ਆਨਲਾਈਨ ਡੈਸਕ, ਨਵੀਂ ਦਿੱਲੀ : ਹਿਮਾਲਿਆ ਦੀ ਗੋਦ ਵਿੱਚ ਵਸਿਆ ਪੀਨੀ ਪਿੰਡ ਸਦੀਆਂ ਤੋਂ ਆਪਣੀਆਂ ਵਿਲੱਖਣ ਪਰੰਪਰਾਵਾਂ ਲਈ0 ਜਾਣਿਆ ਜਾਂਦਾ ਹੈ। ਇਹਨਾਂ ਪਰੰਪਰਾਵਾਂ ਵਿੱਚੋਂ ਇੱਕ ਸਭ ਤੋਂ ਹੈਰਾਨੀਜਨਕ ਅਤੇ ਚਰਚਾ ਵਾਲੀ ਗੱਲ ਇਹ ਹੈ ਕਿ ਇਸ ਪਿੰਡ (Naked Village) ਦੀਆਂ ਔਰਤਾਂ ਕੁਝ ਖਾਸ ਮੌਕਿਆਂ ‘ਤੇ ਕੱਪੜੇ ਨਹੀਂ ਪਹਿਨਦੀਆਂ ਹਨ। ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਵੀ ਇਸ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਪਰੰਪਰਾ ਨੂੰ ਕਿਉਂ ਮੰਨਿਆ ਜਾਂਦਾ ਹੈ (Why Women In Pini Village Do Not Wear Clothes) ਅਤੇ ਇਸਦੇ ਪਿੱਛੇ ਕੀ ਕਹਾਣੀ ਹੈ? ਆਓ ਜਾਣਦੇ ਹਾਂ।