ਸਾਲ 2020 ਖ਼ਤਮ ਹੋਣ ਵਾਲਾ ਹੈ। ਇਸ ਸਾਲ ਲੋਕਾਂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੇ ਉਸ ਤੋਂ ਬਚਣ ਲਈ ਲਾਕਡਾਊਨ ਵਰਗੇ ਸਖ਼ਤ ਟਾਈਮ ਪੀਰੀਅਡ ਨੂੰ ਜਿਆ ਹੈ। ਲਾਕਡਾਊਨ ਦੇ ਸਮੇਂ ਲੋਕਾਂ ਨੇ ਵਰਕ ਫ੍ਰਾਮ ਹੋਮ (Work From Home) ਪਾਲਿਸੀ ਤਹਿਤ ਘਰਾਂ ‘ਚ ਕੰਮ ਕੀਤਾ ਹੈ। ਅਜਿਹੇ ‘ਚ ਘਰ ‘ਤੇ ਰਹਿਣ ਤੇ ਲਾਕਡਾਊਨ ਪੀਰੀਅਡ ‘ਚ ਕੁਝ ਨਵਾਂ ਕਰਨ ਦੇ ਚੱਲਦਿਆਂ ਲੋਕਾਂ ਨੇ ਚੰਗੀ-ਚੰਗੀ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਦੇ ਤਰੀਕੇ ਸਰਚ ਕੀਤੀਆਂ। ਗੂਗਲ ਸਰਚ ਲਿਸਟ 2020 (Google Search 2020) ਮੁਤਾਬਿਕ ਲੋਕਾਂ ਨੇ ਸਭ ਤੋਂ ਜ਼ਿਆਦਾ ਪਨੀਰ, ਇੰਮਊਨਿਟੀ ਵਧਾਉਣ ਦੇ ਤਰੀਕੇ, ਕੌਫੀ, ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ, ਜਲੇਬੀ ਕਿਵੇਂ ਬਣਾਏ ਵਰਗੇ ਟਾਪਿਕ ਸਰਚ ਕੀਤੇ ਗਏ ਹਨ।
ਪਨੀਰ ਕਿਵੇਂ ਬਣਾਈਏ
ਗੂਗਲ ਸਰਚ ਲਿਸਟ 2020 ਮੁਤਾਬਿਕ ਇਸ ਸਾਲ How To ‘ਚ ਸਭ ਤੋਂ ਜ਼ਿਆਦਾ ਪਨੀਰ ਬਣਾਉਣ ਦਾ ਤਰੀਕਾ ਸਰਚ ਕੀਤਾ ਗਿਆ ਹੈ ਕਿਉਂਕਿ ਲਾਕਡਾਊਨ ਕਾਰਨ ਲੋਕਾਂ ਨੂੰ ਪਨੀਰ ਮਿਲਣਾ ਥੋੜ੍ਹਾ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਇਲ਼ਾਵਾ ਵਾਇਰਸ ਦੇ ਡਰ ਨਾਲ ਘਰ ‘ਚ ਸਾਫ਼ ਤੇ ਹੈਲਦੀ ਪਨੀਰ ਬਣਾਉਣਾ ਪ੍ਰਿਫਰ ਕਰ ਰਹੇ ਸਨ।
Publish Date:Tue, 29 Dec 2020 11:21 AM (IST)
ਸਾਲ 2020 ਖ਼ਤਮ ਹੋਣ ਵਾਲਾ ਹੈ। ਇਸ ਸਾਲ ਲੋਕਾਂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੇ ਉਸ ਤੋਂ ਬਚਣ ਲਈ ਲਾਕਡਾਊਨ ਵਰਗੇ ਸਖ਼ਤ ਟਾਈਮ ਪੀਰੀਅਡ ਨੂੰ ਜਿਆ ਹੈ। ਲਾਕਡਾਊਨ ਦੇ ਸਮੇਂ ਲੋਕਾਂ ਨੇ ਵਰਕ ਫ੍ਰਾਮ ਹੋਮ (Work From H
ਆਈਐੱਨਐੱਕਸ, ਨਵੀਂ ਦਿੱਲੀ : ਸਾਲ 2020 ਖ਼ਤਮ ਹੋਣ ਵਾਲਾ ਹੈ। ਇਸ ਸਾਲ ਲੋਕਾਂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੇ ਉਸ ਤੋਂ ਬਚਣ ਲਈ ਲਾਕਡਾਊਨ ਵਰਗੇ ਸਖ਼ਤ ਟਾਈਮ ਪੀਰੀਅਡ ਨੂੰ ਜਿਆ ਹੈ। ਲਾਕਡਾਊਨ ਦੇ ਸਮੇਂ ਲੋਕਾਂ ਨੇ ਵਰਕ ਫ੍ਰਾਮ ਹੋਮ (Work From Home) ਪਾਲਿਸੀ ਤਹਿਤ ਘਰਾਂ ‘ਚ ਕੰਮ ਕੀਤਾ ਹੈ। ਅਜਿਹੇ ‘ਚ ਘਰ ‘ਤੇ ਰਹਿਣ ਤੇ ਲਾਕਡਾਊਨ ਪੀਰੀਅਡ ‘ਚ ਕੁਝ ਨਵਾਂ ਕਰਨ ਦੇ ਚੱਲਦਿਆਂ ਲੋਕਾਂ ਨੇ ਚੰਗੀ-ਚੰਗੀ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਦੇ ਤਰੀਕੇ ਸਰਚ ਕੀਤੀਆਂ। ਗੂਗਲ ਸਰਚ ਲਿਸਟ 2020 (Google Search 2020) ਮੁਤਾਬਿਕ ਲੋਕਾਂ ਨੇ ਸਭ ਤੋਂ ਜ਼ਿਆਦਾ ਪਨੀਰ, ਇੰਮਊਨਿਟੀ ਵਧਾਉਣ ਦੇ ਤਰੀਕੇ, ਕੌਫੀ, ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ, ਜਲੇਬੀ ਕਿਵੇਂ ਬਣਾਏ ਵਰਗੇ ਟਾਪਿਕ ਸਰਚ ਕੀਤੇ ਗਏ ਹਨ।
ਪਨੀਰ ਕਿਵੇਂ ਬਣਾਈਏ
ਗੂਗਲ ਸਰਚ ਲਿਸਟ 2020 ਮੁਤਾਬਿਕ ਇਸ ਸਾਲ How To ‘ਚ ਸਭ ਤੋਂ ਜ਼ਿਆਦਾ ਪਨੀਰ ਬਣਾਉਣ ਦਾ ਤਰੀਕਾ ਸਰਚ ਕੀਤਾ ਗਿਆ ਹੈ ਕਿਉਂਕਿ ਲਾਕਡਾਊਨ ਕਾਰਨ ਲੋਕਾਂ ਨੂੰ ਪਨੀਰ ਮਿਲਣਾ ਥੋੜ੍ਹਾ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਇਲ਼ਾਵਾ ਵਾਇਰਸ ਦੇ ਡਰ ਨਾਲ ਘਰ ‘ਚ ਸਾਫ਼ ਤੇ ਹੈਲਦੀ ਪਨੀਰ ਬਣਾਉਣਾ ਪ੍ਰਿਫਰ ਕਰ ਰਹੇ ਸਨ।
ਕਨਫਰਮ : ਹੁਣ ਭਾਰਤ ’ਚ ਦਿਸਣਗੀਆਂ Tesla ਦੀਆਂ ਗੱਡੀਆਂ, Elon Musk ਨੇ ਸੋਸ਼ਲ ਮੀਡੀਆ ’ਤੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ
ਇੰਮਿਊਨਿਟੀ ਕਿਵੇਂ ਵਧਾਈਏ
ਇੰਮਿਊਨਿਟੀ ਦਾ ਰੋਲ ਬਹੁਤ ਵੱਡਾ ਹੈ। ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਣ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਯਾਨੀ ਇੰਮਊਨਿਟੀ ਦਾ ਵੀ ਮਜ਼ਬੂਤ ਹੋਣਾ ਜ਼ਰੂਰੀ ਹੈ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਜਿੱਥੇ ਤਕ ਸੰਭਵ ਹੋ ਸਕੇ ਇੰਮਿਊਨਿਟੀ ਨੂੰ ਮਜ਼ਬੂਤ ਬਣਾਓ
ਦਾਲ ਗੋਨਾ ਕਿਵੇਂ ਬਣਾਈਏ
ਦਾਲ ਗੋਨਾ ਕਾਫੀ ਖ਼ੂਬ ਸਰਚ ਕੀਤੀ ਗਈ ਹੈ। ਇਹ ਗੂਗਲ ਸਰਚ ਲਿਸਟ 2020 ਤੀਜੇ ਨੰਬਰ ‘ਤੇ ਹੈ। ਲਾਕਡਾਊਨ ਪੀਰੀਅਡ ‘ਚ ਲੋਕਾਂ ਨੇ ਇਸ ਨੂੰ ਘਰ ‘ਤੇ ਬਣਾਉਣ ਦਾ ਤਰੀਕਾ ਸਰਚ ਕੀਤਾ।
ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਿਵੇਂ ਕਰੀਏ
ਆਧਾਰ ਕਾਰਡ ਤੇ ਪੈਨ ਕਾਰਡ ਦੋ ਵੱਖ-ਵੱਖ ਡਾਕਿਊਮੈਂਟਸ ਹੈ ਪਰ ਆਧਾਰ ਕਾਰਡ ਨੂੰ ਪੈਨ ਕਾਰਡ ਤੋਂ ਲਿੰਕ ਨਾ ਕਰਵਾਉਣ ‘ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਲੋਕਾਂ ਨੇ ਇਸ ਸਾਲ ਗੂਗਲ ‘ਚ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਕਿਵੇਂ ਲਿੰਕ ਕਰੀਏ ਖ਼ੂਬ ਸਰਚ ਕੀਤਾ ਹੈ। ਸਰਚ ਰੈਕਿੰਗ ‘ਚ ਇਹ ਚੌਥੇ ਨੰਬਰ ‘ਤੇ ਹੈ।
ਸੈਨੀਟਾਈਜ਼ਰ ਕਿਵੇਂ ਬਣਾਈਏ
ਆਲਾਮੀ ਮਹਾਮਾਰੀ ਕੋਰੋਨਾ ਵਾਇਰਸ ਤੋਂ ਬਚਣ ਲਈ ਹੱਥਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਅਲਕੋਹਲ ਬੇਸਡ ਹੈਂਡ ਸੈਨੇਟਾਈਜ਼ਰ ਇਸ ਲਈ ਚੰਗੀ ਚੋਣ ਦੱਸੀ ਗਈ ਹੈ। ਅਜਿਹੇ ‘ਚ ਲੋਕਾਂ ਨੇ ਘਰ ‘ਤੇ ਹੀ ਸੈਨੇਟਾਈਜ਼ਰ ਬਣਾਉਣ ਦੀ ਕੋਸ਼ਿਸ਼ ਕੀਤੀ।
ਫਾਸਟੈਗ ਕਿਵੇਂ ਸਰਚ ਕਰੀਏ
ਸਰਕਾਰ ਨੇ ਟੋਲ ਸਿਸਟਮ ਨੂੰ ਕੈਸ਼ਲੈਸ ਬਣਾਉਣ ਲਈ ਫਾਸਟ ਟੈਗ ਪ੍ਰੋਸੈੱਸ ਸ਼ੁਰੂ ਕੀਤਾ ਹੈ। ਇਸ ਲਈ ਲੋਕਾਂ ਨੇ ਫਾਸਟੈਗ ਕਿਵੇਂ ਸਰਚ ਕਰੀਏ ਇਹ ਕਾਫੀ ਸਰਚ ਕੀਤਾ।
ਕੋਰੋਨਾ ਵਾਇਰਸ ਨੂੰ ਕਿਵੇਂ ਰੋਕਿਆ ਜਾਵੇ
ਸਾਲ 2020 ‘ਚ ਕੋਰੋਨਾ ਵਾਇਰਸ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਆਪਣਾ ਕਹਿਰ ਬਰਸਾਇਆ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਇਸ ਤੋਂ ਬਚਣ ਲਈ ਕਾਫੀ ਕੋਸ਼ਿਸ਼ ਕੀਤੀ ਗਈ।
ਜਲੇਬੀ ਕਿਵੇਂ ਬਣਾਈਏ
ਕੋਰੋਨਾ ਵਾਇਰਸ ਦੇ ਦੌਰ ਚ ਲੱਗੇ ਲਾਕਡਾਊਨ ਦੇ ਚੱਲਦਿਆਂ ਘਰ ਤੇ ਰਹਿਣ ਦੌਰਾਨ ਲੋਕਾਂ ਨੇ ਕ੍ਰਿਸਪੀ ਕ੍ਰੰਚੀ ਤੇ ਰਸਦਾਰ ਜਲੇਬੀ ਨੂੰ ਮਿਸ ਕਰਨ ਦੀ ਬਜਾਈ ਉਸ ਨੂੰ ਘਰ ‘ਤੇ ਹੀ ਬਣਾਉਣ ਦੀ ਕੋਸ਼ਿਸ਼ ਕੀਤੀ। ਜਲੇਬੀ ਕਿਵੇਂ ਬਣਾਈਏ ਗੂਗਲ ਸਰਚ ਲਿਸਟ 2020 ‘ਚ 8ਵੇਂ ਨੰਬਰ ‘ਤੇ ਹੈ।
ਘਰ ‘ਤੇ ਕੇਕ ਕਿਵੇਂ ਬਣਾਈਏ
ਸਾਲ 2020 ‘ਚ ਲਾਕਡਾਊਨ ਕਾਰਨ ਬਾਜ਼ਾਰ ਬੰਦ ਰਹੇ। ਇਸ ਦੌਰਾਨ ਬਰਥਡੇਅ ਤੇ ਐਨੀਵਰਸਿਰੀ ਜਿਵੇਂ ਸਮਾਗਮ ‘ਚ ਕੇਕ ਮਿਲਣਾ ਮੁਸ਼ਕਲ ਹੋ ਰਿਹਾ ਸੀ।