ਖਾਸ-ਖਬਰਾਂ/Important NewsIsrael-Hamas War : ਯਰੂਸ਼ਲਮ ‘ਚ ਦੋ ਫਲਸਤੀਨੀ ਹਮਲਾਵਰਾਂ ਦੁਆਰਾ ਅੰਨ੍ਹੇਵਾਹ ਗੋਲੀਬਾਰੀ ‘ਚ ਤਿੰਨ ਦੀ ਮੌਤ; ਅੱਤਵਾਦੀ ਵੀ ਢੇਰOn PunjabNovember 30, 2023 by On PunjabNovember 30, 20230227 ਵੀਰਵਾਰ ਸਵੇਰੇ ਯੇਰੂਸ਼ਲਮ ਦੇ ਇਕ ਬੱਸ ਸਟਾਪ ‘ਤੇ ਦੋ ਫਲਸਤੀਨੀ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਘੱਟੋ-ਘੱਟ ਤਿੰਨ ਇਜ਼ਰਾਇਲੀ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ...
ਸਮਾਜ/SocialStorm Warning: ਸੂਰਜ ਤੋਂ ਧਰਤੀ ਵੱਲ ਵਧ ਰਿਹਾ ਹੈ ਸੂਰਜੀ ਤੂਫਾਨ, ਨਾਸਾ ਨੇ ਦਿੱਤੀ ਚੇਤਾਵਨੀ, ਕੀ ਹਨ ਖ਼ਤਰੇ ?On PunjabNovember 26, 2023 by On PunjabNovember 26, 20230241 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜੀ ਤੂਫਾਨ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਐਤਵਾਰ ਨੂੰ ਸੂਰਜ ਦਾ...
ਰਾਜਨੀਤੀ/PoliticsConstitution Day : ਸੁਪਰੀਮ ਕੋਰਟ ਕੰਪਲੈਕਸ ‘ਚ ਸਥਾਪਿਤ ਭੀਮ ਰਾਓ ਅੰਬੇਡਕਰ ਦਾ ਬੁੱਤ, ਰਾਸ਼ਟਰਪਤੀ ਮੁਰਮੂ ਨੇ ਦਿੱਤੀ ਸ਼ਰਧਾਂਜਲੀOn PunjabNovember 26, 2023 by On PunjabNovember 26, 20230299 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਸੰਵਿਧਾਨ ਦਿਵਸ ਦੇ ਮੌਕੇ ‘ਤੇ ਸੁਪਰੀਮ ਕੋਰਟ ਪਰਿਸਰ ‘ਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ...
ਸਿਹਤ/Healthਸਿਗਰਟਨੋਸ਼ੀ ਨਾ ਕਰਨ ਵਾਲਿਆਂ ‘ਚ ਕੈਂਸਰ ਦੇ ਖ਼ਤਰੇ ਦਾ ਪਤਾ ਲਾਉਣ ‘ਚ ਕਾਰਗਰ ਏਆਈ ਟੂਲOn PunjabNovember 26, 2023 by On PunjabNovember 26, 20230292 ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਆਮ ਕਾਰਨ ਫੇਫੜਿਆਂ ਦਾ ਕੈਂਸਰ ਹੈ। ਇਨ੍ਹਾਂ ਵਿਚ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਗਿਣਤੀ 10-20 ਫ਼ੀਸਦ ਹੁੰਦੀ...
ਖਾਸ-ਖਬਰਾਂ/Important News‘ਬਿਨਾਂ ਕਿਸੇ ਸਬੂਤ ਦੇ ਭਾਰਤ ‘ਤੇ ਮੜ੍ਹੇ ਗਏ ਦੋਸ਼’, ਹਰਦੀਪ ਨਿੱਜਰ ਹੱਤਿਆਕਾਂਡ ‘ਤੇ ਭਾਰਤੀ ਰਾਜਦੂਤ ਨੇ ਚੁੱਕੇ ਸਵਾਲOn PunjabNovember 26, 2023 by On PunjabNovember 26, 20230218 ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਮਾਮਲਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਵੀ ਕੁੜੱਤਣ ਦੇਖਣ ਨੂੰ...
ਫਿਲਮ-ਸੰਸਾਰ/FilmyBig News : ਕੈਨੇਡਾ ’ਚ ਗਿੱਪੀ ਗਰੇੇਵਾਲ ਦੇ ਘਰ ’ਤੇ ਫਾਇਰਿੰਗ, ਗੈਂਗਸਟਰ ਬਿਸ਼ਨੋਈ ਨੇ ਲਈ ਜ਼ਿੰਮੇਵਾਰੀOn PunjabNovember 26, 2023 by On PunjabNovember 26, 20230206 ਕੈਨੇਡਾ ‘ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲ਼ੀਬਾਰੀ ਕੀਤੀ ਗਈ। ਇਹ ਦਾਅਵਾ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੀਤਾ ਹੈ। ਕੈਨੇਡਾ ਦੇ ਵੈਨਕੂਵਰ...
ਸਮਾਜ/Socialਖਾਸ-ਖਬਰਾਂ/Important News‘ਇਲਾਜ ਦੀ ਆੜ ‘ਚ ਮੇਰੀ ਪਤਨੀ ਨੂੰ ਮਿਲਣ ਆਉਂਦਾ ਸੀ…’, ਬੁਸ਼ਰਾ ਬੀਬੀ ਦੇ ਤਲਾਕਸ਼ੁਦਾ ਪਤੀ ਨੇ ਇਮਰਾਨ ਖਾਨ ਦੀਆਂ ਵਧਾਈਆਂ ਮੁਸ਼ਕਿਲਾਂOn PunjabNovember 26, 2023 by On PunjabNovember 26, 20230223 ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ‘ਤੇ ਉਨ੍ਹਾਂ ਦੇ ਤਲਾਕਸ਼ੁਦਾ ਪਤੀ ਖਾਵਰ ਫਰੀਦ ਮੇਨਕਾ ਨੇ ਗੰਭੀਰ ਦੋਸ਼ ਲਗਾ ਕੇ ਮਾਮਲਾ ਦਰਜ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਚ ਔਰਤਾਂ ਖ਼ਿਲਾਫ਼ ਲਗਾਤਾਰ ਵਧ ਰਹੀ ਹੈ ਹਿੰਸਾ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਮੁੜ ਪ੍ਰਗਟਾਈ ਚਿੰਤਾOn PunjabNovember 26, 2023 by On PunjabNovember 26, 20230406 ਅਫਗਾਨਿਸਤਾਨ ਨਿਊਜ਼ ਅਫਗਾਨਿਸਤਾਨ ‘ਚ ਔਰਤਾਂ ਖਿਲਾਫ ਅਪਰਾਧਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਔਰਤਾਂ ਵਿਰੁੱਧ ਹਿੰਸਾ...
ਖਾਸ-ਖਬਰਾਂ/Important NewsBill Nelson : ਭਾਰਤ ਦੌਰੇ ‘ਤੇ ਆਉਣਗੇ ਨਾਸਾ ਮੁਖੀ Bill Nelson, ISRO ਤੇ NASA ਦੇ NISAR ਮਿਸ਼ਨ ‘ਤੇ ਹੋਵੇਗੀ ਚਰਚਾOn PunjabNovember 26, 2023 by On PunjabNovember 26, 20230279 ਨਾਸਾ ਦੇ ਮੁਖੀ Bill Nelson ਸੋਮਵਾਰ ਨੂੰ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋਣਗੇ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਨਾਸਾ ਮੁਖੀ ਆਪਣੇ ਦੌਰੇ ਦੌਰਾਨ ਕਈ...
ਖਬਰਾਂ/NewsGood News : ਥਾਈਲੈਂਡ ਤੇ ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਬਿਨਾਂ ਵੀਜ਼ੇ ਤੋਂ ਜਾ ਸਕਣਗੇ ਭਾਰਤੀ ਯਾਤਰੀ, ਪੜ੍ਹੋ ਪੂਰੀ ਜਾਣਕਾਰੀOn PunjabNovember 24, 2023 by On PunjabNovember 24, 20230231 ਸ਼੍ਰੀਲੰਕਾ ਅਤੇ ਥਾਈਲੈਂਡ ਤੋਂ ਬਾਅਦ ਹੁਣ ਵੀਅਤਨਾਮ ਵੀਜ਼ਾ ਮੁਕਤ ਦੇਸ਼ ਬਣ ਗਿਆ ਹੈ, ਸੈਰ ਸਪਾਟਾ ਮੰਤਰੀ ਨੇ ਯਾਤਰਾ ਨੂੰ ਉਤਸ਼ਾਹਿਤ ਕਰਨ ਲਈ ਇਹ ਐਲਾਨ ਕੀਤਾ...