ਖਬਰਾਂ/Newsਚੰਡੀਗੜ੍ਹ ਦੇ ਸੈਕਟਰ 40 ‘ਚ ਖੁਦਾਈ ਦੌਰਾਨ ਫਟੀ ਗੈਸ ਪਾਈਪਲਾਈਨ, ਹਫੜਾ-ਦਫੜੀ ਦਾ ਮਾਹੌਲOn PunjabNovember 22, 2023 by On PunjabNovember 22, 2023082 ਸੈਕਟਰ 40 ‘ਚ ਸਵੇਰੇ ਜੇਸੀਬੀ ਰਾਹੀਂ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਗੈਸ ਪਾਈਪ ਲਾਈਨ ਫਟ ਗਈ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜੇਸੀਬੀ...
ਖਬਰਾਂ/NewsPakistan Electricity : ਪਾਕਿਸਤਾਨ ਦੇ ਲੋਕਾਂ ਨੂੰ ਲੱਗੇਗਾ ਬਿਜਲੀ ਦਾ ਜ਼ਬਰਦਸਤ ਝਟਕਾ ! ਪ੍ਰਤੀ ਯੂਨਿਟ ਬਿਜਲੀ ਦੀਆਂ ਕੀਮਤਾਂ ‘ਚ ਹੋ ਸਕਦਾ ਹੈ ਭਾਰੀ ਵਾਧਾOn PunjabNovember 21, 2023 by On PunjabNovember 21, 20230189 ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਗੁਆਂਢੀ ਦੇਸ਼ ‘ਚ...
ਖਬਰਾਂ/NewsIsrael Hamas War : ‘ਭਾਰਤ ਅੱਤਵਾਦ ਦਾ ਵਿਰੋਧ ਕਰਨ ਤੇ ਮਾਨਵਤਾਵਾਦੀ ਕਾਨੂੰਨ ਦੀ ਪਾਲਣਾ ਕਰਨ ਦੇ ਪੱਖ’, UNGA ਦੀ ਬੈਠਕ ‘ਚ ਬੋਲੀ ਰੁਚਿਰਾ ਕੰਬੋਜOn PunjabNovember 21, 2023 by On PunjabNovember 21, 20230198 ਇਜ਼ਰਾਈਲ-ਹਮਾਸ ਯੁੱਧ ਕਾਰਨ ਗਾਜ਼ਾ ਵਿੱਚ ਪੈਦਾ ਹੋਈ ਮਾਨਵਤਾਵਾਦੀ ਸਥਿਤੀ ‘ਤੇ ਯੂਐਨਜੀਏ ਦੀ ਗੈਰ ਰਸਮੀ ਚਰਚਾ ਹੋਈ, ਜਿਸ ਵਿੱਚ ਮੈਂਬਰ ਦੇਸ਼ਾਂ ਨੇ ਆਪਣਾ ਪੱਖ ਪੇਸ਼ ਕੀਤਾ।...
ਖਬਰਾਂ/NewsDelhi News : ਫਲਾਈਓਵਰ ‘ਤੇ ਖ਼ਾਲਿਸਤਾਨ ਸਮਰਥਕ ਨਾਅਰੇ ਲਿਖਣ ਦੇ ਮਾਮਲੇ ’ਚ ਹਰਿਆਣਾ ਦਾ ਨੌਜਵਾਨ ਹਿਰਾਸਤ ‘ਚ, ਪੰਜਾਬ ‘ਚ ਛਾਪੇਮਾਰੀ ਜਾਰੀOn PunjabNovember 21, 2023 by On PunjabNovember 21, 20230300 ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਫਲਾਈਓਵਰ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖਣ ਦੇ ਦੋਸ਼ ਵਿੱਚ ਪੁਲਿਸ ਨੇ ਹਰਿਆਣਾ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ।...
ਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports NewsWorld Cup 2023 : ਭਾਰਤ-ਆਸਟ੍ਰੇਲੀਆ ਮੌਚ ਦੌਰਾਨ ਪੁੱਤਰ ਨੇ ਬੰਦ ਕਰ ਦਿੱਤਾ ਟੀਵੀ ਤਾਂ ਪਿਤਾ ਨੇ ਬੇਰਹਿਮੀ ਨਾਲ ਕੀਤੀ ਹੱਤਿਆOn PunjabNovember 21, 2023 by On PunjabNovember 21, 20230332 ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਰੋਜ਼ਾਨਾ ਹੋਣ ਵਾਲੇ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਇਕ ਪਿਤਾ ਨੇ ਆਪਣੇ ਪੁੱਤਰ ਦਾ ਗਲਾ ਘੁੱਟ ਕੇ ਹੱਤਿਆ ਕਰ...
ਖਬਰਾਂ/Newsਖਾਸ-ਖਬਰਾਂ/Important Newsਚਚੇਰੇ ਭਰਾ ਨੇ ਫ਼ਰੀਦਕੋਟ ਦੇ ਜ਼ਿਲ੍ਹਾ ਜੱਜ ’ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼; ਹਾਈ ਕੋਰਟ ਨੇ ਭੇਜਿਆ ਨੋਟਿਸOn PunjabNovember 21, 2023 by On PunjabNovember 21, 20230303 ਫ਼ਰੀਦਕੋਟ ਦੇ ਜ਼ਿਲ੍ਹਾ ਜੱਜ ’ਤੇ ਭ੍ਰਿਸ਼ਟਾਚਾਰ ਤੇ ਅਹੁਦੇ ਦੀ ਦੁਰਵਰਤੋਂ ਕਰ ਕੇ ਕਰੋੜਾਂ ਦੀ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹਨ। ਹਾਈ ਕੋਰਟ ਨੇ ਮੌੜ ਮੰਡੀ...
ਖਬਰਾਂ/Newsਖਾਸ-ਖਬਰਾਂ/Important Newsਲੋਕ ਸੋਚ-ਸਮਝ ਕੇ ਨਿਕਲਣ ਘਰੋਂ ! ਕਿਸਾਨਾਂ ਨੇ ਜਲੰਧਰ-ਲੁਧਿਆਣਾ ਹਾਈਵੇ ‘ਤੇ ਲਾਇਆ ਧਰਨਾOn PunjabNovember 21, 2023November 21, 2023 by On PunjabNovember 21, 2023November 21, 20230307 ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਜਲੰਧਰ ਕੈਂਟ ਸਟੇਸ਼ਨ ਨਜ਼ਦੀਕ ਧੰਨੋਵਾਲੀ ਫਾਟਕ ਵਿਖੇ ਰੋਸ਼ ਮੁਜ਼ਾਹਰਾ ਕੀਤਾ...
ਖਬਰਾਂ/Newsਆਮ ਆਦਮੀ ਕਲੀਨਿਕਾਂ ਨੂੰ ਮਿਲੀ ਆਲਮੀ ਮਾਨਤਾ, ਨੈਰੋਬੀ ਵਿੱਚ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ‘ਚ ਪੰਜਾਬ ਨੂੰ ਪਹਿਲਾ ਇਨਾਮOn PunjabNovember 20, 2023 by On PunjabNovember 20, 20230136 ਪੰਜਾਬ ਵਿੱਚ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆ-ਕਲਪ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ...
ਖਬਰਾਂ/Newsਜਹਾਜ਼ ਹਾਦਸੇ ‘ਚ ਮਾਰਿਆ ਗਿਆ ਵੈਗਨਰ ਗਰੁੱਪ ਦਾ ਮੁਖੀ ਯੇਵਗੇਨੀ ਪ੍ਰਿਗੋਜ਼ਿਨ, ਰੂਸ ਨੇ ਕਿਹਾ- ਜੈਨੇਟਿਕ ਟੈਸਟ ਦੁਆਰਾ ਹੋਈ ਪੁਸ਼ਟੀOn PunjabNovember 20, 2023 by On PunjabNovember 20, 20230208 23 ਅਗਸਤ ਨੂੰ ਰੂਸ ਵਿੱਚ ਇੱਕ ਨਿੱਜੀ ਜਹਾਜ਼ ਕਰੈਸ਼ ਹੋ ਗਿਆ ਸੀ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਲੋਕ ਮਾਰੇ ਗਏ। ਇਸ ਦੌਰਾਨ ਇਹ...
ਖਬਰਾਂ/NewsRussia-Ukraine War: ਜ਼ੇਲੈਂਸਕੀ ਨੇ ਰੱਖਿਆ ਮੰਤਰੀ ਨੂੰ ਯੁੱਧ ਦੇ ਮੱਧ ‘ਚ ਕੀਤਾ ਬਰਖਾਸਤ, ਹੁਣ ਇਸਨੂੰ ਮਿਲੇਗੀ ਕਮਾਨOn PunjabNovember 20, 2023 by On PunjabNovember 20, 20230231 ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਰੱਖਿਆ ਮੰਤਰੀ ਓਲੈਕਸੀ ਰੋਜਿਨਕੋਵ ਨੂੰ ਹਟਾ ਦਿੱਤਾ ਹੈ। ਰਾਸ਼ਟਰਪਤੀ ਨੇ ਨੇ ਅਧਿਕਾਰਤ ਟੈਲੀਗ੍ਰਾਮ ਖਾਤੇ ’ਤੇ ਪੋਸਟ ਪਾ...