ਖੇਡ-ਜਗਤ/Sports News38ਆਂ ਦਾ ਹੋਇਆ ਧੋਨੀ, ਪਤਨੀ ਤੇ ਧੀ ਨਾਲ ਮਨਾਇਆ ਜਨਮ ਦਿਨ July 7, 20191221 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ 7 ਜੁਲਾਈ ਨੂੰ 38 ਸਾਲ ਦੇ ਹੋ ਗਏ। ਧੋਨੀ ਨੇ ਪਤਨੀ ਸਾਕਸ਼ੀ ਤੇ ਧੀ ਜੀਵਾ ਸਮੇਤ ਹੋਰ ਖਿਡਾਰੀਆਂ ਨਾਲ ਇੰਗਲੈਂਡ ਵਿੱਚ ਜਨਮ ਦਿਨ ਮਨਾਇਆ। ਧੋਨੀ ਦਾ ਜਨਮ 7 ਜੁਲਾਈ, 1981 ਨੂੰ ਝਾਰਖੰਡ (ਉਸ ਵੇਲੇ ਬਿਹਾਰ) ਵਿੱਚ ਹੋਇਆ ਸੀ। ਰਾਂਚੀ ਵਿੱਚ ਯੂਥ ਕ੍ਰਿਕਟ ਕਲੱਬ ਦੇ ਮੈਂਬਰਾਂ ਨੇ ਵੀ ਧੋਨੀ ਦਾ ਜਨਮ ਦਿਨ ਮਨਾਇਆ।