34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!,ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਪ੍ਰਸਿੱਧੀ ਖੱਟਣ ਵਾਲੇ ਨਾਮਵਾਰ ਗਾਇਕ, ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।ਪਰਮੀਸ਼ ਵਰਮਾ ਨੌਜਵਾਨ ਦਰਸ਼ਕਾਂ ਵਿਚ ਇਕ ਪ੍ਰਭਾਵੀ ਚਿਹਰਾ ਹੈ। ਉਹਨਾਂ ਦੀ ਸ਼ਾਨਦਾਰ ਲੁੱਕ ਨੌਜਵਾਨਾਂ ਦਾ ਦਿਲ ਜਿੱਤ ਚੁੱਕੀ ਹੈ।ਗਾਲ ਨੀ ਕੱਢਣੀ, ਕੱਚੇ-ਪੱਕੇ ਯਾਰ, ਚਿੜੀ ਉੱਡ ਕਾਂ ਉੱਡ ਵਰਗੇ ਹਿੱਟ ਗੀਤ ਦੇਣ ਵਾਲੇ ਪਰਮੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਇੰਸਟਾਗ੍ਰਾਮ ‘ਤੇ 34 ਲੱਖ ਤੋਂ ਵੀ ਵੱਧ ਫੋਲੋਵਰਸ ਹਨ। ਦੁਨੀਆਂ ਭਰ ‘ਚ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਇੰਸਟਾਗ੍ਰਾਮ ‘ਤੇ ਫੋਲੋ ਕਰਦੇ ਹਨ, ਪਰ ਪਰਮੀਸ਼ ਵਰਮਾ Instagram ‘ਤੇ ਕੇਵਲ ਇੱਕ ਹੀ ਵਿਅਕਤੀ ਨੂੰ ਫੋਲੋ ਕਰ ਰਹੇ ਹਨ।