ਬਾਲੀਵੁੱਡ ‘ਚ ਫਿਲਮ ‘ਧੜਕ ‘ ਨਾਲ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਜਾਨਵੀ ਕਪੂਰ ਅਕਸਰ ਲਾਇਮਲਾਈਟ ‘ਚ ਬਣੀ ਰਹਿੰਦੀ ਹੈ । ਬਾਲੀਵੁੱਡ ‘ਚ ਫਿਲਮ ‘ਧੜਕ ‘ ਨਾਲ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਜਾਨਵੀ ਕਪੂਰ ਅਕਸਰ ਲਾਇਮਲਾਈਟ ‘ਚ ਬਣੀ ਰਹਿੰਦੀ ਹੈ । ਇਨ੍ਹਾਂ ਦੀ ਏਅਰਪੋਰਟ ਦੀਆ ਕਿੰਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ।ਤਸਵੀਰਾਂ ‘ਚ ਅਦਾਕਾਰੀ ਦੀ ਗੱਲ ਕਰੀਏ ਤਾਂ ਉਹ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਹੈ ।
ਫੈਨਜ਼ ਵਲੋਂ ਜਾਨਵੀ ਦੀ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਜਾਨਵੀ ਦੇ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਫੇਦ ਜੈਕਟ ਅਤੇ ਸਫੇਦ ਲੋਅਰ ਪਾਈਆ ਹੋਇਆ ਹੈ ਅਤੇ ਬਾਲਾ ਨੂੰ ਖੁਲਾ ਛੱਡਿਆ ਹੋਇਆ ਹੈ । ਖੁਲੇ ਬਾਲਾ ‘ਚ ਜਾਂਹਵੀ ਕਾਫੀ ਗੋਰਜੀਅਸ ਲੱਗ ਰਹੀ ਹੈ ।ਜਾਨਵੀ ਨੇ ਆਪਣੇ ਗਲੇ ‘ਚ ਇੱਕ ਪੀਲੇ ਰੰਗ ਦਾ ਬੈਗ ਵੀ ਕੈਰੀ ਕੀਤਾ ਹੋਇਆ ਹੈ ।ਫੈਨਜ਼ ਦਾ ਪੂਰਾ ਧਿਆਨ ਉਹਨਾਂ ਦੇ ਬੈਗ ਵੱਲ ਹੈ । ਇਸ ਬੈਗ ਦੀ ਕੀਮਤ ਜਾਣ ਤੁਸੀਂ ਹੈਰਾਨ ਰਹਿ ਜਾਉਗੇਦੱਸ ਦੇਈਏ ਕਿ ਜਾਨਵੀ ਦੇ ਇਸ ਬੈਗ ਦੀ ਕੀਮਤ 67 ਹਜ਼ਾਰ 174 ਰੁਪਏ ਹੈ । ਉਹਨਾਂ ਦੇ ਸ਼ੂਜ਼ ਦੀ ਕੀਮਤ 57 ਹਜ਼ਾਰ 933 ਰੁਪਏ ਹੈ ।ਤੁਹਾਨੂੰ ਦੱਸ ਦੇਈਏ ਕਿ ਜਾਨਵੀ ਦੀ ਪੂਰੀ ਐਸੇਸਰੀ ਦੀ ਕੁਲ ਕੀਮਤ ਲੱਖਾਂ ‘ਚ ਹੈ । ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਨਵੀਂ ਫਿਲਮ ‘ਗੁੰਜਨ ਸਕਸੇਨਾ ‘ ਦੀ ਸ਼ੂਟਿੰਗ ‘ਚ ਵਿਅਸਥ ਹੈ ।
ਇਸ ਫਿਲਮ ‘ਚ ਉਹ ਪਾਇਲਟ ਗੁੰਜਨ ਦਾ ਅਹਿਮ ਕਿਰਦਾਰ ਨਿਭਾਉਂਦੀ ਹੋਏ ਨਜ਼ਰ ਆਵੇਫਿਲਮ ਦੇ ਪੋਸਟਰਜ਼ ਨੂੰ ਦੇਖ ਕੇ ਇਹ ਲਗਦਾ ਹੈ ਕਿ ਫਿਲਮ ਦੀ ਕਹਾਣੀ ਫੈਨਜ਼ ਨੂੰ ਕਾਫੀ ਪਸੰਦ ਆਉਣ ਵਾਲੀ ਹੈ ਇਸ ਫਿਲਮ ਨੂੰ ਸ਼ਰਨ ਸ਼ਰਮਾ ਨੇ ਡਾਇਰੈਕਟ ਕੀਤਾ ਹੈ । ਫਿਲਮ ਨੂੰ ਕਰਨ ਜੌਹਰ , ਹਿਰੂ ਜੌਹਰ ਅਤੇ ਅਪੂਰਵਾ ਮਹਿਤਾ ਨੇ ਪ੍ਰੋਡਿਊਸ ਕੀਤਾ ਹੈ ।ਫਿਲਮ ਦੀ ਕਹਾਣੀ ਨਿਖਿਲ ਮਲਹੋਤਰਾ ਅਤੇ ਸ਼ਰਨ ਸ਼ਰਮਾ ਵੱਲੋ ਲਿਖੀ ਗਈ ਹੈ ।ਇਹ ਫਿਲਮ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਜਾਨਵੀ ਦੇ ਫੈਨਜ਼ ਨੂੰ ਉਹਨਾਂ ਦੀ ਇਸ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ ।