਾ। ਇਸਰੋ ਨੇ ਆਪਣੇ ਲਾਈਵ ਪ੍ਰਸਾਰਣ ਵਿੱਚ...