ਖਾਸ-ਖਬਰਾਂ/Important Newsਰਾਜਨੀਤੀ/PoliticsPM Modi: PM ਮੋਦੀ ਨੇ ਤਾਜ਼ਾ ਇੰਟਰਵਿਊ ‘ਚ ਕੀਤੇ ਵੱਡੇ ਦਾਅਵੇ, ਬੋਲੇ- ‘ਇਸ ਵਾਰ ਸਰਕਾਰ ਬਣੀ ਤਾਂ ਬਿਜਲੀ ਤੇ ਟਰਾਂਸਪੋਰਟ ਕਰਾਂਗੇ ਮੁਫਤ’On PunjabApril 29, 2024 by On PunjabApril 29, 20240415 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਬਿਜਲੀ ਅਤੇ ਟਰਾਂਸਪੋਰਟ ‘ਤੇ ਲੋਕਾਂ ਦੇ ਖਰਚ ਨੂੰ ਜ਼ੀਰੋ ‘ਤੇ ਲਿਆਉਣ ਦੀ ਹੈ। ਉਨ੍ਹਾਂ...
ਸਮਾਜ/Socialਖਾਸ-ਖਬਰਾਂ/Important Newsਪਾਕਿਸਤਾਨ ਅਤੇ ਚੀਨ ‘ਚ ਤੂਫਾਨ ਨੇ ਮਚਾਈ ਤਬਾਹੀ, 27 ਲੋਕਾਂ ਦੀ ਗਈ ਜਾਨOn PunjabApril 29, 2024 by On PunjabApril 29, 20240509 ਪਾਕਿਸਤਾਨ ਅਤੇ ਚੀਨ ਇਸ ਸਮੇਂ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ‘ਚ ਆਏ ਤੂਫਾਨ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ...
ਸਮਾਜ/Socialਖਾਸ-ਖਬਰਾਂ/Important NewsCanada PM Justin Trudeau: ਪ੍ਰਧਾਨ ਮੰਤਰੀ ਦੀ ਹਾਜ਼ਰੀ ‘ਚ ਲੱਗੇ ਖਾਲਿਸਤਾਨ ਦੇ ਨਾਅਰੇ, ਟਰੂਡੋ ਨੇ ਸਿੱਖਾਂ ਦੀ ਆਜ਼ਾਦੀ ਤੇ ਰਾਖੀ ਲਈ ਕੀਤਾ ਵੱਡਾ ਐਲਾਨOn PunjabApril 29, 2024 by On PunjabApril 29, 20240368 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਦੇ ਐਲਾਨ...
ਖਾਸ-ਖਬਰਾਂ/Important NewsFirst Sikh Court: ਸਿੱਖਾਂ ਦੀ ਆਪਣੀ ਧਰਤੀ ‘ਤੇ ਤਾਂ ਨਹੀਂ ਪਰ ਗੋਰਿਆਂ ਦੇ ਦੇਸ਼ ’ਚ ਖੁੱਲ੍ਹੀ ਪਹਿਲੀ ‘ਸਿੱਖ ਅਦਾਲਤ’, ਜਾਣੋ ਕਿਵੇਂ ਕਰੇਗੀ ਕੰਮOn PunjabApril 29, 2024 by On PunjabApril 29, 20240319 ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ‘ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ‘ਚ ਹੋ ਗਿਆ ਹੈ। ਲੰਘੇ ਸ਼ਨੀਵਾਰ ਨੂੰ ਅਰਦਾਸ ਬੇਨਤੀ ਨਾਲ ਲੰਡਨ...
ਖਾਸ-ਖਬਰਾਂ/Important NewsBC ਦੇ ਵਿਧਾਇਕ ਨੇ ‘ਬਟਰ ਚਿਕਨ’ ਲਈ ‘ਗੁਰੂਘਰ’ ਦਾ ਕੀਤਾ ਧੰਨਵਾਦ, ਸਿੱਖ ਭਾਈਚਾਰੇ ‘ਚ ਰੋਹ, ਜਾਣੋ ਪੂਰਾ ਮਾਮਲਾOn PunjabApril 29, 2024 by On PunjabApril 29, 20240316 ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿੰਦਾ ਹੈ ਤੇ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਕ ਆਪਣੇ ਤਿਓਹਾਰ ਵੀ ਮਨਾਏ ਜਾਂਦੇ ਹਨ। ਕੈਨੇਡਾ ਦੀ ਸਿਆਸਤ ਵਿੱਚ ਵੀ...
ਖਾਸ-ਖਬਰਾਂ/Important Newsਜ਼ਖਮਾਂ ‘ਤੇ ਮਿਰਚ ਪਾਊਡਰ, ਬੁੱਲ੍ਹ ਗੂੰਦ ਨਾਲ ਬੰਦ ਕਰਕੇ ਗੁਆਂਢੀ ਇਕ ਮਹੀਨੇ ਤੱਕ ਔਰਤ ਨਾਲ ਕਰਦਾ ਰਿਹਾ ਬਲਾਤਕਾਰOn PunjabApril 23, 2024 by On PunjabApril 23, 20240311 ਮੱਧ ਪ੍ਰਦੇਸ਼ ਦੇ ਗੁਨਾ ਤੋਂ ਇੱਕ ਦੁਖਦਾਈ ਘਟਨਾ ਵਿੱਚ, ਇੱਕ ਔਰਤ ਨਾਲ ਉਸਦੇ ਗੁਆਂਢੀ ਦੁਆਰਾ ਇੱਕ ਮਹੀਨੇ ਤੱਕ ਬਲਾਤਕਾਰ ਅਤੇ ਤਸੀਹੇ ਦਿੱਤੇ ਜਾਣ ਦੀ ਖ਼ਬਰ...
ਖਾਸ-ਖਬਰਾਂ/Important Newsਅਮਰੀਕੀ ਸਦਨ ਵੱਲੋਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ TikTok ‘ਤੇ ਪਾਬੰਦੀ ਲਗਾਉਣ ਲਈ ਬਿੱਲ ਪਾਸOn PunjabApril 23, 2024 by On PunjabApril 23, 20240302 ਅਮਰੀਕੀ ਪ੍ਰਤੀਨਿਧੀ ਸਭਾ ਨੇ ਸੰਯੁਕਤ ਰਾਜ ਵਿੱਚ ਚੀਨੀ ਵੀਡੀਓ-ਸ਼ੇਅਰਿੰਗ ਐਪ TikTok ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ...
ਖਾਸ-ਖਬਰਾਂ/Important Newsਸੰਗਮਰਮਰ ਤੋਂ ਬਣੀਆਂ ਅਜਿਹੀਆਂ ਮੂਰਤੀਆਂ ਇੰਝ ਲੱਗਦੈ ਜਿਵੇਂ ਹੁਣੇ ਬੋਲਣ ਲੱਗ ਜਾਣਗੀਆਂ, ਬਣੀਆਂ ਖਿੱਚ ਦਾ ਕੇਂਦਰOn PunjabApril 23, 2024 by On PunjabApril 23, 20240215 ਰਾਜਸਥਾਨ ਦੇ ਇਸ ਮੂਰਤੀਕਾਰ ਦੀਆਂ ਮੂਰਤੀਆਂ ਅਜਿਹੀਆਂ ਹਨ ਕਿ ਇਨ੍ਹਾਂ ਨੂੰ ਇਕ ਵਾਰ ਦੇਖਣ ਤੋਂ ਬਾਅਦ ਲੱਗਦਾ ਹੈ ਜਿਵੇਂ ਇਹ ਮੂਰਤੀ ਹੀ ਬੋਲੇਗੀ। ਜੀ ਹਾਂ,...
ਖਾਸ-ਖਬਰਾਂ/Important Newsਸੁਖਬੀਰ ਸਿੰਘ ਬਾਦਲ ਵਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ ਦੇ ਕੋਆਰਡੀਨੇਟਰ ਨਿਯੁਕਤOn PunjabApril 23, 2024 by On PunjabApril 23, 20240371 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਚੰਡੀਗੜ੍ਹ ਜਿਸਦੀ ਚੋਣ ਪੰਜਾਬ ਦੇ ਨਾਲ 1 ਜੂਨ ਨੂੰ ਹੋਣ ਜਾ ਰਹੀ ਨੂੰ...
ਖਾਸ-ਖਬਰਾਂ/Important Newsਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨOn PunjabApril 23, 2024 by On PunjabApril 23, 20240238 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂਖੰਨਾਂ ਅਤੇ ਐਸ.ਓ.ਆਈ ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨਾਲ ਸਲਾਹ ਮਸ਼ਵਰਾ...