42.13 F
New York, US
February 24, 2025
PreetNama
ਫਿਲਮ-ਸੰਸਾਰ/Filmy

ਇਹਨਾਂ ਅਦਾਕਾਰਾਂ ਨੇ 2 ਨਹੀਂ ਬਲਕਿ 4 ਵਾਰ ਕੀਤਾ ਵਿਆਹ

Actress marriage twice : ਅੱਜ ਅਸੀ ਤੁਹਾਨੂੰ ਉਨ੍ਹਾਂ ਅਦਾਕਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ 3 ਤੋਂ 4 ਵਾਰ ਵਿਆਹ ਕੀਤਾ। ਅਦਾਕਾਰਾ ਕਿਰਨ ਖੇਰ ਨੇ ਸਭ ਤੋਂ ਪਹਿਲਾਂ ਮੁੰਬਈ ਦੇ ਇੱਕ ਅਮੀਰ ਬਿਜਨੈੱਸਮੈਨ ਗੌਤਮ ਬੇਰੀ ਨਾਲ ਵਿਆਹ ਕੀਤਾ ਸੀ, ਜਿਨ੍ਹਾਂ ਤੋਂ ਉਨ੍ਹਾਂ ਨੂੰ ਇੱਕ ਪੁੱਤਰ ਹੋਇਆ ਸਿਕੰਦਰ ਪਰ ਬਾਅਦ ਵਿੱਚ ਉਨ੍ਹਾਂ ਨੂੰ ਅਨੁਪਮ ਖੇਰ ਨਾਲ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਪਹਿਲੇ ਪਤੀ ਨੂੰ ਤਲਾਕ ਦੇ ਕੇ ਅਨੁਪਮ ਖੇਰ ਨਾਲ ਵਿਆਹ ਕਰ ਲਿਆ।

ਫਿਲਮ ਗੋਲਮਾਲ ਤੋਂ ਪਾਪੂਲੈਰਿਟੀ ਖੱਟਣ ਵਾਲੀ ਅਦਾਕਾਰਾ ਬਿੰਦਿਆ ਗੋਸਵਾਮੀ ਦਾ ਪਹਿਲਾ ਵਿਆਹ ਅਦਾਕਾਰ ਵਿਨੋਦ ਮਹਿਰਾ ਨਾਲ ਹੋਇਆ ਸੀ ਪਰ 4 ਸਾਲ ਬਾਅਦ ਦੋਨਾਂ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਬਿੰਦਿਆ ਨੇ ਡਾਇਰੈਕਟਰ ਜੇ . ਪੀ . ਦੱਤਾ ਨਾਲ ਵਿਆਹ ਕੀਤਾ।

ਆਪਣੇ ਜਮਾਨੇ ਦੀ ਮਸ਼ਹੂਰਅਦਾਕਾਰਾ ਯੋਗਿਤਾ ਬਾਲੀ ਦਾ ਪਹਿਲਾ ਵਿਆਹ ਕਿਸ਼ੋਰ ਕੁਮਾਰ ਨਾਲ ਹੋਇਆ ਸੀ ਪਰ ਦੋਨਾਂ ਦਾ ਇਹ ਵਿਆਹ ਨਹੀਂ ਚੱਲਿਆ ਅਤੇ ਤਲਾਕ ਹੋ ਗਿਆ। ਇਸ ਤੋਂ ਬਾਅਦ ਯੋਗਿਤਾ ਨੂੰ ਅਦਾਕਾਰ ਮਿਥੁਨ ਚਰਕਵਰਤੀ ਨਾਲ ਪਿਆਰ ਹੋਇਆ ਅਤੇ ਵਿਆਹ ਕਰ ਲਿਆ। ਪਾਪੁਲਰ ਅਦਾਕਾਰਾ ਨੀਲਮ ਕੋਠਾਰੀ ਨੇ ਵੀ ਇੱਕ ਤੋਂ ਜ਼ਿਆਦਾ ਵਾਰ ਵਿਆਹ ਕੀਤਾ।

ਉਨ੍ਹਾਂ ਦਾ ਪਹਿਲਾ ਵਿਆਹ ਅਦਨਾਨ ਸਾਮੀ ਤਾਂ ਦੂਜਾ ਜਾਵੇਦ ਜਾਫਰੀ, ਤੀਜਾ ਸਲਮਾਨ ਵਲਿਆਨੀ ਅਤੇ ਚੌਥਾ ਵਿਆਹ ਸਾਰੀ ਸੋਹੇਲ ਖਾਨ ਨਾਲ ਹੋਇਆ। ਜੇਬਾ ਇੱਕ ਪਾਕਿਸਤਾਨੀ ਅਦਾਕਾਰਾ ਹੈ ਅਤੇ ਉੱਥੇ ਫਿਲਹਾਲ ਟੀਵੀ ਸ਼ੋਅਜ ਵਿੱਚ ਕੰਮ ਕਰ ਰਹੀ ਹੈ।
2004 ਵਿੱਚ ਸਿੰਮੀ ਗਰੇਵਾਲ ਦੇ ਨਾਲ ਇੱਕ ਇੰਟਰਵਿਊ ਵਿੱਚ ਵੀ ਉਨ੍ਹਾਂਨੇ ਕਿਹਾ ਸੀ ਕਿ ਵਿਨੋਦ ਮਹਿਰਾ ਨਾਲ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਸੀ। ਉੱਥੇ ਹੀ 1990 ਵਿੱਚ ਉਨ੍ਹਾਂ ਦਾ ਵਿਆਹ ਦਿੱਲੀ ਦੇ ਬਿਜਨੈੱਸਮੈਨ ਮੁਕੇਸ਼ ਅੱਗਰਵਾਲ ਨਾਲ ਹੋਇਆ ਸੀ ਪਰ ਇੱਕ ਸਾਲ ਬਾਅਦ ਉਨ੍ਹਾਂ ਦੇ ਪਤੀ ਨੇ ਆਤਮਹੱਤਿਆ ਕਰ ਲਈ ਸੀ।

Related posts

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

ਇਸ ਸ਼ਖਸ ਨੇ ਹੇਮਾ ਮਾਲਿਨੀ ਨੂੰ ਫ਼ਿਲਮ ’ਚੋਂ ਧੱਕੇ ਮਾਰ ਕੱਢਿਆ ਸੀ ਬਾਹਰ

On Punjab

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਹੋਇਆ ਰੋਕਾ, ਮੀਡੀਆ ਤੋਂ ਲੁੱਕ ਕੇ ਕਬੀਰ ਖ਼ਾਨ ਦੇ ਘਰ ਹੋਈ ਸੇਰੇਮਨੀ

On Punjab