19 ਦਿਨਾਂ ਅੰਦਰ 5 ਗੋਲਡ ਮੈਡਲ ਜਿੱਤਣ ਵਾਲੀ 19 ਸਾਲ ਦੀ ਹਿਮਾ ਦਾਸ ਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਗੋਲਡ ਜਿੱਤ ਕੇ ਆਈ 23 ਸਾਲਾ ਦੁਤੀ ਚੰਦ ਦੀ ਸ਼ਿਕਾਇਤ ਹੈ ਕਿ ਕ੍ਰਿਕਟ ਵਰਲਡ ਕੱਪ ਦੇ ਰੌਲੇ ‘ਚ ਉਨ੍ਹਾਂ ਦੀਆਂ ਉਪਲੱਬਧੀਆਂ ਦੱਬੀਆਂ ਗਈਆਂ। ਹਿਮਾ ਤੇ ਦੁਤੀ ਆਪਣੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਬੇਹੱਦ ਘੱਟ ਤਵੱਜੋ ਮਿਲਣ ਕਰਕੇ ਦੁਖੀ ਹਨ।
previous post