ਰਾਜਨੀਤੀ/PoliticsTransfer Order : ਪੰਜਾਬ ਸਰਕਾਰ ਵੱਲੋਂ 13 IAS/PCS ਅਫ਼ਸਰਾਂ ਦਾ ਤਬਾਦਲਾ, 2 ਜ਼ਿਲ੍ਹਿਆਂ ਦੇ DC ਬਦਲੇ, ਦੇਖੋ ਲਿਸਟ January 14, 2023January 14, 2023122 IAS/PCS Transfer Order : ਪੰਜਾਬ ਸਰਕਾਰ ਨੇ 10 ਆਈਏਐੱਸ ਤੇ 3 ਪੀਸੀਐੱਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ। ਦੋ ਜ਼ਿਲ੍ਹਿਆਂ ਫਿਰੋਜ਼ਪੁਰ ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ। ਏਡੀਸੀ ਜਲੰਧਰ ਅੰਸ਼ਿਕਾ ਜੈਨ ਨੂੰ ਮੋਹਾਲੀ ਦਾ ਡੀਸੀ ਲਗਾਇਆ ਗਿਆ ਹੈ।