ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦਾ ਪੁੱਤਰ ਇਬ੍ਰਾਹਿਮ ਅਲੀ ਖ਼ਾਨ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹਨ।
ਤਸਵੀਰਾਂ ਵਿੱਚ ਇਬ੍ਰਾਹਿਮ ਆਪਣੀ ਕਿਸੇ ਖ਼ਾਸ ਦੋਸਤ ਨਾਲ ਇਕੱਲੇ ਘੁੰਮਦੇ ਫਿਰਦੇ ਦਿਖਾਈ ਦੇ ਰਹੇ ਹਨ।ਹੁਣ ਬਾਲੀਵੁੱਡ ਦੇ ਗਲਿਆਰਿਆਂ ‘ਚ ਹਰ ਪਾਸੇ ਇਹੋ ਚਰਚੇ ਛਿੜੇ ਹੋਏ ਹਨ ਕਿ ਆਖ਼ਰ ਇਬ੍ਰਾਹਿਮ ਦੀ ਇਹ ਮਿਸਟ੍ਰੀ ਗਰਲ ਕੌਣ ਹੈ।ਦੇਖੋ Manav Manglani ਵੱਲੋਂ ਖਿੱਚੀਆਂ ਕੁਝ ਹੋਰ ਤਸਵੀਰਾਂ।