‘ਤੁਹਾਡਾ ਨਾਂ ਤਾਂ ਚੰਦ ਨਾਲ ਜੁੜ ਗਿਆ…’, Chandrayaan-3 ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ISRO ਮੁਖੀ ਨੂੰ ਕੀਤਾ ਫੋਨ ਕੀਤਾ; ਵੀਡੀਓ ਆਇਆ ਸਾਹਮਣੇ
ਭਾਰਤ ਨੇ ਚੰਦਰਮਾ ‘ਤੇ ਪਹੁੰਚ ਕੇ ਇਤਿਹਾਸ ਰਚਿਆ ਹੈ। ਚੰਦਰਯਾਨ-3 ਦੇ ਸਫਲ ਸਾਫਟ ਲੈਂਡਿੰਗ ਤੋਂ ਬਾਅਦ, ਪੀਐਮ ਮੋਦੀ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ...