ਖਾਸ-ਖਬਰਾਂ/Important Newsਸਰੀ ਕਾਰ ਹਾਦਸੇ ’ਚ ਮਾਰੀ ਗਈ ਪੰਜਾਬਣ ਦੀ ਪਛਾਣ ਹੋਈOn PunjabJuly 22, 2024 by On PunjabJuly 22, 2024065 ਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ ਦੀ ਸ਼ਨਾਖ਼ਤ ਪੁਲੀਸ ਨੇ ਜਨਤਕ ਕਰ ਦਿੱਤੀ ਹੈ, ਜਿਸ ਦਾ...
ਖਾਸ-ਖਬਰਾਂ/Important Newsਮੈਂ ਲੋਕਤੰਤਰ ਵਾਸਤੇ ਗੋਲੀ ਖਾਧੀ: ਟਰੰਪOn PunjabJuly 22, 2024 by On PunjabJuly 22, 2024052 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਨਸਿਲਵੇਨੀਆ ਵਿੱਚ ਇਕ ਪ੍ਰੋਗਰਾਮ ਦੌਰਾਨ ਹੋਏ ਕਾਤਲਾਨਾ ਹਮਲੇ ਵਿੱਚ ਵਾਲ-ਵਾਲ ਬਚਣ ਤੋਂ ਬਾਅਦ ਆਪਣੀ ਪਹਿਲੀ ਚੋਣ ਪ੍ਰਚਾਰ ਰੈਲੀ...
ਖਾਸ-ਖਬਰਾਂ/Important Newsਬਾਇਡਨ ਵੱਲੋਂ ਰਾਸ਼ਟਰਪਤੀ ਚੋਣ ਨਾ ਲੜਨ ਦਾ ਐਲਾਨOn PunjabJuly 22, 2024 by On PunjabJuly 22, 2024046 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ ਰਾਸ਼ਟਰਪਤੀ ਚੋਣ ਨਹੀਂ ਲੜਨਗੇ। ਇਹ ਐਲਾਨ ਉਨ੍ਹਾਂ ਐਕਸ ’ਤੇ ਪੱਤਰ ਜਾਰੀ...
ਰਾਜਨੀਤੀ/PoliticsShambhu Border: ਹਰਿਆਣਾ ਦੇ ਮੰਤਰੀ ਦਾ ਵੱਡਾ ਬਿਆਨ, ਬੋਲੇ…ਹਾਈਕੋਰਟ ਨੇ ਕਿਤੇ ਨਹੀਂ ਕਿਹਾ ਬਾਰਡਰ ਖੁੱਲ੍ਹਣ ਮਗਰੋਂ ਦਿੱਲੀ ‘ਚ ਧਰਨੇ-ਪ੍ਰਦਰਸ਼ਨ ਕਰੋOn PunjabJuly 11, 2024 by On PunjabJuly 11, 2024073 ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਇਸ ਹੁਕਮ ‘ਤੇ ਹਰਿਆਣਾ ਦੇ ਮੰਤਰੀ ਮੂਲਚੰਦ ਸ਼ਰਮਾ...
ਸਮਾਜ/Socialਰਾਜਨੀਤੀ/PoliticsManish Sisodia Bail Plea: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ ਮੁਲਤਵੀ, ਜੱਜ ਨੇ ਖੁਦ ਨੂੰ ਕੇਸ ਤੋਂ ਕੀਤਾ ਵੱਖOn PunjabJuly 11, 2024 by On PunjabJuly 11, 2024098 ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਨੇਤਾ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਸਿਸੋਦੀਆ ਦੀ...
ਸਮਾਜ/Socialਖਾਸ-ਖਬਰਾਂ/Important NewsCanada Immigrants: ਭਾਰਤੀਆਂ ਨੂੰ ਕੈਨੇਡਾ ਵਿੱਚ ਨਹੀਂ ਮਿਲ ਰਹੀਆਂ ਨੌਕਰੀਆਂ, ਅਪਰਾਧੀ ਕਰ ਰਹੇ ਨੇ ਤੰਗ, ਦੇਸ਼ ਛੱਡਣ ਨੂੰ ਹੋਏ ਮਜਬੂਰOn PunjabJuly 11, 2024 by On PunjabJuly 11, 20240107 ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਰਿਹਾ ਹੈ। ਭਾਰਤੀ ਲੋਕ ਪੜ੍ਹਾਈ ਤੋਂ ਲੈ ਕੇ ਨਾਗਰਿਕਤਾ ਲੈਣ ਤੱਕ ਦੇ ਸੁਪਨੇ...
ਖਾਸ-ਖਬਰਾਂ/Important NewsCanada News: ਕੈਨੇਡਾ ਨੂੰ ਲੱਗਣ ਜਾ ਰਿਹਾ ਝਟਕਾ, NATO ‘ਚੋਂ ਖੁਸ ਸਕਦੀ ਮੈਂਬਰਸ਼ਿਪ, ਕੀ ਆਰਥਿਕ ਮੰਦੀ ਬਣਿਆ ਕਾਰਨ ?On PunjabJuly 11, 2024 by On PunjabJuly 11, 20240118 ਉੱਤਰੀ ਅਟਲਾਂਟਿਕ ਸੰਧੀ ਸੰਗਠਨ ਯਾਨੀ NATO ਵਿੱਚ ਕੁੱਲ 32 ਮੈਂਬਰ ਦੇਸ਼ ਹਨ। ਉਨ੍ਹਾਂ ਦਾ ਇਕ ਮੈਂਬਰ ਦੇਸ਼ ਪਿਛਲੇ ਕਈ ਸਾਲਾਂ ਤੋਂ ਦੂਜੇ ਮੈਂਬਰਾਂ ਦੇ ਨਿਸ਼ਾਨੇ...
ਖਾਸ-ਖਬਰਾਂ/Important Newsਇੱਕ ਹੱਥ ‘ਚ ਬਾਈਬਲ, ਦੂਜੇ ਹੱਥ ‘ਚ ਭਗਵਤ ਗੀਤਾ… ਬ੍ਰਿਟੇਨ ਦੇ ਸੰਸਦ ਨੇ ਇਦਾਂ ਚੁੱਕੀ ਸਹੂੰ, ਵਾਇਰਲ ਹੋਇਆ ਵੀਡੀਓOn PunjabJuly 11, 2024 by On PunjabJuly 11, 2024090 ਹੈਰੋ ਈਸਟ ਤੋਂ ਕੰਜ਼ਰਵੇਟਿਵ ਬ੍ਰਿਟਿਸ਼ ਸਾਂਸਦ ਬੌਬ ਬਲੈਕਮੈਨ ਨੇ ਆਪਣੇ ਹੱਥ ਵਿੱਚ ਭਗਵਦ ਗੀਤਾ ਅਤੇ ਬਾਈਬਲ ਦੋਵੇਂ ਲੈ ਕੇ ਅਹੁਦੇ ਦੀ ਸਹੁੰ ਚੁੱਕੀ ਹੈ। ਇਹ...
ਖਾਸ-ਖਬਰਾਂ/Important NewsUS Visa Interview: ਅਮਰੀਕਾ ਜਾਣ ਲਈ Visa ਇੰਟਰਵਿਊ ‘ਚ ਪੁੱਛੇ ਜਾਂਦੇ ਹਨ ਕਿਹੜੇ ਸਵਾਲ, ਅਪਲਾਈ ਕਰਨ ਤੋਂ ਪਹਿਲਾਂ ਜਾਣੋ ਇਹ ਗੱਲਾਂOn PunjabJuly 11, 2024 by On PunjabJuly 11, 2024069 ਅੱਜ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਦੇਸ਼ ਮੰਨਿਆ ਜਾਂਦਾ ਹੈ। ਭਾਰਤ ਹੀ ਨਹੀਂ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਲੋਕ ਪੜ੍ਹਾਈ,...
ਖਬਰਾਂ/Newsਖਾਸ-ਖਬਰਾਂ/Important Newsਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸੰਸਦ ਮੈਂਬਰ ਬਣੇOn PunjabJuly 5, 2024July 5, 2024 by On PunjabJuly 5, 2024July 5, 2024080 ਸਲੋਹ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਇੰਡੀਪੈਂਡੈਂਟ ਨੈਟਵਰਕ ਦੇ ਅਜ਼ਹਰ ਚੌਹਾਨ ਨੂੰ ਹਰਾਇਆ।...