ਸਿਹਤ/Healthਗੁਣਾ ਦਾ ਖ਼ਜ਼ਾਨਾ ਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਦਹੀਂ, ਜਾਣੋ ਇਸ ਨੂੰ ਰੋਜ਼ ਖਾਣ ਦੇ ਫ਼ਾਇਦੇOn PunjabSeptember 3, 2023 by On PunjabSeptember 3, 20230221 ਦਹੀਂ ਪੌਸ਼ਕ ਤੱਤਾਂ ਦਾ ਇਕ ਪਾਵਰਹਾਊਸ ਹੈ, ਜਿਸ ਨੂੰ ਰੋਜ਼ਾਨਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਹ ਫਾਰਮੈਂਟੇਸ਼ਨ ਪ੍ਰਕਿਰਿਆ ਨਾਲ ਬਣਦਾ ਹੈ, ਜਿਸ ’ਚ...
ਰਾਜਨੀਤੀ/PoliticsPM ਮੋਦੀ ਨੇ ਭ੍ਰਿਸ਼ਟਾਚਾਰ ਤੇ ਜਾਤੀਵਾਦ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- 2047 ਤਕ ਵਿਕਸਿਤ ਦੇਸ਼ ਬਣੇਗਾ ਭਾਰਤOn PunjabSeptember 3, 2023 by On PunjabSeptember 3, 20230195 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇ ਕਈ ਸਕਾਰਾਤਮਕ ਪ੍ਰਭਾਵ ਹੋਣਗੇ, ਜਿਨ੍ਹਾਂ ਵਿੱਚੋਂ ਕੁਝ ਉਨ੍ਹਾਂ ਦੇ ਦਿਲ ਦੇ ਬਹੁਤ...
ਰਾਜਨੀਤੀ/Politicsਇੰਨੇ ਅਧਿਆਪਕਾਂ ਨੂੰ ਮਿਲੇਗਾ ਰਾਸ਼ਟਰੀ ਅਧਿਆਪਕ ਪੁਰਸਕਾਰ 2023, ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਸਤੰਬਰ ਨੂੰ ਨਾਲ ਕਰਨਗੇ ਸਨਮਾਨਿਤ;On PunjabSeptember 3, 2023 by On PunjabSeptember 3, 20230164 ਕੌਮੀ ਅਧਿਆਪਕ ਦਿਵਸ (National Teacher’s Day 2023) ਮੌਕੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਾਲ 2023 ਲਈ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ। ਰਾਸ਼ਟਰਪਤੀ ਨਵੀਂ ਦਿੱਲੀ...
ਖਾਸ-ਖਬਰਾਂ/Important NewsTharman Shanmugaratnam ਬਣੇ ਸਿੰਗਾਪੁਰ ਦੇ ਨਵੇਂ ਰਾਸ਼ਟਰਪਤੀ, ਭਾਰਤੀ ਮੂਲ ਦੇ ਪ੍ਰਸਿੱਧ ਨੇਤਾਵਾਂ ਦੀ ਸੂਚੀ ‘ਚ ਸ਼ਾਮਲOn PunjabSeptember 3, 2023 by On PunjabSeptember 3, 20230222 ਸਿੰਗਾਪੁਰ ਵਿੱਚ ਜਨਮੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਰਤਨਮ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਚੋਣ ਜਿੱਤ ਲਈ। ਥਰਮਨ ਸ਼ਨਮੁਗਰਤਨਮ ਦੇ ਸਿੰਗਾਪੁਰ ਦੀ ਰਾਸ਼ਟਰਪਤੀ ਚੋਣ ਜਿੱਤਣ...
ਖਾਸ-ਖਬਰਾਂ/Important Newsਕੈਨੇਡਾ ਨੇ ਭਾਰਤ ਨਾਲ ਵਪਾਰ ਸੰਧੀ ’ਤੇ ਰੋਕੀ ਗੱਲਬਾਤ, ਜਾਣੋ ਕੀ ਹੈ ਵਜ੍ਹਾOn PunjabSeptember 3, 2023 by On PunjabSeptember 3, 20230218 ਕੈਨੇਡਾ ਨੇ ਸ਼ੁੱਕਰਵਾਰ ਨੂੰ ਅਣਕਿਆਸੇ ਤੌਰ ’ਤੇ ਕਿਹਾ ਕਿ ਉਸ ਨੇ ਭਾਰਤ ਨਾਲ ਤਜਵੀਜ਼ਸ਼ੁਦਾ ਵਪਾਰ ਸੰਧੀ ’ਤੇ ਗੱਲਬਾਤ ਰੋਕ ਦਿੱਤੀ ਹੈ। ਸਿਰਫ਼ ਤਿੰਨ ਮਹੀਨੇ ਪਹਿਲਾਂ...
ਸਮਾਜ/Socialਤੂਫ਼ਾਨ ਹਾਇਕੁਈ ਦਾ ਟਾਪੂ ‘ਤੇ ਖ਼ਤਰਾ, ਪ੍ਰਸ਼ਾਸਨ ਨੇ ਉਡਾਣਾਂ ਤੇ ਰੇਲ ਸੇਵਾਵਾਂ ਕੀਤੀਆਂ ਰੱਦ; ਸਕੂਲ ਤੇ ਦਫ਼ਤਰ ਵੀ ਬੰਦOn PunjabSeptember 3, 2023 by On PunjabSeptember 3, 2023091 ਤਾਈਵਾਨ ਨੇ ਆਪਣੀਆਂ ਸਾਰੀਆਂ ਉਡਾਣਾਂ, ਰੇਲਾਂ ਅਤੇ ਫੈਰੀ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਲਾਸਾਂ ਅਤੇ ਕਿਸੇ ਵੀ ਬਾਹਰੀ ਸਮਾਗਮ ‘ਤੇ ਵੀ...
ਖਾਸ-ਖਬਰਾਂ/Important Newsਅਣਪਛਾਤੇ ਬੰਦੂਕਧਾਰੀਆਂ ਨੇ ਨਮਾਜ਼ ਦੌਰਾਨ ਮਸਜਿਦ ‘ਚ ਕੀਤੀ ਗੋਲ਼ੀਬਾਰੀ, ਸੱਤ ਦੀ ਮੌਤOn PunjabSeptember 3, 2023 by On PunjabSeptember 3, 20230129 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਸਮੂਹ ਨੇ ਨਾਈਜ਼ੀਰੀਆ ਦੇ ਉੱਤਰ-ਪੱਛਮੀ ਕਾਦੂਨਾ ਰਾਜ ਵਿੱਚ ਮਸਜਿਦ ‘ਤੇ ਹਮਲਾ ਕਰਨ ਦੀ ਖ਼ਬਰ ਮਿਲੀ ਹੈ। ਇਸ ਹਮਲੇ ‘ਚ ਕਰੀਬ...
ਖਬਰਾਂ/NewsCongo: ਪੂਰਬੀ ਕਾਂਗੋ ‘ਚ ਸੰਯੁਕਤ ਰਾਸ਼ਟਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀਬਾਰੀ, 40 ਤੋਂ ਵੱਧ ਮੌਤਾਂOn PunjabSeptember 1, 2023 by On PunjabSeptember 1, 20230164 ਫਰੀਕੀ ਦੇਸ਼ ਕਾਂਗੋ ‘ਚ ਸੁਰੱਖਿਆ ਬਲਾਂ ਨੇ ਸੰਯੁਕਤ ਰਾਸ਼ਟਰ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕੀਤੀ, ਜਿਸ ‘ਚ 40 ਤੋਂ ਜ਼ਿਆਦਾ ਲੋਕਾਂ ਦੇ ਮਾਰੇ...
ਖਬਰਾਂ/Newsਪਾਕਿਸਤਾਨ ‘ਚ ਨਿਕਲਿਆ ਜਨਤਾ ਦਾ ‘ਤੇਲ’ , ਪੈਟਰੋਲ ਤੇ ਡੀਜ਼ਲ ਮੁੜ ਹੋਇਆ ਮਹਿੰਗਾ; ਪਹਿਲੀ ਵਾਰ ਕੀਮਤ 300 ਰੁਪਏ ਤੋਂ ਪਾਰOn PunjabSeptember 1, 2023 by On PunjabSeptember 1, 20230198 ਮਹਿੰਗਾਈ ਦੀ ਮਾਰ ਝੱਲ ਰਿਹਾ ਪਾਕਿਸਤਾਨ ਇੱਕ ਵਾਰ ਫਿਰ ਸਿਰ ਫੜਨ ਲਈ ਮਜਬੂਰ ਹੋ ਗਿਆ ਹੈ। ਦਰਅਸਲ, ਸਥਾਨਕ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਦੀ...
ਸਿਹਤ/Healthਖਬਰਾਂ/NewsCancer Ayurveda Treatment:: ਆਯੁਰਵੇਦ ਦੀ ਮਦਦ ਨਾਲ ਇੰਝ ਕਰ ਸਕਦੇ ਹੋ ਕੈਂਸਰ ਨੂੰ ਖਤਮ, ਜਾਣੋOn PunjabSeptember 1, 2023September 1, 2023 by On PunjabSeptember 1, 2023September 1, 20230158 ਕੈਂਸਰ ਦੇ ਮੁੱਖ ਕਾਰਨ ਰਸਾਇਣਕ ਪਦਾਰਥਾਂ ਦਾ ਸੇਵਨ, ਦੂਸ਼ਿਤ ਭੋਜਨ, ਸਿਗਰਟਨੋਸ਼ੀ ਆਦਿ ਹਨ। ਸਾਨੂੰ ਇਨ੍ਹਾਂ ਸਭ ਤੋਂ ਬਚਣਾ ਚਾਹੀਦਾ ਹੈ। ਜੇਕਰ ਬਿਮਾਰੀ ਦੇ ਲੱਛਣਾਂ ਦੀ...