51.94 F
New York, US
November 8, 2024
PreetNama
ਖਾਸ-ਖਬਰਾਂ/Important News

ਫਰਵਰੀ 2020 ਤੱਕ ਗ੍ਰੇ ਲਿਸਟ ‘ਚ ਰਹੇਗਾ ਪਾਕਿਸਤਾਨ : FATF

ਪੈਰਿਸ: FATF ਵੱਲੋਂ ਪਾਕਿਸਤਾਨ ਨੂੰ ਅਗਲੇ ਸਾਲ ਯਾਦੱਸ ਦੇਈਏ ਕਿ ਟੇਰਰ ਫੰਡਿੰਗ ਰੋਕਣ ਵਿੱਚ ਨਾਕਾਮ ਪਾਕਿਸਤਾਨ ਨੂੰ FATF ਦੀ ਸਮੀਖਿਆ ਮੀਟਿੰਗ ਵਿੱਚ ਕਰਾਰਾ ਝਟਕਾ ਲੱਗਿਆ ਹੈ ।FATF ਦੀ ਇਸ ਮੀਟਿੰਗ ਵਿੱਚ ਪਾਕਿਸਤਾਨ ਨੂੰ ਕਿਸੇ ਵੀ ਦੇਸ਼ ਦਾ ਸਾਥ ਨਹੀਂ ਮਿਲਿਆ । ਇਸ ਮੀਟਿੰਗ ਵਿੱਚ ਪਾਕਿਸਤਾਨ ਦੇ ਹਮਦਰਦ ਚੀਨ, ਮਲੇਸ਼ੀਆ ਤੇ ਤੁਰਕੀ ਵੀ ਉਸ ਦੇ ਨਾਲ ਨਹੀਂ ਖੜ੍ਹੇ ।

ਨੀ ਕਿ ਸਾਲ 2020 ਦੀ ਫਰਵਰੀ ਤੱਕ ਗ੍ਰੇ ਲਿਸਟ ਵਿੱਚ ਪਾਉਣ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ FATF ਵੱਲੋਂ ਇਸਲਾਮਾਬਾਦ ਨੂੰ ਅੱਤਵਾਦੀ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਦੇ ਮੁਕੰਮਲ ਖਾਤਮੇ ਦੇ ਵੀ ਨਿਰਦੇਸ਼ ਦਿੱਤੇ ਗਏ ਹਨ । ਮੰਗਲਵਾਰ ਨੂੰ ਪੈਰਿਸ ਵਿੱਚ FATF ਵੱਲੋਂ ਬੈਠਕ ਵਿੱਚ ਉਨ੍ਹਾਂ ਉਪਾਆਂ ਦੀ ਸਮੀਖਿਆ ਕੀਤੀ ਜੋ ਪਾਕਿਸਤਾਨ ਪਹਿਲਾਂ ਹੀ ਮਨੀ ਲਾਂਡਰਿੰਗ ਕੰਟਰੋਲ ਕਰਨ ਲਈ ਚੁੱਕਿਆ ਗਿਆ ਹੈ ।FATF ਵੱਲੋਂ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿਤਪੋਸ਼ਣ ਨੂੰ ਰੋਕਣ ਲਈ ਪਾਕਿਸਤਾਨ ਨੂੰ ਅਸਤੁੰਸ਼ਟ ਕਦਮਾਂ ਨਾਲ ਬਲੈਕਲਿਸਟ ਨਾਲ ਜੋੜਿਆ ਗਿਆ ਹੈ । ਜਿਸ ਤੋਂ ਬਾਅਦ ਫਰਵਰੀ 2020 ਵਿੱਚ FATF ਵੱਲੋਂ ਇਸ ਮਾਮਲੇ ਵਿੱਚ ਆਖਰੀ ਫੈਸਲਾ ਲਿਆ ਜਾਵੇਗਾ । ਇਸ ਮਾਮਲੇ ਵਿੱਚ FATF ਵੱਲੋਂ ਰਸਮੀ ਐਲਾਨ 18 ਅਕਤੂਬਰ ਨੂੰ ਕੀਤਾ ਜਾਵੇਗਾ ।

ਇਸ ਸਬੰਧੀ ਪਾਕਿਸਤਾਨੀ ਵਫਦ ਵੱਲੋਂ ਇੱਕ ਬੈਠਕ ਵਿੱਚ ਕਿਹਾ ਗਿਆ ਕਿ ਇਸਲਾਮਾਬਾਦ ਨੇ 27 ਵਿਚੋਂ 20 ਬਿੰਦੂਆਂ ਵਿੱਚ ਸਕਰਾਤਮਕ ਤਰੱਕੀ ਕੀਤੀ ਗਈ ਹੈ । ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਅਤੇ ਕੋਸ਼ਿਸ਼ਾਂ ਤਰੱਕੀ ‘ਤੇ FATF ਵੱਲੋਂ ਸਤੁੰਸਟੀ ਜ਼ਾਹਿਰ ਕੀਤੀ ਗਈ । ਇਸ ਮਾਮਲੇ ਵਿੱਚ ਭਾਰਤ ਵੱਲੋਂ ਬਲੈਕਲਿਸਟਿੰਗ ਦੀ ਸਿਫਾਰਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਭਾਰਤ ਵੱਲੋਂ ਪਾਕਿਸਤਾਨ ਵਿੱਚ ਦਿੱਤੀ ਜਾਣ ਵਾਲੀ ਟੈਕਸ ਮੁਆਫੀ ਯੋਜਨਾ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ ।

Related posts

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab

ਜਾਣੋ ਮਾਈਕ੍ਰੋਬਲਾਗਿੰਗ ਪਲੇਟਫਾਰਮ Twitter’ਤੇ ਕਿਵੇਂ ਹੋਵੇਗਾ US ਦੇ ਨਵੇਂ ਰਾਸ਼ਟਰਪਤੀ ਦਾ ਸਵਾਗਤ

On Punjab

ਟਰੰਪ ਦਾ ਦਾਅਵਾ: ਕੋਰੋਨਾ ਦੇ ਇਲਾਜ ਨੂੰ ਲੈਕੇ ਦੋ ਹਫ਼ਤਿਆਂ ‘ਚ ਦੇਵਾਂਗੇ ਵੱਡੀ ਖੁਸ਼ਖ਼ਬਰੀ, ਹੋਵੇਗਾ ਵੱਡਾ ਐਲਾਨ

On Punjab