24.24 F
New York, US
December 22, 2024
PreetNama
ਫਿਲਮ-ਸੰਸਾਰ/Filmy

40 ਸਾਲ ਦੀ ਕਾਮਿਆ ਪੰਜਾਬੀ ਦਾ ਬੋਲਡ ਅੰਦਾਜ਼, ਮੋਨੋਕਨੀ ਵਿੱਚ ਲੱਗ ਰਹੀ ਗਲੈਮਰਸ

Kamya Panjabi Sizzles Flaunt Tattoo : ਟੀਵੀ ਅਦਾਕਾਰਾ ਕਾਮਿਆ ਪੰਜਾਬੀ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਸੈਂਸੇਸ਼ਨ ਬਣੀ ਹੋਈ ਹੈ। ਕਾਮਿਆ ਪੰਜਾਬੀ ਦੀ ਬੋਲਡ ਤਸਵੀਰਾਂ ਦੀ ਹਰ ਪਾਸੇ ਚਰਚਾ ਹੈ। ਪਿਛਲੇ ਦਿਨੀਂ ਦੁਬਈ ਬੁਆਏਫ੍ਰੈਂਡ ਨਾਲ ਹਾਲੀਡੇਅ ਤੇ ਗਈ ਸੀ। ਜਿਸ ਤੋਂ ਬਾਅਦ ਕਾਮਿਆ ਨੇ ਸੋਸ਼ਲ ਮੀਡੀਆ ਤੇ ਬਿਕਨੀ ਅਤੇ ਮੋਨੋਕਨੀ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

Kamya Panjabi Sizzles Flaunt Tattoo : ਟੀਵੀ ਅਦਾਕਾਰਾ ਕਾਮਿਆ ਪੰਜਾਬੀ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਸੈਂਸੇਸ਼ਨ ਬਣੀ ਹੋਈ ਹੈ। ਕਾਮਿਆ ਪੰਜਾਬੀ ਦੀ ਬੋਲਡ ਤਸਵੀਰਾਂ ਦੀ ਹਰ ਪਾਸੇ ਚਰਚਾ ਹੈ। ਪਿਛਲੇ ਦਿਨੀਂ ਦੁਬਈ ਬੁਆਏਫ੍ਰੈਂਡ ਨਾਲ ਹਾਲੀਡੇਅ ਤੇ ਗਈ ਸੀ। ਜਿਸ ਤੋਂ ਬਾਅਦ ਕਾਮਿਆ ਨੇ ਸੋਸ਼ਲ ਮੀਡੀਆ ਤੇ ਬਿਕਨੀ ਅਤੇ ਮੋਨੋਕਨੀ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਤਸਵੀਰ ਵਿੱਚ ਕਾਮਿਆ ਪੰਜਾਬੀ ਬਲੈਕ ਮੋਨੋਕਨੀ ਵਿੱਚ ਨਜ਼ਰ ਆ ਰਹੀ ਹੈ।ਉਹ ਮੋਢੇ ਤੇ ਬਣਿਆ ਟੈਟੂ ਫਲਾਂਟ ਕਰ ਰਹੀ ਹੈ। ਇਹ ਤਸਵੀਰ ਸ਼ੇਅਰ ਕਰਦੇ ਹੋਏ ਕਾਮਿਆ ਨੇ ਕੈਪਸ਼ਨ ਵਿੱਚ ਲਿਖਿਆ i am sexy n i know it . ਕਾਮਿਆ ਦੀ ਬੋਲਡ ਤਸਵੀਰਾਂ ਤੇ ਟੀਵੀ ਸਿਤਾਰਿਆਂ ਅਤੇ ਫੈਨਜ਼ ਦੇ ਲਗਾਤਾਰ ਰਿਐਕਸ਼ਨ ਆ ਰਹੇ ਹਨ।ਅਦਾਕਾਰਾ ਦਾ ਸਵੈਗ ਅਤੇ ਬੋਲਡ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਾਮਿਆ ਅਗਲੇ ਸਾਲ ਆਪਣੇ ਬੁਆੲਫ੍ਰੈਂਡ ਸ਼ਲਭ ਨਾਲ ਵਿਆਹ ਕਰਨ ਵਾਲੀ ਹੈ। 40 ਸਾਲ ਦੀ ਕਾਮਿਆ ਪੰਜਾਬੀ 9 ਸਾਲ ਦੀ ਬੱਚੀ ਆਰਾ ਦੀ ਮਾਂ ਹੈ।ਉੱਥੇ ਸ਼ਲਭ ਦੇ ਵੀ ਪਿਛਲੇ ਵਿਆਹ ਤੋਂ ਇੱਕ ਬੇਟਾ ਹੈ। ਕਾਮਿਆ ਪੰਜਾਬੀ ਨੇ ਕੁੱਝ ਸਮੇਂ ਪਹਿਲਾਂ ਆਪਣੇ ਰਿਲੇਸ਼ਨਸ਼ਿੱਪ ਨੂੰ ਪਬਲਿਕ ਕੀਤਾ ਹੈ।ਅਦਾਕਾਰਾ ਬੁਆਏਫ੍ਰੈਂਡ ਨਾਲ ਰੋਮਾਂਟਿਕ ਤਸਵੀਰਾਂ ਇੰਸਟਗ੍ਰਾਮ ਤੇ ਸ਼ੇਅਰ ਕਰਦੀਆਂ ਹਨ।

ਤਸਵੀਰਾਂ ਵਿੱਚ ਦੋਹਾਂ ਦੀ ਬਾਂਡਿੰਗ ਅਤੇ ਕੈਮਿਸਟਰੀ ਦੇਖਦੇ ਹੀ ਬਣਦੀ ਹੈ। ਆਪਣੀ ਲਵ ਸਟੋਰੀ ਦੱਸਦੇ ਹੋਏ ਕਾਮਿਆ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਡੇਢ ਮਹੀਨੇ ਤੱਕ ਚੈਟਿੰਗ ਤੋਂ ਬਾਅਦ ਸ਼ਲਭ ਨੇ ਉਨ੍ਹਾਂ ਨੂੰ ਵਿਆਹ ਦੇ ਲਈ ਪ੍ਰਪੋਜ ਕੀਤਾ ਸੀ। ਇਹ ਸ਼ਲਭ ਦਾ ਪਿਆਰ ਹੀ ਸੀ ਕਿ ਕਾਮਿਆ ਨੂੰ ਫਿਰ ਤੋਂ ਪਿਆਰ ਤੇ ਭਰੋਸਾ ਹੋਇਆ।
ਦੁਬਈ ਵੈਕੇਸ਼ਨ ਦੀ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਾਮਿਆ ਨੇ ਲਿਖਿਆ ‘ਪਿਆਰ ਤੁਹਾਨੂੰ ਸਿਖਾਉਂਦਾ ਹੈ, ਪਿਆਰ ਤੁਹਾਨੂੰ ਬਦਲਦਾ ਹੈ,ਪਿਆਰ ਤੁਹਾਨੂੰ ਉਹ ਚੀਜਾਂ ਕਰ ਦਿਖਾਉਣ ਵਿੱਚ ਮਦਦ ਕਰਦਾ ਹੈ ਜੋ ਤੁਸੀਂ ਕਦੇ ਨਹੀਂ ਕੀਤੀਆਂ, ਇਹ ਤੁਹਾਨੂੰ ਮਹਾਨ ਬਣਾਉਂਦਾ ਹੈ। ਦਿੱਲੀ ਬੇਸਡ ਪ੍ਰੋਫੈਸ਼ਨਲ ਸ਼ਲਭ ਦਾਂਗ ਹੇਲਥਕੇਅਰ ਇੰਡਸਟਰੀ ਨਾਲ ਜੁੜੇ ਹਨ। ਕਾਮਿਆ ਦਾ ਤਲਾਕ ਹੋ ਗਿਆ ਹੈ।ਕਾਮਿਆ ਦਾ ਪਹਿਲਾ ਵਿਆਹ ਬਿਜਨੈੱਸਮੈਨ ਬੰਟੀ ਨੇਗੀ ਨਾਲ ਹੋਇਆ ਸੀ ਪਰ ਇਹ ਵਿਆਹ ਜਿਆਦਾ ਦੇਰ ਤੱਕ ਨਹੀਂ ਚਲਿਆ । ਕੁੱਝ ਸਾਲਾਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ।ਕਾਮਿਆ ਪੰਜਾਬੀ ਦਾ ਨਾਮ ਬਿੱਗ ਬੌਸ ਫੇਮ ਮਨਵੀਰ ਗੁਰਜਰ ਦੇ ਨਾਲ ਜੁੜਿਆ ਸੀ। ਹਾਲਾਂਕਿ ਕਾਮਿਆ ਮਨਵੀਰ ਨੇ ਹਮੇਸ਼ਾ ਹੀ ਇਨ੍ਹਾਂ ਖਬਰਾਂ ਨੂੰ ਗਤਲ ਦੱਸਿਆ ਸੀ। ਕਾਮਿਆ ਟੀਵੀ ਐਕਟਰ ਕਰਨ ਪਟੇਲ ਨਾਲ ਅਫੇਅਰ ਵਿੱਚ ਰਹਿ ਚੁੱਕੀ ਹੈ ਪਰ ਉਨ੍ਹਾਂ ਦਾ ਰਿਸ਼ਤਾ ਵਿਆਹ ਤੱਕ ਨਹੀਂ ਪਹੁੰਚ ਪਾਇਆ ਸੀ ਬਾਅਦ ਵਿੱਚ ਕਰਨ ਨੇ ਅਦਾਕਾਰਾ ਅੰਕਿਤਾ ਭਾਰਗਵ ਨਾਲ ਵਿਆਹ ਕਰਵਾਲਿਆ।

Related posts

‘ਬਿੱਗ ਬੌਸ 14’ ਦੀ ਕੰਟੈਸਟੈਂਟ ਬਣੇਗੀ ਸਿੱਧਾਰਥ ਸ਼ੁਕਲਾ ਦੀ Best friend !

On Punjab

ਵਿਆਹ ਦੇ ਬੰਧਨ ‘ਚ ਬੱਝੀ ‘ਯੇ ਹੈ ਮੁਹੱਬਤੇਂ’ ਦੀ ਸਿੰਮੀ, ਲਾਲ ਜੋੜੇ ‘ਚ ਦਿਵਯੰਕਾ ਤ੍ਰਿਪਾਠੀ ਦੀ ਆਨਸਕ੍ਰੀਨ ਨਨਾਣ ਲੱਗੀ ਬੇਹੱਦ ਖੂਬਸੂਰਤ

On Punjab

Shabaash Mithu Trailer : ਸੰਨਿਆਸ ਤੋਂ ਬਾਅਦ ਹੁਣ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਮਿਤਾਲੀ ਰਾਜ ਦੀ ਕਹਾਣੀ, ਫਿਲਮ ਦਾ ਟ੍ਰੇਲਰ ਮਚਾ ਰਿਹੈ ਧਮਾਲ

On Punjab